Downtown Lyrics – Harf Kaur & Gulab Sidhu


Downtown Lyrics In Hindi

आज कल शहर तेरे की चलदा
वे चलदा ए जट्टा तेरा नाम
गब्रू दे वैरी उस दिन वध गए
वे जिद्दन दी कित्ती तैनू हां

हो तीजे दिन पैंदी आ तारीख जट्ट दी
वे गुंडा गुंडा कहंदे तैनू मेरे घर दे
नी हाथ वाली तौर जस्सा शेर नाल दा
वे गिद्दा दे वांगू तैथों रहंदे दर्दे

हो अम्बरां दे बज्जन नाल मेल खंडे ना
अम्बरां दे बज्जन नाल मेल खंडे ना
खंडे ना ओह भोरा जट्टा कां
आज कल शहर तेरे की चलदा

वे चलदा ए जट्टा तेरा नाम
गब्रू दे वैरी उस दिन वध गए
वे जिद्दन दी कित्ती तैनू हां
तेरे वे फ्लैट रहंदा मेला लगेया

देखे देख लोकां दे तां पैदे हौल जेहे
वे दूध विचों मखी वंगू मारे कद के
नाल रहके रहे जेहदे ज़हर घोलदे

जवांदेयां दा जस्सी तेरा की लगदा
जवांदेयां दा जस्सी तेरा की लगदा
नी ओह मानदा ए जट्ट नूं प्रा

आज कल शहर तेरे की चलदा
वे चलदा ए जट्टा तेरा नाम

गब्रू दे वैरी उस दिन वध गए
वे जिद्दन दी कित्ती तैनू

आज कल शहर तेरे की चलदा
वे चलदा ए जट्टा तेरा नाम
गब्रू दे वैरी उस दिन वध गए
वे जिद्दन दी कित्ती तैनू हां।

Baba Bhali Kare Lyrics

Downtown Lyrics In Punjabi

ਅੱਜ ਕਲ ਸ਼ਹਿਰ ਤੇਰੇ ਕੀ ਚਲਦਾ
ਵੇ ਚਲਦਾ ਐ ਜੱਟਾ ਤੇਰਾ ਨਾ
ਗੱਬਰੂ ਦੇ ਵੈਰੀ ਉਸ ਦਿਨ ਵੱਧ ਗਏ
ਵੇ ਜਿੱਦਨ ਦੀ ਕਿੱਟੀ ਤੈਨੂੰ ਹਾਂ

ਹੋ ਤੀਜੇ ਦਿਨ ਪੈਂਦੀ ਆ ਤਾਰੀਖ ਜੱਟ ਦੀ
ਵੇ ਗੁੰਡਾ ਗੁੰਡਾ ਕਹਿੰਦੇ ਤੈਨੂੰ ਮੇਰੇ ਘਰ ਦੇ
ਨੀ ਹਾਥ ਵਾਲੀ ਤੌਰ ਜੱਸਾ ਸ਼ੇਰ ਨਾਲ ਦਾ
ਵੇ ਗਿੱਦਣਾ ਦੇ ਵੰਗੂ ਤੈਥੋਂ ਰਹਿੰਦੇ ਦਰਦੇ

ਹੋ ਅੰਬਰਾਂ ਦੇ ਬਜ਼੍ਹਣ ਨਾਲ ਮੇਲ ਖੰਡੇ ਨਾ
ਅੰਬਰਾਂ ਦੇ ਬਜ਼੍ਹਣ ਨਾਲ ਮੇਲ ਖੰਡੇ ਨਾ
ਖੰਡੇ ਨਾ ਓਹ ਭੋਰਾ ਜੱਟਾ ਕਾ
ਅੱਜ ਕਲ ਸ਼ਹਿਰ ਤੇਰੇ ਕੀ ਚਲਦਾ

ਵੇ ਚਲਦਾ ਐ ਜੱਟਾ ਤੇਰਾ ਨਾ
ਗੱਬਰੂ ਦੇ ਵੈਰੀ ਉਸ ਦਿਨ ਵੱਧ ਗਏ
ਵੇ ਜਿੱਦਨ ਦੀ ਕਿੱਟੀ ਤੈਨੂੰ ਹਾਂ
ਤੇਰੇ ਵੇ ਫਲੈਟ ਰਹਿੰਦਾ ਮੇਲਾ ਲੱਗਿਆ

ਦੇਖੇ ਦੇਖ ਲੋਕਾਂ ਦੇ ਤਾਂ ਪੈਦੇ ਹੌਲ ਜੇਹੇ
ਵੇ ਦੂਧ ਵਿਚੋਂ ਮੱਖੀ ਵੰਗੂ ਮਾਰੇ ਕੱਦ ਕੇ
ਨਾਲ ਰਹਕੇ ਰਹੇ ਜਿਹਦੇ ਜ਼ਹਰ ਘੋਲਦੇ

ਜਵਾਂਦੇਯਾਂ ਦਾ ਜੱਸੀ ਤੇਰਾ ਕੀ ਲਗਦਾ
ਜਵਾਂਦੇਯਾਂ ਦਾ ਜੱਸੀ ਤੇਰਾ ਕੀ ਲਗਦਾ
ਨੀ ਓਹ ਮੰਨਦਾ ਐ ਜੱਟ ਨੂੰ ਪਰਾ

ਅੱਜ ਕਲ ਸ਼ਹਿਰ ਤੇਰੇ ਕੀ ਚਲਦਾ
ਵੇ ਚਲਦਾ ਐ ਜੱਟਾ ਤੇਰਾ ਨਾ
ਗੱਬਰੂ ਦੇ ਵੈਰੀ ਉਸ ਦਿਨ ਵੱਧ ਗਏ
ਵੇ ਜਿੱਦਨ ਦੀ ਕਿੱਟੀ ਤੈਨੂ

ਅੱਜ ਕਲ ਸ਼ਹਿਰ ਤੇਰੇ ਕੀ ਚਲਦਾ
ਵੇ ਚਲਦਾ ਐ ਜੱਟਾ ਤੇਰਾ ਨਾ
ਗੱਬਰੂ ਦੇ ਵੈਰੀ ਉਸ ਦਿਨ ਵੱਧ ਗਏ
ਵੇ ਜਿੱਦਨ ਦੀ ਕਿੱਟੀ ਤੈਨੂ ਹਾਂ।

Downtown Lyrics English

Ajj Kal Shehar Tere Ki Chalda
Ve Chalda Ae Jatta Tera Naa
Gabbru De Vairi Oss Din Wadh Gaye
Ve Jiddan Di Kitti Tainu Haan

Ho Teeje Din Paindi Aa Tareekh Jatt Di
Ve Gunda Gunda Kehnde Tainu Mere Ghar De
Ni Hath Wali Taur Jassa Sher Naal Da
Ve Giddna De Wangu Taithon Rehnde Darde

Ho Ambran De Bajjan Naal Mel Khande Na
Ambran De Bajjan Naal Mel Khande Na
Khande Na Oh Bhora Jatta Kaa
Ajj Kal Shehar Tere Ki Chalda

Ve Chalda Ae Jatta Tera Naa
Gabbru De Vairi Oss Din Wadh Gaye
Ve Jiddan Di Kitti Tainu Haan
Tere Ve Flat Rehnda Mela Laggeya

Dekhe Dekh Lokan De Taan Paide Haul Jehe
Ve Dudh Vichon Makhi Wangu Maare Kadd Ke
Naal Rehke Rahe Jehde Zehar Gholde

Jawandheyan Da Jassi Tera Ki Lagda
Jawandheyan Da Jassi Tera Ki Lagda
Ni Oh Mannda Ae Jatt Nu Pra

Ajj Kal Shehar Tere Ki Chalda
Ve Chalda Ae Jatta Tera Naa

Gabbru De Vairi Oss Din Wadh Gaye
Ve Jiddan Di Kitti Tainu Haan
Oh Sire Wali Rakhi Sada Cheej Chhant Ke

Oh Khoona Vich Ik Ve Rakan Pakki Aa
Taar Kithon Tak Jude Farwahi Aale Di
Ve Gaddi Utte Bhardi Gawahi 32 Aa

Leader’an Naal Sanjhi Hundi Roti Raat Di
Leader’an Naal Sanjhi Hundi Roti Raat Di
Lok Maarde Ne Laat Jattan Taan

Ajj Kal Shehar Tere Ki Chalda
Ve Chalda Ae Jatta Tera Naa
Gabbru De Vairi Oss Din Wadh Gaye
Ve Jiddan Di Kitti Tainu

Ajj Kal Shehar Tere Ki Chalda
Ve Chalda Ae Jatta Tera Naa
Gabbru De Vairi Oss Din Wadh Gaye
Ve Jiddan Di Kitti Tainu Haan.

Leave a Comment