Aksar Lyrics In Hindi
राही बच के ऐसे लोकां तों
जेहदे बंदे हों अजीज बड़े
अक्सर ओही दिल तोड़े ने
जेहदे दिल दे हों करीब बड़े
अक्सर ओही दिल तोड़े ने
जेहदे दिल दे हों करीब बड़े
इक ज़िंदगी दा असूल रखी
कदे दिल दा ना तू भेट देवी
इक ज़िंदगी दा असूल रखी
कदे दिल दा ना तू भेट देवी
था था ते फिरदियां चुगला’न नूं
दूरो ही माथा टेक देई
था था फिरदियां चुगला’न नूं
दूरो ही माथा टेक देवी
साबी जिंदड़ दे भोलेया वे
तेरे खोटे ने नसीब बड़े
अक्सर ओही दिल तोड़े ने
जो दिल दे हों करीब बड़े
अक्सर ओही दिल तोड़े ने
जेहदे दिल दे हों करीब बड़े
दिल ते दिमाग लौन वालेयो
दिल दे करीब आयो ना
ओह फक्करां दी चेटी रब्ब सुण्दा
किते दादे हाथ चढ़ जायो ना
ओह दुख दे के ताड़ी मार दिन्दे
अज्ज कल दे लोक अजीब बड़े
अक्सर ओही दिल तोड़े ने
जो दिल दे हों करीब बड़े
अक्सर ओही दिल तोड़े ने
जो दिल दे हों करीब बड़े
तैनू अपना केह के पट्टन गए
विचो विच फहा वड़दन गए
तैनू अपना केह के पट्टन गए
विचो विच फहा वड़दन गए
जेहदे गल नूं पाउंदे बहवा’न ने
ओही गल लई रस्से वत्तन गए
जेहदे गल नूं पाउंदे बहवा’न ने
ओही गल लई रस्से वत्तन गए
जदों भिंडेरा माड़े दिन चल्दे
लोकी भुल्दे आ तेहज़ीब बड़े
अक्सर ओही दिल तोड़े ने
जेहदे दिल दे हों करीब बड़े
अक्सर ओही दिल तोड़े ने
जेहदे दिल दे हों करीब बड़े
दिल ते दिमाग लौन वालेयो
दिल दे करीब आयो ना
ओह फक्करां दी चेटी रब्ब सुण्दा
किते दादे हाथ चढ़ जायो ना।
Aksar Lyrics In English
Rahi Bach Ke Aise Loka’n Ton
Jehde Bande Hon Ajeej Bade
Aksar Ohi Dil Todde Ne
Jehde Dil De Hon Kareeb Bade
Aksar Ohi Dil Todde Ne
Jehde Dil De Hon Kareeb Bade
Ik Zindagi Da Asool Rakhi
Kade Dil Da Na Tu Bhet Devi
Ik Zindagi Da Asool Rakhi
Kade Dil Da Na Tu Bhet Devi
Tha Tha Te Firdiyan Chugla’n Nu
Dooro Hi Matha Tek Dei
Tha Tha Firdiyan Chugla’n Nu
Dooro Hi Matha Tek Devi
Saabi Jindarh De Bholeya Ve
Tere Khote Ne Naseeb Bade
Aksar Ohi Dil Todde Ne
Jo Dil De Hon Kareeb Bade
Aksar Ohi Dil Todde Ne
Jehde Dil De Hon Kareeb Bade
Dil Te Dimaag Laun Waleyo
Dil De Kareb Ayo Na
Oh Fakkara’n Di Cheti Rabb Sunda
Kite Daade Hath Charh Jayo Na
Oh Dukh De Ke Taadi Maar Dinde
Ajj Kal De Lok Ajeeb Bade
Aksar Ohi Dil Todde Ne
Jo Dil De Hon Kareeb Bade
Aksar Ohi Dil Todde Ne
Jo Dil De Hon Kareeb Bade
Tainu Apna Keh Ke Pattan Gaye
Vicho Vich Faha Vaddan Gaye
Tainu Apna Keh Ke Pattan Gaye
Vicho Vich Faha Vaddan Gaye
Jehde Gal Nu Paunde Bahva’n Ne
Ohi Gal Lai Rasse Wattan Gaye
Jehde Gal Nu Paunde Bahva’n Ne
Ohi Gal Lai Rasse Wattan Gaye
Jadon Bhindera Maade Din Chalde
Loki Bhulde Aa Tehjeeb Bade
Aksar Ohi Dil Todde Ne
Jehde Dil De Hon Kareeb Bade
Aksar Ohi Dil Todde Ne
Jehde Dil De Hon Kareeb Bade
Dil Te Dimaag Laun Waleyo
Dil De Kareb Ayo Na
Oh Fakkara’n Di Cheti Rabb Sunda
Kite Daade Hath Charh Jayo Na.

Aksar Lyrics Punjabi
ਰਾਹੀ ਬਚ ਕੇ ਐਸੇ ਲੋਕਾਂ ਤੋਂ
ਜਿਹੜੇ ਬੰਦੇ ਹੋਂ ਅਜੀਜ ਬੜੇ
ਅਕਸਰ ਉਹੀ ਦਿਲ ਤੋੜੇ ਨੇ
ਜਿਹੜੇ ਦਿਲ ਦੇ ਹੋਂ ਕਰੀਬ ਬੜੇ
ਅਕਸਰ ਉਹੀ ਦਿਲ ਤੋੜੇ ਨੇ
ਜਿਹੜੇ ਦਿਲ ਦੇ ਹੋਂ ਕਰੀਬ ਬੜੇ
ਇੱਕ ਜ਼ਿੰਦਗੀ ਦਾ ਅਸੂਲ ਰੱਖੀ
ਕਦੇ ਦਿਲ ਦਾ ਨਾ ਤੂੰ ਭੇਟ ਦੇਵੀ
ਇੱਕ ਜ਼ਿੰਦਗੀ ਦਾ ਅਸੂਲ ਰੱਖੀ
ਕਦੇ ਦਿਲ ਦਾ ਨਾ ਤੂੰ ਭੇਟ ਦੇਵੀ
ਥਾ ਥਾ ਤੇ ਫਿਰਦਿਆਂ ਚੁੱਗਲਾਂ ਨੂੰ
ਦੂਰੋ ਹੀ ਮਾਥਾ ਟੇਕ ਦੇਈ
ਥਾ ਥਾ ਫਿਰਦਿਆਂ ਚੁੱਗਲਾਂ ਨੂੰ
ਦੂਰੋ ਹੀ ਮਾਥਾ ਟੇਕ ਦੇਵੀ
ਸਾਰੀ ਜਿੰਦਰਹ ਦੇ ਭੋਲੇਆ ਵੇ
ਤੇਰੇ ਖੋਟੇ ਨੇ ਨਸੀਬ ਬੜੇ
ਅਕਸਰ ਉਹੀ ਦਿਲ ਤੋੜੇ ਨੇ
ਜੋ ਦਿਲ ਦੇ ਹੋਂ ਕਰੀਬ ਬੜੇ
ਅਕਸਰ ਉਹੀ ਦਿਲ ਤੋੜੇ ਨੇ
ਜਿਹੜੇ ਦਿਲ ਦੇ ਹੋਂ ਕਰੀਬ ਬੜੇ
ਦਿਲ ਤੇ ਦਿਮਾਗ ਲਾਉਣ ਵਾਲੇਓ
ਦਿਲ ਦੇ ਕਰੀਬ ਆਇਓ ਨਾ
ਓਹ ਫੱਕਰਾਂ ਦੀ ਚੇਟੀ ਰੱਬ ਸੁੰਦਾ
ਕਿਤੇ ਡਾਦੇ ਹੱਥ ਚੜ ਜਾਇਓ ਨਾ
ਓਹ ਦੁੱਖ ਦੇ ਕੇ ਤਾਡੀ ਮਾਰ ਦਿੰਦੇ
ਅੱਜ ਕਲ ਦੇ ਲੋਕ ਅਜੀਬ ਬੜੇ
ਅਕਸਰ ਉਹੀ ਦਿਲ ਤੋੜੇ ਨੇ
ਜੋ ਦਿਲ ਦੇ ਹੋਂ ਕਰੀਬ ਬੜੇ
ਅਕਸਰ ਉਹੀ ਦਿਲ ਤੋੜੇ ਨੇ
ਜੋ ਦਿਲ ਦੇ ਹੋਂ ਕਰੀਬ ਬੜੇ
ਤੈਨੂੰ ਆਪਣਾ ਕਹ ਕੇ ਪਟਾਂ ਗਏ
ਵਿਚੋ ਵਿਚ ਫਹਾਂ ਵੱਡਣ ਗਏ
ਤੈਨੂੰ ਆਪਣਾ ਕਹ ਕੇ ਪਟਾਂ ਗਏ
ਵਿਚੋ ਵਿਚ ਫਹਾਂ ਵੱਡਣ ਗਏ
ਜਿਹੜੇ ਗੱਲ ਨੂੰ ਪਾਉੰਦੇ ਬਹਵਾਂ ਨੇ
ਉਹੀ ਗੱਲ ਲੈ ਰੱਸੇ ਵਟਣ ਗਏ
ਜਿਹੜੇ ਗੱਲ ਨੂੰ ਪਾਉੰਦੇ ਬਹਵਾਂ ਨੇ
ਉਹੀ ਗੱਲ ਲੈ ਰੱਸੇ ਵਟਣ ਗਏ
ਜਦੋਂ ਭਿੰਡੇਰਾ ਮਾੜੇ ਦਿਨ ਚਲਦੇ
ਲੋਕੀ ਭੁੱਲਦੇ ਆ ਤਹਜੀਬ ਬੜੇ
ਅਕਸਰ ਉਹੀ ਦਿਲ ਤੋੜੇ ਨੇ
ਜਿਹੜੇ ਦਿਲ ਦੇ ਹੋਂ ਕਰੀਬ ਬੜੇ
ਅਕਸਰ ਉਹੀ ਦਿਲ ਤੋੜੇ ਨੇ
ਜਿਹੜੇ ਦਿਲ ਦੇ ਹੋਂ ਕਰੀਬ ਬੜੇ
ਦਿਲ ਤੇ ਦਿਮਾਗ ਲਾਉਣ ਵਾਲੇਓ
ਦਿਲ ਦੇ ਕਰੀਬ ਆਇਓ ਨਾ
ਓਹ ਫੱਕਰਾਂ ਦੀ ਚੇਟੀ ਰੱਬ ਸੁੰਦਾ
ਕਿਤੇ ਡਾਦੇ ਹੱਥ ਚੜ ਜਾਇਓ ਨਾ।