9-9 Mashukan Lyrics – Sunanda Sharma


9-9 Mashukan Lyrics In Punjabi

ਓਹ ਪਤਾ ਲੱਗ ਗਈਆਂ ਗੱਲਾਂ ਸਾਰੀਆਂ
ਮੇਰੇ ਪਹਿਲੇ ਪਿਆਰ ਦਿਆਂ
ਹੇ ਅਲਾਹ…

ਹੇ ਅਲਾਹ ਮੈਂ ਮਰ ਗਈ ਵੇ
9-9 ਮੱਸ਼ੂਕਾਂ ਯਾਰ ਦਿਆਂ
ਹੇ ਅਲਾਹ ਮੈਂ ਮਰ ਗਈ ਵੇ
9-9 ਮੱਸ਼ੂਕਾਂ ਯਾਰ ਦਿਆਂ

ਇੱਕ ਚੰਡੀਗੜ੍ਹ, ਇੱਕ ਲੁਧਿਆਣੇ
ਬਾਕੀ ਸੁਣਿਆ ਬਾਹਰ ਦਿਆਂ
ਹੇ ਅਲਾਹ…

ਵੇ ਬੇਹ ਕੇ ਸੁਣ ਮੇਰੀ ਗੱਲ ਸੋਹਣੇਆਂ
ਹਿੱਲੀ ਕਹਤੋਂ ਜਾਣਾ
ਮੈਂ ਜਾਂਦੀ ਆ ਤੂੰ ਹਰ ਦੂਜੇ ਦਿਨ
ਦਿੱਲੀ ਕਹਤੋਂ ਜਾਣਾ

ਓਹ ਜਿਸ ਕੋਲ ਲਵ ਯੂ ਲਿਖ ਰਹੇ ਸੀ
ਵੋ ਜਨਾਬ ਕੌਣ ਥੇ
ਮੈਂ ਰੰਗੇ ਹਾਥੀ ਫੜ ਲਿਆ
ਤੈਨੂੰ ਚੈਟਿੰਗ ਕਰਦੇ ਫੋਨ ਤੇ
ਵੇ ਤੂੰ ਚੜਦਾ ਮੈਨੂੰ

ਐ ਕੁੜੀਆਂ ਤੈਨੂੰ ਚਾਰ ਦਿਆਂ
ਹੇ ਅਲਾਹ…

ਹੇ ਅਲਾਹ ਮੈਂ ਮਰ ਗਈ ਵੇ
9-9 ਮੱਸ਼ੂਕਾਂ ਯਾਰ ਦਿਆਂ
ਹੇ ਅਲਾਹ ਮੈਂ ਮਰ ਗਈ ਵੇ
9-9 ਮੱਸ਼ੂਕਾਂ ਯਾਰ ਦਿਆਂ

ਇੱਕ ਚੰਡੀਗੜ੍ਹ, ਇੱਕ ਲੁਧਿਆਣੇ
ਬਾਕੀ ਸੁਣਿਆ ਬਾਹਰ ਦਿਆਂ
ਹੇ ਅਲਾਹ…

ਓਏ ਕਿਹੜੀ ਕੁੜੀ ਆ ਤੇਰੇ ਤੇ
ਜੋ ਤਾਉਣਾ ਪੜਿੰਦੀ ਆ
ਹੋ ਘੁੰਗਰਾਲੇ ਤੇਰੇ ਵਾਲ “ਜਾਨੀ”
ਸਿੱਧੇ ਕਰ ਦਿੰਦੀ ਆ

ਓਏ ਜਿਹੜੇ ਨਾਲ ਤੂੰ ਲਾਉਣਾ ਐ ਗਿਮ ਵੇ
ਨਵੀਂ ਕਬੂਤਰੀ ਤੇਰੀ
ਤੈਨੂੰ ਕਲ ਜਿਹਨੂੰ ਪੁਰਪੋਜ਼ ਮਾਰਿਆ
ਸਹੇਲੀ ਨਿੱਕਲੀ ਮੇਰੀ

ਨਿਤ ਨਵੀ-ਨਵੀ ਖੁਸ਼ਬੂ ਛੱਡ ਦਿਆਂ “ਜਾਨੀ”
ਸੈਤਾਨ ਤੇਰੀ ਕਾਰ ਦਿਆਂ
ਹੇ ਅਲਾਹ…

ਹੇ ਅਲਾਹ ਮੈਂ ਮਰ ਗਈ ਵੇ
9-9 ਮੱਸ਼ੂਕਾਂ ਯਾਰ ਦਿਆਂ
ਹੇ ਅਲਾਹ ਮੈਂ ਮਰ ਗਈ ਵੇ
9-9 ਮੱਸ਼ੂਕਾਂ ਯਾਰ ਦਿਆਂ

ਇੱਕ ਚੰਡੀਗੜ੍ਹ, ਇੱਕ ਲੁਧਿਆਣੇ
ਬਾਕੀ ਸੁਣਿਆ ਬਾਹਰ ਦਿਆਂ
ਹੇ ਅਲਾਹ…

जट्ट दिसदा Jatt Disda Lyrics

9-9 Mashukan Lyrics In Hindi

ओह पता लग गईयां गलां सारीयां
मेरे पहले प्यार दियां
ओह पता लग गईयां गलां सारीयां
मेरे पहले प्यार दियां
हाय अल्लाह…

हाय अल्लाह मैं मर गई वे
9-9 मशूकां यार दियां
हाय अल्लाह मैं मर गई वे
9-9 मशूकां यार दियां

इक चंडीगढ़, इक लुधियाणे
बाकी सुनेया बाहर दियां
हाय अल्लाह…

वे बेह के सुन मेरी गल सोह्नेयां
हिल्ली कहतों जाना
मैं जंदी आ तू हर दूजे दिन
दिल्ली कहतों जाना

ओह जिस कोल लव यू लिख रहे थे
वो जनाब कौन थे
मैं रंगे हाथी फढ़ ल्या
तैनूं चैटिंग करदे फोन ते
वे तू चढ़दा मैनूं

ए कुड़ियां तैनूं चार दियां
हाय अल्लाह…

हाय अल्लाह मैं मर गई वे
9-9 मशूकां यार दियां
हाय अल्लाह मैं मर गई वे
9-9 मशूकां यार दियां
इक चंडीगढ़ , इक लुधियाणे
बाकी सुनेया बाहर दियां
हाय अल्लाह…

ओए केहरी कुड़ी आ तेरे ते
जो तौना पढ़ दिंदी आ
हो घूंगरले तेरे वाल “जानी”
सीधे कर दिंदी आ

ओए जिहड़े नाल तूं लौना ए जिम वे
नवीं कबूतरी तेरी
तैनूं कल जिहनूं परपोज़ मारिया
सहेली निकली मेरी

नित नवी-नवी खुशबू छड़ दियां “जानी”
सेटान तेरी कार दियां
हाय अल्लाह…

हाय अल्लाह मैं मर गई वे
9-9 मशूकां यार दियां
हाय अल्लाह मैं मर गई वे
9-9 मशूकां यार दियां
इक चंडीगढ़ , इक लुधियाणे
बाकी सुनेया बाहर दियां
हाय अल्लाह…

9-9 Mashukan Song Lyrics English

Oh Pta Lag Gayian Gllan Sarian
Mere Pehle Pyar Diyaan
Oh Pta Lag Gayian Gllan Sarian
Mere Pehle Pyar Diyaan
Haye Allah…

Haye Allah Main Mar Gayi Ve
9-9 Mashukan Yaar Diyaan
Haye Allah Main Mar Gayi Ve
9-9 Mashukan Yaar Diyaan

Ik Chandigarh, Ik Ludhiane
Baki Suneya Bahr Diyaan
Haye Allah…

Ve Beh Ke Sun Meri Gal Sohneyan
Hilli Kahton Jaana
Main Jandi Aa Tu Har Dooje Din
Delhi Kahton Jaana

Oh Jis Kol Love You Likh Rahe The
Woh Janab Kaun The
Main Range Hathi Pharh Lya
Tainu Chatting Karde Phone Te
Ve Tu Charda Mainu

Ae Kuddiyan Tainu Char Diyaan
Haye Allah…

Haye Allah Main Mar Gayi Ve
9-9 Mashukan Yaar Diyaan
Haye Allah Main Mar Gayi Ve
9-9 Mashukan Yaar Diyaan
Ik Chandigarh , Ik Ludhiane
Baki Suneya Bahr Diyaan
Haye Allah..

Oye Kehri Kudi Aa Tere Te
Jo Tauna Parh Dindi Aa
Ho Ghungrale Tere Vaal “Jaani”
Sidhe Kar Dindi Aa

Oye Jihde Naal Tu Launa Ae Gym Ve
Navi Kabootri Teri
Tain Kal Jihnu Purpose Mareya
Saheli Nikli Meri

Nit Navi-navi Khushboo Chhad Diyaan “Jaani”
Seatan Teri Car Diyaan
Haye Allah…

Haye Allah Main Mar Gayi Ve
9-9 Mashukan Yaar Diyaan
Haye Allah Main Mar Gayi Ve
9-9 Mashukan Yaar Diyaan

Ik Chandigarh, Ik Ludhiane
Baki Suneya Bahr Diyaan
Haye Allah…

Leave a Comment