Baharle Struggler Lyrics – R Nait


Baharle Struggler Lyrics In Hindi

कोटी फढ़ के गरीबी कोल्लरां तों
रुपयां तों लई के डॉलरां तों
किस्से जिंदगी वाली जंग दे नीं
मेक्सिको वाली कंड दे नीं

हो सफरां ते या सहरां ते नीं
होर चले आ पैरां ते नीं
गिद्दड़ काली नाल हां दिए
ऐथे कदे बेर ना पकड़े आ

तेरा छिंडिये नीं यार ट्रक ते आन
छाज करदा वीक २ लाख ते आन
जदों वेहला सी किसे ने पुछ्या नईं
हुन जाणी खाणी दी अख ते आ

तेरा छिंडिये नीं यार ट्रक ते आन
छाज करदा वीक २ लाख ते आन
जदों वेहला सी किसे ने पुछ्या नईं
हुन जाणी खाणी दी अख ते आ

इंडिया तों हो गए वाइफ कुड़े
यूएसए वाली लाइफ कुड़े
ओह बन गई जट्टिये हायप कुड़े
चाकू नु दस्सदी नाइफ कुड़े

सड्डा किसे नाल कंपिटीशन नईं
गल्लां करदी लंदी बुची आ
मेरे पैरां विच वी गुची आ
मेरे गुट उत्ते वी गुची आ

नैत दुनियादारी सिखदा ए
फिर चक्क के डायरी ते लिखदा ए
तान ही तान महंगा विक्कदा ए
बाकी गेम रखने गुडलक ते आ

तेरा छिंडिये नीं यार ट्रक ते आन
छाज करदा वीक २ लाख ते आन
जदों वेहला सी किसे ने पुछ्या नईं
हुन जाणी खाणी दी अख ते आ

तेरा छिंडिये नीं यार ट्रक ते आन
छाज करदा वीक २ लाख ते आन
जदों वेहला सी किसे ने पुछ्या नईं
हुन जाणी खाणी दी अख ते आ

मेरे गाणा वी नीं सस्ता
ओदा प्यार तेरे तों महंगा नईं
ओह दिल करदे तैनु गिफ्ट कर देयां
सब्यासाची दा लेहंगा नीं

करेया कर खुल के ऐश कुड़े
आ खुला चोब्बर कोले कैश कुड़े
दस की तेरी फरमाइश कुड़े
सुई मेहनतान वाली लाल वाली टक्क ते आ

तेरा छिंडिये नीं यार ट्रक ते आन
छाज करदा वीक २ लाख ते आन
जदों वेहला सी किसे ने पुछ्या नईं
हुन जाणी खाणी दी अख ते आ

तेरा छिंडिये नीं यार ट्रक ते आन
छाज करदा वीक 2 लाख ते आन
जदों वेहला सी किसे ने पुछ्या नईं
हुन जाणी खाणी दी अख ते आ

लवां नाम रब दा पहले नीं
करोबार चोब्बर दे फैले नीं
न्यूयॉर्क ते की एलए नीं
ढक्क के दिल कईयां दा देहले नीं

हो चांदी दी डब्बी विच कैद कुड़े
सड्डा देसी घर दा वैड कुड़े
तू वी समझ गई होनी शहद कुड़े
पूरी कृपा काली दी अख ते आ

तेरा छिंडिये नीं यार ट्रक ते आन
छाज करदा वीक 2 लाख ते आन
जदों वेहला सी किसे ने पुछ्या नईं
हुन जाणी खाणी दी अख ते आ

तेरा छिंडिये नीं यार ट्रक ते आन
छाज करदा वीक 2 लाख ते आन
जदों वेहला सी किसे ने पुछ्या नईं
हुन जाणी खाणी दी अख ते आ।

Dilan Da Kabarhiya Lyrics

Baharle Struggler Lyrics In Punjabi

ਕੋਟੀ ਫੜ ਕੇ ਗਰੀਬੀ ਕੋਲ੍ਹੇ ਤੋਂ
ਰੁਪਈਆਂ ਤੋਂ ਲਈ ਕੇ ਡਾਲਰਾਂ ਤੋਂ
ਕਿੱਸੇ ਜ਼ਿੰਦਗੀ ਵਾਲੀ ਜੰਗ ਦੇ ਨੀ
ਮੈਕਸੀਕੋ ਵਾਲੀ ਕੰਡ ਦੇ ਨੀ

ਹੋ ਸਫਰਾਂ ਤੇ ਯਾ ਸੇਹਰਾਂ ਤੇ ਨੀ
ਹੋਰ ਚੱਲੇ ਆ ਪੈਰਾਂ ਤੇ ਨੀ
ਗਿੱਡੜ ਕਾਲੀ ਨਾਲ ਹਾਂ ਦਿਏ
ਐਥੇ ਕਦੇ ਬੇਰ ਨਾ ਪਕੜੇ ਆ

ਤੇਰਾ ਛਿੰਦੀਏ ਨੀ ਯਾਰ ਟਰੱਕ ਤੇ ਆਂ
ਛਾਜ ਕਰਦਾ ਵੀਕ 2 ਲੱਖ ਤੇ ਆਂ
ਜਦੋਂ ਵੇਹਲਾ ਸੀ ਕਿਸੇ ਨੇ ਪੁੱਛਿਆ ਨਈ
ਹੁਣ ਜਾਨੀ ਖਾਣੀ ਦੀ ਅੱਖ ਤੇ ਆ

ਤੇਰਾ ਛਿੰਦੀਏ ਨੀ ਯਾਰ ਟਰੱਕ ਤੇ ਆਂ
ਛਾਜ ਕਰਦਾ ਵੀਕ 2 ਲੱਖ ਤੇ ਆਂ
ਜਦੋਂ ਵੇਹਲਾ ਸੀ ਕਿਸੇ ਨੇ ਪੁੱਛਿਆ ਨਈ
ਹੁਣ ਜਾਨੀ ਖਾਣੀ ਦੀ ਅੱਖ ਤੇ ਆ

ਇੰਡੀਆ ਤੋਂ ਹੋ ਗਏ ਵਾਇਫ ਕੁੜੇ
ਯੂਐਸਏ ਵਾਲੀ ਲਾਇਫ ਕੁੜੇ
ਓਹ ਬਣ ਗੀ ਜੱਟੀਏ ਹਾਇਪ ਕੁੜੇ
ਚਾਕੂ ਨੂੰ ਡੱਸਦੀ ਨਾਈਫ ਕੁੜੇ

ਸਾੜਾ ਕਿਸੇ ਨਾਲ ਕੰਪਟੀਸ਼ਨ ਨਈ
ਗੱਲਾਂ ਕਰਦੀ ਲੰਡੀ ਬੂਚੀ ਆ
ਮੇਰੇ ਪੈਰਾਂ ਵਿਚ ਵੀ ਗੁਚੀ ਆ
ਮੇਰੇ ਗੁੱਟ ਉੱਤੇ ਵੀ ਗੁਚੀ ਆ

ਨੈਟ ਦੁਨਿਆਦਾਰੀ ਸਿੱਖਦਾ ਏ
ਫਿਰ ਚੱਕ ਕੇ ਡਾਇਰੀ ਤੇ ਲਿਖਦਾ ਏ
ਤਾਂ ਹੀ ਤਾਂ ਮਹੰਗਾ ਵਿੱਕਦਾ ਏ
ਬਾਕੀ ਗੇਮ ਰਖਣੇ ਗੁੱਡਲਕ ਤੇ ਆ

ਤੇਰਾ ਛਿੰਦੀਏ ਨੀ ਯਾਰ ਟਰੱਕ ਤੇ ਆਂ
ਛਾਜ ਕਰਦਾ ਵੀਕ 2 ਲੱਖ ਤੇ ਆਂ
ਜਦੋਂ ਵੇਹਲਾ ਸੀ ਕਿਸੇ ਨੇ ਪੁੱਛਿਆ ਨਈ
ਹੁਣ ਜਾਨੀ ਖਾਣੀ ਦੀ ਅੱਖ ਤੇ ਆ

ਤੇਰਾ ਛਿੰਦੀਏ ਨੀ ਯਾਰ ਟਰੱਕ ਤੇ ਆਂ
ਛਾਜ ਕਰਦਾ ਵੀਕ 2 ਲੱਖ ਤੇ ਆਂ
ਜਦੋਂ ਵੇਹਲਾ ਸੀ ਕਿਸੇ ਨੇ ਪੁੱਛਿਆ ਨਈ
ਹੁਣ ਜਾਨੀ ਖਾਣੀ ਦੀ ਅੱਖ ਤੇ ਆ

ਮੇਰਾ ਗਾਣਾ ਵੀ ਨੀ ਸਸਤਾ
ਉਹਦਾ ਪਿਆਰ ਤੇਰੇ ਤੋਂ ਮਹੰਗਾ ਨਈ
ਉਹ ਦਿਲ ਕਰਦੇ ਤੈਨੂੰ ਗਿਫਟ ਕਰਦੇਆਂ
ਸਬਯਾਸਾਚੀ ਦਾ ਲਹੰਗਾ ਨੀ

ਕਰਿਆ ਕਰ ਖੁਲ ਕੇ ਐਸ਼ ਕੁੜੇ
ਆ ਖੁਲਾ ਚੋਬਰ ਕੋਲੇ ਕੈਸ਼ ਕੁੜੇ
ਦੱਸ ਕੀ ਤੇਰੀ ਫਰਮੈਸ਼ ਕੁੜੇ
ਸੂਈ ਮਿਹਨਤਾਂ ਵਾਲੀ ਲਾਲ ਵਾਲੀ ਟੱਕ ਤੇ ਆ

ਤੇਰਾ ਛਿੰਦੀਏ ਨੀ ਯਾਰ ਟਰੱਕ ਤੇ ਆਂ
ਛਾਜ ਕਰਦਾ ਵੀਕ 2 ਲੱਖ ਤੇ ਆਂ
ਜਦੋਂ ਵੇਹਲਾ ਸੀ ਕਿਸੇ ਨੇ ਪੁੱਛਿਆ ਨਈ
ਹੁਣ ਜਾਨੀ ਖਾਣੀ ਦੀ ਅੱਖ ਤੇ ਆ

ਤੇਰਾ ਛਿੰਦੀਏ ਨੀ ਯਾਰ ਟਰੱਕ ਤੇ ਆਂ
ਛਾਜ ਕਰਦਾ ਵੀਕ 2 ਲੱਖ ਤੇ ਆਂ
ਜਦੋਂ ਵੇਹਲਾ ਸੀ ਕਿਸੇ ਨੇ ਪੁੱਛਿਆ ਨਈ
ਹੁਣ ਜਾਨੀ ਖਾਣੀ ਦੀ ਅੱਖ ਤੇ ਆ

ਲਾਵਾਂ ਨਾਮ ਰੱਬ ਦਾ ਪਹਿਲੇ ਨੀ
ਕਾਰੋਬਾਰ ਚੋਬਰ ਦੇ ਫੈਲੇ ਨੀ
ਨਿਊਯਾਰਕ ਤੇ ਕੀ ਐਲ ਏਨ ਨੀ
ਢੱਕ ਕੇ ਦਿਲ ਕੈਆਂ ਦਾ ਦੇਹਲੇ ਨੀ

ਹੋ ਚੰਦੀ ਦੀ ਡੱਬੀ ਵਿਚ ਕੈਦ ਕੁੜੇ
ਸਾੜਾ ਦੇਸੀ ਘਰ ਦਾ ਵੈਡ ਕੁੜੇ
ਤੂੰ ਵੀ ਸਮਝ ਗੀ ਹੋਣੀ ਸ਼ਹਿਦ ਕੁੜੇ
ਪੂਰੀ ਕ੍ਰਿਪਾ ਕਾਲੀ ਦੀ ਅੱਖ ਤੇ ਆ

ਤੇਰਾ ਛਿੰਦੀਏ ਨੀ ਯਾਰ ਟਰੱਕ ਤੇ ਆਂ
ਛਾਜ ਕਰਦਾ ਵੀਕ 2 ਲੱਖ ਤੇ ਆਂ
ਜਦੋਂ ਵੇਹਲਾ ਸੀ ਕਿਸੇ ਨੇ ਪੁੱਛਿਆ ਨਈ
ਹੁਣ ਜਾਨੀ ਖਾਣੀ ਦੀ ਅੱਖ ਤੇ ਆ

ਤੇਰਾ ਛਿੰਦੀਏ ਨੀ ਯਾਰ ਟਰੱਕ ਤੇ ਆਂ
ਛਾਜ ਕਰਦਾ ਵੀਕ 2 ਲੱਖ ਤੇ ਆਂ
ਜਦੋਂ ਵੇਹਲਾ ਸੀ ਕਿਸੇ ਨੇ ਪੁੱਛਿਆ ਨਈ
ਹੁਣ ਜਾਨੀ ਖਾਣੀ ਦੀ ਅੱਖ ਤੇ ਆ।

Baharle Struggler Song Lyrics

Koti Phad Ke Gareebi Collar’an Ton
Rupaiyan Ton Lai Ke Dollar’an Ton
Kisse Zindagi Wali Jung De Ni
Mexico Wali Kand De Ni

Ho Safran Te Ya Sehran Te Ni
Hor Challe Aa Pairan Te Ni
Giddad Kaali Naal Haan Diye
Aithe Kade Ber Na Pakde Aa

Tera Chhindiye Ni Yaar Truck Te Aan
Chhaj Karda Week 2 Lakh Te Aan
Jadon Vehla Si Kise Ne Puchheya Nai
Hunn Jani Khani Di Akh Te Aa

Tera Chhindiye Ni Yaar Truck Te Aan
Chhaj Karda Week 2 Lakh Te Aan
Jadon Vehla Si Kise Ne Puchheya Nai
Hunn Jani Khani Di Akh Te Aa

India To Ho Gaye Wife Kude
Usa Wali Life Kude
Oh Ban Gi Jattiye Hype Kude
Chaku Nu Dassdi Knife Kude

Sadda Kise Naal Competition Nai
Gallan Kardi Landi Buchi Aa
Mere Pairan Vich Vi Gucci Aa
Mere Gutt Utte Vi Gucci Aa

Nait Duniyadari Sikhda Ae
Phir Chakk Ke Diary Te Likhda Ae
Taan Hi Taan Mehanga Vikkda Ae
Baaki Game Rakane Goodluck Te Aa

Tera Chhindiye Ni Yaar Truck Te Aan
Chhaj Karda Week 2 Lakh Te Aan
Jadon Vehla Si Kise Ne Puchheya Nai
Hunn Jani Khani Di Akh Te Aa

Tera Chhindiye Ni Yaar Truck Te Aan
Chhaj Karda Week 2 Lakh Te Aan
Jadon Vehla Si Kise Ne Puchheya Nai
Hunn Jani Khani Di Akh Te Aa

Mear Gaana Vi Ni Sasta
Ohda Pyaar Tere Ton Mehanga Nai
Oh Dil Kardae Tainu Gift Kar Deyan
Sabyasachi Da Lehanga Ni

Kareya Kar Khul Ke Aish Kude
Aa Khula Chobbar Kole Cash Kude
Dass Ki Teri Farmaish Kude
Sui Mehantan Wali Laal Wali Takk Te Aa

Tera Chhindiye Ni Yaar Truck Te Aan
Chhaj Karda Week 2 Lakh Te Aan
Jadon Vehla Si Kise Ne Puchheya Nai
Hunn Jani Khani Di Akh Te Aa

Tera Chhindiye Ni Yaar Truck Te Aan
Chhaj Karda Week 2 Lakh Te Aan
Jadon Vehla Si Kise Ne Puchheya Nai
Hunn Jani Khani Di Akh Te Aa

Lawaan Naam Rab Da Pehle Ni
Karobar Chobbar De Phaile Ni
Newyork Te Ki La Ni
Dhakk Ke Dil Kaiyan Da Dehle Ni

Ho Chandi Di Dabbi Vich Kaid Kude
Sadda Desi Ghar Da Vaid Kude
Tu Vi Samajh Gi Honi Shehad Kude
Poori Kripa Kaali Di Akh Te Aa

Tera Chhindiye Ni Yaar Truck Te Aan
Chhaj Karda Week 2 Lakh Te Aan
Jadon Vehla Si Kise Ne Puchheya Nai
Hunn Jani Khani Di Akh Te Aa

Tera Chhindiye Ni Yaar Truck Te Aan
Chhaj Karda Week 2 Lakh Te Aan
Jadon Vehla Si Kise Ne Puchheya Nai
Hunn Jani Khani Di Akh Te Aa.

Leave a Comment