बदमाश Badmash Lyrics – Sarika Gill


Badmash Lyrics In Hindi

देसी क्रू!

चंडीगढ़ डिग्री मैं करी अम्मिए
मैं की जांदी नि अख कदों खड़ी अम्मिए
सब जांदी मैं माही सब जांदी
लाड दात चंद्रे दी बड़ी अम्मिए

उदी बोल बाणी गुंडेयां दे वरगी
देखदा नि पिस्तोल मैं तां घर की

होर नि खड़कौंदे बंदा बिना गल्लों बात नि
हां नि टुट पैना ए सिरे दा बदमाश नि
हाए नि माही जिहड़े नाल करता साथ नि

तिन मेरी सास दे ने जाए अम्मिए
जेलां विच छुट तिन्ने आए अम्मिए

सर्कल उहना दा ए 2 नंबरी
बंदे बुंदे बड़े बड़काए अम्मिए
तिन मेरी सास दे ने जाए अम्मिए
जेलां विच छुट तिन्ने आए अम्मिए

सर्कल उहना दा ए 2 नंबरी
बंदे बुंदे बड़े बड़काए अम्मिए

हो मैं तां केहनी आन
तुड़ा दे मेरा पख ठक
जाणी मैनु देख देख चंद्रा गोली पट्टदा

हाए नि की फूकना एहो जेहा धरनात नि
हां नि टुट पैना ए सिरे दा बदमाश नि

हाए नि माही जिहड़े नाल करता साथ नि
खड़ी खड़ी अख ते ग्लास गुच्ची दा
गीतां वाला नई ओह बदमाश सची दा
सुन सुन मेरा निकले नि कलजा
माहड़ी औंदी रिपोर्ट जिद्द्रों वि पुछी दा

खड़ी खड़ी अख ते ग्लास गुच्ची दा
गीतां वाला नई ओह बदमाश सची दा
सुन सुन मेरा निकले नि कलजा
माहड़ी औंदी रिपोर्ट जिद्द्रों वि पुछी दा

घोड़ी मार बाण दी नि घोड़ा कानपुर दा
झूल झूल मये गुग्गु गिल वांगु तुरदा

हाए नि फॉलो करे श्री ब्रार केहन्दे पास नि
हां नि टुट पैना ए सिरे दा बदमाश नि
हाए नि माही जिहड़े नाल करता साथ नि।

Badmash Lyrics In English

Desi Crew!

Chandigarh Degree Main Kari Ammiye
Main Ki Jaandi Ni Akh Kahton Khadi Ammiye
Sab Jaandi Main Mahi Sab Jaandi
Laad Daat Chandre Di Badi Ammiye

Ohdi Bol Baani Gundeyan De Wargi
Dekhda Ni Pistol Main Taan Ghar Ki

Hor Ni Khadkaunde Banda Bina Gallon Baat Ni
Haan Ni Tutt Paina Ae Sire Da Badmash Ni
Haaye Ni Mahi Jihde Naal Karata Saath Ni

Tin Meri Saas De Ne Jaaye Ammiye
Jailan Vich Chhut Tinne Aaye Ammiye

Circle Ohna Da Ae 2 Numbri
Bande Bunde Bade Badkaye Ammiye
Tin Meri Saas De Ne Jaaye Ammiye
Jailan Vich Chhut Tinne Aaye Ammiye
Circle Ohna Da Ae 2 Numbri
Bande Bunde Bade Badkaye Ammiye

Ho Main Taan Kehni Aan
Tuda De Mera Pakh Thak
Jaani Mainu Dekh Dekh
Chandra Goli Pattda

Haaye Ni Ki Phookna Eho Jeha Dharnaat Ni
Haan Ni Tutt Paina Ae Sire Da Badmash Ni

Haaye Ni Mahi Jihde Naal Karata Saath Ni
Khadi Khadi Akh Te Glass Gucci Da
Geetan Wala Nai Oh Badmash Sachi Da
Sun Sun Mera Nikle Ni Kalja
Mahdi Aundi Report Jiddron Vi Puchhi Da

Khadi Khadi Akh Te Glass Gucci Da
Geetan Wala Nai Oh Badmash Sachi Da
Sun Sun Mera Nikle Ni Kalja
Mahdi Aundi Report Jiddron Vi Puchhi Da

Ghodi Maar Baan Di Ni Ghoda Kanpur Da
Jhool Jhool Maye Guggu Gill Wangu Turda

Haaye Ni Follow Kare Shree Brar Kehnde Paas Ni
Haan Ni Tutt Paina Ae Sire Da Badmash Ni
Haaye Ni Mahi Jihde Naal Karata Saath Ni.


Badmash Lyrics In Punjabi

ਦੇਸੀ ਕਰੂ!

ਚੰਡੀਗੜ੍ਹ ਡਿਗਰੀ ਮੈਂ ਕਰੀ ਅੰਮੀਏ
ਮੈਂ ਕੀ ਜਾਂਦੀ ਨੀ ਅੱਖ ਕਦੋਂ ਖੜੀ ਅੰਮੀਏ
ਸਭ ਜਾਂਦੀ ਮੈਂ ਮਾਹੀ ਸਭ ਜਾਂਦੀ
ਲਾਡ ਦਾਤ ਚੰਦਰੇ ਦੀ ਬੜੀ ਅੰਮੀਏ

ਉਹਦੀ ਬੋਲ ਬਾਣੀ ਗੁੰਡੇਆਂ ਦੇ ਵਰਗੀ
ਦੇਖਦਾ ਨੀ ਪਿਸਟਲ ਮੈਂ ਤਾਂ ਘਰ ਕੀ

ਹੋਰ ਨੀ ਖੜਕਾਉਂਦੇ ਬੰਦਾ ਬਿਨਾ ਗੱਲਾਂ ਬਾਤ ਨੀ
ਹਾਂ ਨੀ ਟੁੱਟ ਪੈਣਾ ਏ ਸਿਰੇ ਦਾ ਬਦਮਾਸ਼ ਨੀ
ਹਾਏ ਨੀ ਮਾਹੀ ਜਿਹੜੇ ਨਾਲ ਕਰਤਾ ਸਾਥ ਨੀ

ਤਿੰਨ ਮੇਰੀ ਸਾਸ ਦੇ ਨੇ ਜਾਏ ਅੰਮੀਏ
ਜੈਲਾਂ ਵਿਚ ਛੁੱਟ ਤਿੰਨੇ ਆਏ ਅੰਮੀਏ

ਸਰਕਲ ਉਹਨਾਂ ਦਾ ਏ 2 ਨੰਬਰੀ
ਬੰਦੇ ਬੁੰਦੇ ਬੜੇ ਬਦਕਏ ਅੰਮੀਏ
ਤਿੰਨ ਮੇਰੀ ਸਾਸ ਦੇ ਨੇ ਜਾਏ ਅੰਮੀਏ
ਜੈਲਾਂ ਵਿਚ ਛੁੱਟ ਤਿੰਨੇ ਆਏ ਅੰਮੀਏ
ਸਰਕਲ ਉਹਨਾਂ ਦਾ ਏ 2 ਨੰਬਰੀ
ਬੰਦੇ ਬੁੰਦੇ ਬੜੇ ਬਦਕਏ ਅੰਮੀਏ

ਹੋ ਮੈਂ ਤਾਂ ਕਹਿਣੀ ਆਂ
ਤੂੜਾ ਦੇ ਮੇਰਾ ਪਖ ਠੱਕ
ਜਾਣੀ ਮੈਨੂੰ ਦੇਖ ਦੇਖ
ਚੰਦਰਾ ਗੋਲੀ ਪੱਟਦਾ

ਹਾਏ ਨੀ ਕੀ ਫੂਕਣਾ ਏਹੋ ਜੇਹਾ ਧਰਨਾਤ ਨੀ
ਹਾਂ ਨੀ ਟੁੱਟ ਪੈਣਾ ਏ ਸਿਰੇ ਦਾ ਬਦਮਾਸ਼ ਨੀ

ਹਾਏ ਨੀ ਮਾਹੀ ਜਿਹੜੇ ਨਾਲ ਕਰਤਾ ਸਾਥ ਨੀ
ਖੜੀ ਖੜੀ ਅੱਖ ਤੇ ਗਲਾਸ ਗੁੱਚੀ ਦਾ
ਗੀਤਾਂ ਵਾਲਾ ਨੈ ਓਹ ਬਦਮਾਸ਼ ਸਚੀ ਦਾ
ਸੁਨ ਸੁਨ ਮੇਰਾ ਨਿੱਕਲੇ ਨੀ ਕਲਜਾ
ਮਾਹੜੀ ਔੰਦੀ ਰਿਪੋਰਟ ਜਿੱਦਰੋਂ ਵੀ ਪੁੱਛੀ ਦਾ

ਖੜੀ ਖੜੀ ਅੱਖ ਤੇ ਗਲਾਸ ਗੁੱਚੀ ਦਾ
ਗੀਤਾਂ ਵਾਲਾ ਨੈ ਓਹ ਬਦਮਾਸ਼ ਸਚੀ ਦਾ
ਸੁਨ ਸੁਨ ਮੇਰਾ ਨਿੱਕਲੇ ਨੀ ਕਲਜਾ
ਮਾਹੜੀ ਔੰਦੀ ਰਿਪੋਰਟ ਜਿੱਦਰੋਂ ਵੀ ਪੁੱਛੀ ਦਾ

ਘੋੜੀ ਮਾਰ ਬਾਣ ਦੀ ਨੀ ਘੋੜਾ ਕਾਨਪੁਰ ਦਾ
ਝੂਲ ਝੂਲ ਮਾਏ ਗੁੱਗੂ ਗਿੱਲ ਵੰਗੂ ਟੁਰਦਾ

ਹਾਏ ਨੀ ਫੋਲੋ ਕਰੇ ਸ਼੍ਰੀ ਬਰਾਰ ਕਹੰਦੇ ਪਾਸ ਨੀ
ਹਾਂ ਨੀ ਟੁੱਟ ਪੈਣਾ ਏ ਸਿਰੇ ਦਾ ਬਦਮਾਸ਼ ਨੀ
ਹਾਏ ਨੀ ਮਾਹੀ ਜਿਹੜੇ ਨਾਲ ਕਰਤਾ ਸਾਥ ਨੀ।

Leave a Comment