Combination Lyrics In Hindi
ओह, डब नाल काल अख लाल
कोले माल हुंदा कल्ले रंग दा
ओह था था ते रोला हाथ हौला
शेक टोला कुड़े इक्को डंग दा
ओह वखरा ऐ नखरा ऐ अथरा ऐ
जट्टी दे विच रुग्ग भरके
जिथों लंगा सुल्ली टंगा हों जांगा
मुंडे चले मर लड़ के
ओह जमेया सितंबर वेल्ली एक नंबर दा
वे जून दे महीने विच नार टपदी
ओह डब नाल घोड़ा रहन घोड़िया तबेले
मैं वी पर्स च पाके पिस्तौल रखदी
कॉम्बिनेशन सिर्रा ऐ जट्ट अते वैर दा
जिथे मर्जी खड़ली न राकन दबदी
ओह मठी चल कट्टी नाल
जट्ट नाल हुंदा २४*७ गोरिया
ओह गल सिधी जट्ट जिद्दी
१९ या दी ३१ कर कर मोडिएआ
वे सूट कल्ला जचे बहला
टिल कल्ला जट्टा थोड़ी उत्ते चमके
डीसी तया खुल्ली माया पैरी पाया
झंगहाड़ा दा जोड़ा शंके
जिथे गल तेरी नी ल्याडू जट्ट हनेरी
वे तेथों भर जट्टी इंच हो नी सकदी
ओह डब नाल घोड़ा रहन घोड़िया तबेले
मैं वी पर्स च पाके पिस्तौल रखदी
कॉम्बिनेशन सिर्रा ऐ जट्ट अते वैर दा
जिथे मर्जी खड़ली न राकन दबदी
ओह रफ्फलान ते महफिलान ते मसले रखाणे
सदे हुंदे अत्त ने
खर्चे ते चर्चे ते पर्चे रखाणे
पुरे खुल्ले जट्ट दे
ओह अखी मस्कारा ते शरारा ते पवाड़ा
जट्टी पाके रखदी
सिरा दी राकन तेरी जान कद्दे
जान जदों टूर कढ़दी
बल्लुआना पिंड कुड्डे मड्डी साड़ी हिंद
तेरे नाल आरिश मैं बहला जच्दी
ओह डब नाल घोड़ा रहन घोड़िया तबेले
मैं वी पर्स च पाके पिस्तौल रखदी
कॉम्बिनेशन सिर्रा ऐ जट्ट अते वैर दा
जिथे मर्जी खड़ली न राकन दबदी।
Combination Lyrics In Punjabi
ਓਹ, ਡੱਬ ਨਾਲ ਕਾਲ ਅੱਖ ਲਾਲ
ਕੋਲੇ ਮਾਲ ਹੁੰਦਾ ਕੱਲੇ ਰੰਗ ਦਾ
ਓਹ ਠਠਾ ਤੇ ਰੋਲਾ ਹਾਥ ਹੌਲਾ
ਸ਼ੇਕ ਟੌਲਾ ਕੁੜੇ ਇੱਕੋ ਡੰਗ ਦਾ
ਓਹ ਵੱਖਰਾ ਐ ਨੱਖਰਾ ਐ ਅੱਥਰਾ ਐ
ਜੱਟੀ ਦੇ ਵਿੱਚ ਰੁੱਗ ਭਰਕੇ
ਜਿਥੋਂ ਲੱਂਗਾ ਸੁੱਲੀ ਟੰਗਾ ਹੋਂ ਜਾਂਗਾ
ਮੁੰਡੇ ਚੱਲੇ ਮਰ ਲੱਡ ਕੇ
ਓਹ ਜਮੇਯਾ ਸਿਤੰਬਰ ਵੈਲੀ ਏਕ ਨੰਬਰ ਦਾ
ਵੇ ਜੂਨ ਦੇ ਮਹੀਨੇ ਵਿੱਚ ਨਾਰ ਟੱਪਦੀ
ਓਹ ਡੱਬ ਨਾਲ ਘੋੜਾ ਰਹਿੰਦਾ ਘੋੜੀਆ ਟੈਬੇਲੇ
ਮੈਂ ਵੀ ਪਰਸੇ ਚ ਪਾਕੇ ਪਿਸਟਲ ਰੱਖਦੀ
ਕੰਬੀਨੇਸ਼ਨ ਸਿਰਾ ਐ ਜੱਟ ਅਤੇ ਵੈਰ ਦਾ
ਜਿਥੇ ਮਰਜੀ ਖੜਲੀ ਨਾ ਰਾਕਨ ਦੱਬਦੀ
ਓਹ ਮੱਥੀ ਚੱਲ ਕੱਠ ਨਾਲ
ਜੱਟ ਨਾਲ ਹੁੰਦਾ 24*7 ਗੋਰੀਏ
ਓਹ ਗੱਲ ਸਿੱਧੀ ਜੱਟ ਜਿੱਦੀ
19 ਯਾ ਦੀ 31 ਕਰ ਕਰ ਮੋਡਿਏਆ
ਵੇ ਸੂਟ ਕੱਲਾ ਜਚੇ ਬਹਲਾ
ਟਿੱਲ ਕੱਲਾ ਜੱਟਾਂ ਤੋਂਡੀ ਉੱਤੇ ਚਮਕੇ
ਡੀਸੀ ਤੱਯਾ ਖੁੱਲੀ ਮਾਇਆ ਪੈਰੀ ਪਾਯਾ
ਝੰਗਰਾ ਦਾ ਜੋੜਾ ਸ਼ੰਕੇ
ਜਿਥੇ ਗੱਲ ਤੇਰੀ ਨੀ ਲਿਆਦੂ ਜੱਟ ਹਨੇਰੀ
ਵੇ ਤੈਥੋਂ ਭਰ ਜੱਟੀ ਇੰਚ ਹੋ ਨੀ ਸਕਦੀ
ਓਹ ਡੱਬ ਨਾਲ ਘੋੜਾ ਰਹਿੰਦਾ ਘੋੜੀਆ ਟੈਬੇਲੇ
ਮੈਂ ਵੀ ਪਰਸੇ ਚ ਪਾਕੇ ਪਿਸਟਲ ਰੱਖਦੀ
ਕੰਬੀਨੇਸ਼ਨ ਸਿਰਾ ਐ ਜੱਟ ਅਤੇ ਵੈਰ ਦਾ
ਜਿਥੇ ਮਰਜੀ ਖੜਲੀ ਨਾ ਰਾਕਨ ਦੱਬਦੀ
ਓਹ ਰੱਫਲਾਂ ਤੇ ਮਹਫਿਲਾਂ ਤੇ ਮਸਲੇ ਰਖਣੇ
ਸਾਡੇ ਹੁੰਦੇ ਅਟ ਨੇ
ਖਰਚੇ ਤੇ ਚਰਚੇ ਤੇ ਪਰਚੇ ਰਖਣੇ
ਪੂਰੇ ਖੁੱਲੇ ਜੱਟ ਦੇ
ਓਹ ਅੱਖੀ ਮਸਕਾਰਾ ਤੇ ਸ਼ਰਾਰਾ ਤੇ ਪਵਾਡਾ
ਜੱਟੀ ਪਕੇ ਰੱਖਦੀ
ਸਿਰਾ ਦੀ ਰਾਕਣ ਤੇਰੀ ਜਾਨ ਕੱਦੇ
ਜਾਨ ਜਦੋਂ ਟ
ੂਰ ਕੱਢਦੀ
ਬੱਲੂਆਣਾ ਪਿੰਡ ਕੁੱਡੇ ਮੱਡੀ ਸਾਡੀ ਹਿੰਦ
ਤੇਰੇ ਨਾਲ ਆਰਿਸ਼ ਮੈਂ ਬਹਲਾ ਜਚਦੀ
ਓਹ ਡੱਬ ਨਾਲ ਘੋੜਾ ਰਹਿੰਦਾ ਘੋੜੀਆ ਟੈਬੇਲੇ
ਮੈਂ ਵੀ ਪਰਸੇ ਚ ਪਾਕੇ ਪਿਸਟਲ ਰੱਖਦੀ
ਕੰਬੀਨੇਸ਼ਨ ਸਿਰਾ ਐ ਜੱਟ ਅਤੇ ਵੈਰ ਦਾ
ਜਿਥੇ ਮਰਜੀ ਖੜਲੀ ਨਾ ਰਾਕਨ ਦੱਬਦੀ
Combination Lyrics In English
Oh Dabb Naal Kaal Akh Laal
Kole Maal Hunda Kalle Rang Da
Oh Tha Tha Te Rolla Hath Haula
Shake Tolla Kude Ikko Dang Da
Oh Wakhra Ae Nakhra Ae Athra Ae
Jatti De Vich Rugg Bharke
Jitho Langa Sulli Tanga Hon Janga
Munde Challe Marr Ladd Ke
Oh Jameya September Velly Ek Number Da
Ve June De Mahine Wich Naar Tapdi
Oh Dabb Naal Ghodda Rehan Ghodiya Tabelle
Main Vi Purse Ch Paake Pistol Rakhdi
Combination Sirra Ae Jatt Atte Vair Da
Jithe Marji Khadali Na Rakan Dabdi
Oh Mathi Chal Kath Naal
Jatt Nal Hunda 24*7 Goriyea
Oh Gall Sidhi Jatt Zidi
19 Ya Di 31 Kar Kar Modiyea
Ve Suit Kalla Jache Bahla
Till Kalla Jatta Thodi Utte Chamke
Dc Taya Khulli Maya Pairi Paya
Jhanghara Da Jodda Shanke
Jithe Gall Teri Ni Lyadu Jatt Haneri
Ve Tetho Bhar Jatti Inch Ho Ni Sakdi
Oh Dabb Naal Ghodda Rehan Ghodiya Tabelle
Main Vi Purse Ch Paake Pistol Rakhdi
Combination Sirra Ae Jatt Atte Vair Da
Jithe Marji Khadali Na Rakan Dabdi
Oh Rafflan Te Mehfilan Te Masle Rakane
Sade Hunde Att Ne
Kharche Te Charche Te Parche Rakane
Pure Khulle Jatt De
Oh Akhi Maskara Te Sharara Te Pawada
Jatti Pake Rakhdi
Sira Di Rakan Teri Jaan Kadde
Jaan Jadon Tour Kadhdi
Balluana Pind Kudde Maddi Sadi Hind
Tere Naal Aarish Main Bahla Jachdi
Oh Dabb Naal Ghodda Rehan Ghodiya Tabelle
Main Vi Purse Ch Paake Pistol Rakhdi
Combination Sirra Ae Jatt Atte Vair Da
Jithe Marji Khadali Na Rakan Dabdi.
