Excuses Lyrics – Ap Dhillon And Gurinder Gill

Excuses Lyrics In Hindi, Sung By Ap Dhillon And Gurinder Gill. The Song Is Written By Ap Dhillon And Gurinder Gill And Music Composed By Intense. PUNJABI SONG.


Excuses Song Details

📌 Song TitleExcuses
🎤 SingerAp Dhillon And Gurinder Gill
✍️ LyricsAp Dhillon And Gurinder Gill
🎼 MusicIntense
🏷️ Music LabelIntense

Excuses Lyrics In Hindi

मेरे दिल नाल लारे नी तू लौं वालिये
दिल तेरा जदों टूटेगा तां पता लगेगा
दिल नाल लारे नी तू लौं वालिये
दिल तेरा जदों टूटेगा तां

टूटे दिल नु साम्भी फिरदे
की फायदा मुटियारे नी
१२ साल मज्हियां चड़ाईयां
छड़े टख्त हज़ारे नी

हर साह नाल याद तैनूं करदे रहे
कोई सद्दे वंग करूगा तां पता लगेगा

दिल नाल लारे नी तां लाउण वालिये
दिल तेरा जदों टूटेगा तां
मेरे दिल नाल लारे नी तू लौं वालिये

दिल तेरा जदों टूटेगा तां पता लगेगा
दिल नाल लारे नी तू लौं वालिये
दिल तेरा जदों टूटेगा तां

केहंदी हुंदी सी चन्न तक राह बना दे
तारे ने पसंद मैनुं हेठन सारे लाड़े
ओहना तारेयां दे विच जदों मैनूं वेखेंगी
मेरी याद जद औगी तां पता लगेगा

दिल नाल लारे नी तू लौं वालिये
दिल तेरा जदों टूटेगा तां पता लगेगा
दिल नाल लारे नी तू लौं वालिये
दिल तेरा जदों टूटेगा तां पता लगेगा

दिल नाल लारे नी तू लौं वालिये
दिल तेरा जदों टूटेगा तां

रास न आया तैनूं नी
जो दिल दा महल बनाया सी
तोड़ के मोट्टी फुल्लां दे
उस महल च बूटा लाया सी

नी जीवें सानूं छड़ गई आन नी तू अल्हड़े
जदों तैनूं कोई छड़ूगा तां
ओह जीवें सानूं छड़ गई आन नी तू अल्हड़े
जदों तैनूं कोई छड़ूगा तां पता लगेगा

दिल नाल लारे नी तू लौं वालिये
दिल तेरा जदों टूटेगा तां पता लगेगा
दिल नाल लारे नी तू लौं वालिये
दिल तेरा जदों टूटेगा तां पता लगेगा

इश्क़े दे राहां विच रुल के रे गए हां
लोकां दिते ताने मैने हंस के सह गए हां
इश्क़े दे राहां विच रुल के रे गए हां
लोकां दिते ताने मैने हंस के सह गए हां

सद्दे प्यार नु तू पैरां थल्ले रोलदी रही
जजबात जदों रूले ओहदों पता लगेगा

दिल नाल लारे नी तू लौं वालिये
दिल तेरा जदों टूटेगा तां पता लगेगा
दिल नाल लारे नी तू लौं वालिये
दिल तेरा जदों टूटेगा तां पता लगेगा।

True Stories Lyrics

Excuses Lyrics In Punjabi

ਮੇਰੇ ਦਿਲ ਨਾਲ ਲਾਰੇ ਨੀ ਤੂੰ ਲਾਉਣ ਵਾਲੀਏ
ਦਿਲ ਤੇਰਾ ਜਦੋਂ ਟੁੱਟੁਗਾ ਤਾਂ ਪਤਾ ਲੱਗੁਗਾ
ਦਿਲ ਨਾਲ ਲਾਰੇ ਨੀ ਤੂੰ ਲਾਉਣ ਵਾਲੀਏ
ਦਿਲ ਤੇਰਾ ਜਦੋਂ ਟੁੱਟੁਗਾ ਤਾਂ

ਟੁੱਟੇ ਦਿਲ ਨੂੰ ਸੰਭੀ ਫਿਰਦੇ
ਕੀ ਫਾਇਦਾ ਮੁੱਤਿਆਰੇ ਨੀ
੧੨ ਸਾਲ ਮੱਝਿਆਂ ਚੜਾਈਆਂ
ਚੱਢੇ ਤਖ਼ਤ ਹਜ਼ਾਰੇ ਨੀ

ਹਰ ਸਾਂਹ ਨਾਲ ਯਾਦ ਤੈਨੂੰ ਕਰਦੇ ਰਹੇ
ਕੋਈ ਸਦੇ ਵੰਗ ਕਰੂਗਾ ਤਾਂ ਪਤਾ ਲੱਗੁਗਾ

ਦਿਲ ਨਾਲ ਲਾਰੇ ਨੀ ਤਾਂ ਲਾਉਣ ਵਾਲੀਏ
ਦਿਲ ਤੇਰਾ ਜਦੋਂ ਟੁੱਟੁਗਾ ਤਾਂ
ਮੇਰੇ ਦਿਲ ਨਾਲ ਲਾਰੇ ਨੀ ਤੂੰ ਲਾਉਣ ਵਾਲੀਏ

ਦਿਲ ਤੇਰਾ ਜਦੋਂ ਟੁੱਟੁਗਾ ਤਾਂ ਪਤਾ ਲੱਗੁਗਾ
ਦਿਲ ਨਾਲ ਲਾਰੇ ਨੀ ਤੂੰ ਲਾਉਣ ਵਾਲੀਏ
ਦਿਲ ਤੇਰਾ ਜਦੋਂ ਟੁੱਟੁਗਾ ਤਾਂ ਪਤਾ ਲੱਗੁਗਾ

ਕਹੇਂਦੀ ਹੁੰਦੀ ਸੀ ਚੰਨ ਤੱਕ ਰਾਹ ਬਣਾਦੇ
ਤਾਰੇ ਨੇ ਪਸੰਦ ਮੈਨੂੰ ਹੇਠਾਂ ਸਾਰੇ ਲਾਦੇ
ਉਹਨਾਂ ਤਾਰੇਆਂ ਦੇ ਵਿੱਚ ਜਦੋਂ ਮੈਨੂੰ ਵੇਖੇਂਗੀ
ਮੇਰੀ ਯਾਦ ਜਦ ਆਉਗੀ ਤਾਂ ਪਤਾ ਲੱਗੁਗਾ

ਦਿਲ ਨਾਲ ਲਾਰੇ ਨੀ ਤੂੰ ਲਾਉਣ ਵਾਲੀਏ
ਦਿਲ ਤੇਰਾ ਜਦੋਂ ਟੁੱਟੁਗਾ ਤਾਂ ਪਤਾ ਲੱਗੁਗਾ
ਦਿਲ ਨਾਲ ਲਾਰੇ ਨੀ ਤੂੰ ਲਾਉਣ ਵਾਲੀਏ
ਦਿਲ ਤੇਰਾ ਜਦੋਂ ਟੁੱਟੁਗਾ ਤਾਂ ਪਤਾ ਲੱਗੁਗਾ

ਦਿਲ ਨਾਲ ਲਾਰੇ ਨੀ ਤੂੰ ਲਾਉਣ ਵਾਲੀਏ
ਦਿਲ ਤੇਰਾ ਜਦੋਂ ਟੁੱਟੁਗਾ ਤਾਂ

ਰਾਸ ਨਾ ਆਇਆ ਤੈਨੂੰ ਨੀ
ਜੋ ਦਿਲ ਦਾ ਮਹਲ ਬਣਾਇਆ ਸੀ
ਤੋੜ ਕੇ ਮੋਟੀ ਫੁੱਲਾਂ ਦੇ
ਉਸ ਮਹਲ ਚ ਬੂਟਾ ਲਾਇਆ ਸੀ

ਨੀ ਜੀਵੇਂ ਸਾਨੂੰ ਛੱਡ ਗਈ ਆਂ ਨੀ ਤੂੰ ਅਲਹਦੇ
ਜਦੋਂ ਤੈਨੂੰ ਕੋਈ ਚੜੂਗਾ ਤਾਂ
ਓਹ ਜੀਵੇਂ ਸਾਨੂੰ ਛੱਡ ਗਈ ਆਂ ਨੀ ਤੂੰ ਅਲਹਦੇ
ਜਦੋਂ ਤੈਨੂੰ ਕੋਈ ਚੜੂਗਾ ਤਾਂ ਪਤਾ ਲੱਗੁਗਾ

ਦਿਲ ਨਾਲ ਲਾਰੇ ਨੀ ਤੂੰ ਲਾਉਣ ਵਾਲੀਏ
ਦਿਲ ਤੇਰਾ ਜਦੋਂ ਟੁੱਟੁਗਾ ਤਾਂ ਪਤਾ ਲੱਗੁਗਾ
ਦਿਲ ਨਾਲ ਲਾਰੇ ਨੀ ਤੂੰ ਲਾਉਣ ਵਾਲੀਏ
ਦਿਲ ਤੇਰਾ ਜਦੋਂ ਟੁੱਟੁਗਾ ਤਾਂ ਪਤਾ ਲੱਗੁਗਾ

ਇਸ਼ਕ਼ੇ ਦੇ ਰਾਹਾਂ ਵਿੱਚ ਰੁੱਲ ਕੇ ਰੇ ਗਏ ਹਾਂ
ਲੋਕਾਂ ਦਿੱਤੇ ਤਾਣੇ ਮੈਨੇ ਹੱਸ ਕੇ ਸੇਹ ਗਏ ਹਾਂ
ਇਸ਼ਕ਼ੇ ਦੇ ਰਾਹਾਂ ਵਿੱਚ ਰੁੱਲ ਕੇ ਰੇ ਗਏ ਹਾਂ
ਲੋਕਾਂ ਦਿੱਤੇ ਤਾਣੇ ਮੈਨੇ ਹੱਸ ਕੇ ਸੇਹ ਗਏ ਹਾਂ

ਸਾਡੇ ਪਿਆਰ ਨੂੰ ਤੂੰ ਪੈਰਾਂ ਥੱਲੇ ਰੋਲਦੀ ਰਹੀ
ਜਜ਼ਬਾਤ ਜਦੋਂ ਰੂਲੇ ਓਹਦੋਂ ਪਤਾ ਲੱਗੁਗਾ

ਦਿਲ ਨਾਲ ਲਾਰੇ ਨੀ ਤੂੰ ਲਾਉਣ ਵਾਲੀਏ
ਦਿਲ ਤੇਰਾ ਜਦੋਂ ਟੁੱਟੁਗਾ ਤਾਂ ਪਤਾ ਲੱਗੁਗਾ
ਦਿਲ ਨਾਲ ਲਾਰੇ ਨੀ ਤੂੰ ਲਾਉਣ ਵਾਲੀਏ
ਦਿਲ ਤੇਰਾ ਜਦੋਂ ਟੁੱਟੁਗਾ ਤਾਂ ਪਤਾ ਲੱਗੁਗਾ।

Excuses Lyrics In English

Mere Dil Naal Laare Ni Tu Laun Waliye
Dil Tera Jadon Tuttuga Taan Pata Lagguga
Dil Naal Laare Ni Tu Laun Waaliye
Dil Tera Jadon Tuttuga Taan

Tutte Dil Nu Saambhi Firde
Ki Fayda Muttiyare Ni
12 Saal Majhiyan Charaiyan
Chadde Takht Hazare Ni

Har Saanh Naal Yaad Tainu Karde Rahe
Koyi Sadde Wang Karuga Taan Pata Lagguga

Dil Naal Laare Ni Tan Laon Waliye
Dil Tera Jado Tuttuga Taan
Mere Dil Naal Laare Ni Tu Laun Waliye

Dil Tera Jadon Tuttuga Taan Pata Lagguga
Dil Naal Laare Ni Tu Laun Waliye
Dil Tera Jado Tuttuga Taan

Kehndi Hundi Si Chann Tak Raah Bana De
Taare Ne Pasand Mainu Hethan Saare Laade
Ohna Taareyan De Vich Jadon Mainu Vekhengi
Meri Yaad Jad Aaugi Tan Pata Lagguga

Dil Naal Laare Ni Tu Laun Waaliye
Dil Tera Jadon Tuttuga Taan Pata Lagguga
Dil Naal Laare Ni Tu Laun Waliye
Dil Tera Jadon Tuttuga Taan Pata Lagguga

Dil Naal Laare Ni Tu Laun Waliye
Dil Tera Jadon Tuttuga Taan

Raas Na Aaya Tainu Ni
Jo Dil Da Mahal Banaya Si
Tod Ke Motti Phullan De
Uss Mahal Ch Boota Laaya Si

Ni Jiven Saanu Chadd Gayi Aan Ni Tu Alhade
Jado Tainu Koi Chaduga Taan
Oh Jiven Saanu Chadd Gayi Aan Ni Tu Alhade
Jado Tainu Koi Chaduga Taan Pata Lagguga

Dil Naal Laare Ni Tu Laun Waliye
Dil Tera Jadon Tuttuga Taan Pata Lagguga
Dil Naal Laare Ni Tu Laun Waliye
Dil Tera Jadon Tuttuga Taan Pata Lagguga

Ishqe De Raahan Vich Rul Ke Re Gaye Haan
Lokan Dite Taane Mene Has Ke Seh Gaye Haan
Ishqe De Raahan Vich Rul Ke Re Gaye Haan
Lokan Dite Taane Mene Has Ke Seh Gaye Haan

Sadde Pyaar Nu Tu Pairan Thalle Roldi Rahi
Jazbaat Jado Rule Ohdon Pata Lagguga

Dil Naal Laare Ni Tu Laun Waaliye
Dil Tera Jadon Tuttuga Taan Pata Lagguga
Dil Naal Laare Ni Tu Laun Waaliye
Dil Tera Jadon Tuttuga Taan Pata Lagguga.

Leave a Comment