“Bura Haal Lyrics In Hindi” From The Movie – Carry On Jatta 3 (2023) Sung By Atif Aslam. This Song Is Written By Jaani And Music Is Composed By Jaani. Starring Gippy Grewal, Sonam Bajwa, Binnu Dhillon, Gurpreet Ghuggi , Jaswinder Bhalla, Karamjit Anmol, Kavita Kaushik, Shinda Grewal, Nasir Chinyoti, Harby Sangha, B N Sharma, Rupinder Rupi.
Bura Haal Song Details
📌 Song Title | Bura Haal |
🎞️ Album/Movie | Carry On Jatta 3 |
🎤 Singer | Atif Aslam |
✍️ Lyrics | Jaani |
🎼 Music | Jaani |
🏷️ Music Label | East Sunshine Production |
Bura Haal Lyrics In Hindi
रोग असी केहो जेहा ला लिया
इक अजनबी अपना बना लेया
रोग असी केहो जेहा ला लिया
इक अजनबी अपना बना लेया
तू हो या ना हो
तां वी रहंदा तेरा मोह
तैनूं सोचदे ही चेहरा मेरा
हो जांदा लाल
साड़ा एना बुरा हाल
साड़ा एना बुरा हाल
तेरे जान पिछों गल्लां
तेरी ख़ुशबू दे नाल
साड़ा एना बुरा हाल
साड़ा एना बुरा हाल
मुझे ज़रूरत क्या है किसी की
जो तू मेरे पास है
तुमसे जुड़ी है जो बातें मेरी
यारा हर बात वो ख़ास है
मुझे ज़रूरत क्या है किसी की
जो तू मेरे पास है
तुमसे जुड़ी है जो बातें मेरी
यारा हर बात वो ख़ास है
जिथर वी जावां सोवां या खावां
जिथर वी जावां सोवां या खावां
मैनूं ते रहंदा बस तेरा ही खयाल
साड़ा एना बुरा हाल
साड़ा एना बुरा हाल
तेरे जान पिछों गल्लां
तेरी ख़ुशबू दे नाल
साड़ा एना बुरा हाल
साड़ा एना बुरा हाल।
Bura Haal Lyrics In English
Rog Asi Keho Jeha Laa Lya
Ik Ajnabi Apna Bna Leya
Rog Asi Keho Jeha Laa Lya
Ik Ajnabi Apna Bna Ley
Tu Ho Ya Na Ho
Tan Vi Rehnda Tera Moh
Tenu Sochde Hi Chehra Mera
Ho Janda Laal
Sada Ena Bura Haal
Sada Ena Bura Haal
Tere Jaan Pichon Gallan
Teri Khushboo De Naal
Sada Ena Bura Haal
Sada Ena Bura Haal
Mujhe Jarurat Kya Hai Kisi Ki
Jo Tu Mere Paas Hai
Tumse Jurhi Hai Jo Baatein Meri
Yaara Har Baat Woh Khaas Hai
Mujhe Jarurat Kya Hai Kisi Ki
Jo Tu Mere Paas Hai
Tumse Jurhi Hai Jo Baatein Meri
Yaara Har Baat Woh Khaas Hai
Jithar Vi Jaavan Sovan Ya Khavan
Jithar Vi Jaavan Sovan Ya Khavan
Mainu Te Rehnda Bas Tera Hi Khayal
Sada Ena Bura Haal
Sada Ena Bura Haal
Tere Jaan Pichon Gallan
Teri Khushboo De Naal
Sada Ena Bura Haal
Sada Ena Bura Haal.
Bura Haal Lyrics In Punjabi
ਰੋਗ ਅਸੀ ਕਿਹੋ ਜਿਹਾ ਲਾ ਲਿਆ
ਇੱਕ ਅਜਨਬੀ ਆਪਣਾ ਬਣਾ ਲਏਾ
ਰੋਗ ਅਸੀ ਕਿਹੋ ਜਿਹਾ ਲਾ ਲਿਆ
ਇੱਕ ਅਜਨਬੀ ਆਪਣਾ ਬਣਾ ਲਏਾ
ਤੂੰ ਹੋ ਯਾ ਨਾ ਹੋ
ਤਾਂ ਵੀ ਰਹਿੰਦਾ ਤੇਰਾ ਮੋਹ
ਤੈਨੂੰ ਸੋਚਦੇ ਹੀ ਚਹਿਰਾ ਮੇਰਾ
ਹੋ ਜਾਂਦਾ ਲਾਲ
ਸਾਡਾ ਏਨਾ ਬੁਰਾ ਹਾਲ
ਸਾਡਾ ਏਨਾ ਬੁਰਾ ਹਾਲ
ਤੇਰੇ ਜਾਨ ਪਿੱਛੋਂ ਗੱਲਾਂ
ਤੇਰੀ ਖੁਸ਼ਬੂ ਦੇ ਨਾਲ
ਸਾਡਾ ਏਨਾ ਬੁਰਾ ਹਾਲ
ਸਾਡਾ ਏਨਾ ਬੁਰਾ ਹਾਲ
ਮੁਝੇ ਜ਼ਰੂਰਤ ਕੀ ਹੈ ਕਿਸੀ ਕੀ
ਜੋ ਤੂੰ ਮੇਰੇ ਪਾਸ ਹੈ
ਤੁਮਸੇ ਜੁੜੀ ਹੈ ਜੋ ਬਾਤੇਂ ਮੇਰੀ
ਯਾਰਾ ਹਰ ਬਾਤ ਵੋ ਖ਼ਾਸ ਹੈ
ਮੁਝੇ ਜ਼ਰੂਰਤ ਕੀ ਹੈ ਕਿਸੀ ਕੀ
ਜੋ ਤੂੰ ਮੇਰੇ ਪਾਸ ਹੈ
ਤੁਮਸੇ ਜੁੜੀ ਹੈ ਜੋ ਬਾਤੇਂ ਮੇਰੀ
ਯਾਰਾ ਹਰ ਬਾਤ ਵੋ ਖ਼ਾਸ ਹੈ
ਜਿਥਰ ਵੀ ਜਾਵਾਂ ਸੋਵਾਂ ਯਾ ਖਾਵਾਂ
ਜਿਥਰ ਵੀ ਜਾਵਾਂ ਸੋਵਾਂ ਯਾ ਖਾਵਾਂ
ਮੈਨੂੰ ਤੇ ਰਹਿੰਦਾ ਬਸ ਤੇਰਾ ਹੀ ਖਯਾਲ
ਸਾਡਾ ਏਨਾ ਬੁਰਾ ਹਾਲ
ਸਾਡਾ ਏਨਾ ਬੁਰਾ ਹਾਲ
ਤੇਰੇ ਜਾਨ ਪਿੱਛੋਂ ਗੱਲਾਂ
ਤੇਰੀ ਖੁਸ਼ਬੂ ਦੇ ਨਾਲ
ਸਾਡਾ ਏਨਾ ਬੁਰਾ ਹਾਲ
ਸਾਡਾ ਏਨਾ ਬੁਰਾ ਹਾਲ।

This Article From Carry On Jatta 3 Movie “Bura Haal Lyrics In Hindi” +Video Must Have Been Well-liked. What Do You Think About The Song Of “Bura Haal Song”, You Must Tell Us By Commenting.