False Promises Lyrics In Hindi
तेरियां गल्लां सानूं भूलदियां ना
तू भले सानूं भूल गई आ नारे
अखां रोंदियां नले दिल पिट्टदे
साडे दूर हो गए सहारे
तेरियां गल्लां सानूं भूलदियां ना
तू भले सानूं भूल गई आ नारे
अखां रोंदियां नले दिल पिट्टदे
साडे दूर हो गए सहारे
आखियां रोंदिआं रहिंदिआं एह बरसात कदे वी रुकदी ना
इक इक पल द सारी खबर साडी रात कदे वी मुकदी ना
तू होवे जे कोल मेरे मेरे साड़ीआं खुशियां कोल ने
तू होवे जे दूर मेथों साड़ी रात कदे वी मुकदी ना
कैसियां चरिआं कैसिआं चड़िआं इश्क़ दिआं खुमारियां
सानूं क्यूं लग्गिआं एहे भैरिआं इश्क़ बिमारिआं
रोंदे आ याद करके तेनु तेनु याद साड़ी आउंदी ना
केहंदे आ तेनु पर फिर
इक इक साह औखा औखा औंदा
आ तू आके देख मुटियारे
तेरियां गल्लां सानूं भूलदियां ना
तू भले सानूं भूल गई आ नारे
अखां रोंदियां नले दिल पिट्टदे
साडे दूर हो गए सहारे
तेरियां गल्लां तेरियां गल्लां
रुकदे ना रुकदे ना असि पल पल नींवा ऊँचाने आ
यादा विच यादा विच तेरी कल्ले बेह बेह रोणे आ
लगदा आ हो गईआ ने सथों नीं गुस्तखिआं
हुन देसदे की करिए की मांगिए तेथों माफिआं
कल्ले झल्ले तेरे चल्ले किथे रखा संभ के
सोहन रब्ब दी खुश होवा निकल जावे मेरी जान जे
जिंदगी काली लेख ने काले काम ता काले ना किते
देसदे रब्बा क्यों साडे
वख वख राह एने क्यों हो गए
बंगए ए दर्दां दे मारे
तेरियां गल्लां सानूं भूलदियां ना
तू भले सानूं भूल गई आ नारे
अखां रोंदियां नले दिल पिट्टदे
साडे दूर हो गए सहारे
तेरियां गल्लां तेरियां गल्लां।
False Promises Lyrics In Punjabi
ਤੇਰੀਆਂ ਗੱਲਾਂ ਸਾਨੂੰ ਭੁੱਲਦਿਆਂ ਨਾ
ਤੂੰ ਭਾਵੇਂ ਸਾਨੂੰ ਭੁੱਲ ਗਈ ਆ ਨਾਰੇ
ਅੱਖਾਂ ਰੋਂਦਿਆਂ ਨਾਲੇ ਦਿਲ ਪਿੱਟਦੇ
ਸਾਡੇ ਦੂਰ ਹੋ ਗਏ ਸਹਾਰੇ
ਤੇਰੀਆਂ ਗੱਲਾਂ ਸਾਨੂੰ ਭੁੱਲਦਿਆਂ ਨਾ
ਤੂੰ ਭਾਵੇਂ ਸਾਨੂੰ ਭੁੱਲ ਗਈ ਆ ਨਾਰੇ
ਅੱਖਾਂ ਰੋਂਦਿਆਂ ਨਾਲੇ ਦਿਲ ਪਿੱਟਦੇ
ਸਾਡੇ ਦੂਰ ਹੋ ਗਏ ਸਹਾਰੇ
ਅੱਖਿਆਂ ਰੋਂਦਿਆਂ ਰਹਿੰਦਿਆਂ ਏ ਬਰਸਾਤ ਕਦੇ ਵੀ ਰੁੱਕਦੀ ਨਾ
ਇਕ ਇਕ ਪਲ ‘ਤੇ ਸਾਰੀ ਖਬਰ ਸਾਡੀ ਰਾਤ ਕਦੇ ਵੀ ਮੁੱਕਦੀ ਨਾ
ਤੂੰ ਹੋਵੇ ਜੇ ਕੋਲ ਮੇਰੇ ਮੇਰੇ ਸਾਰੀਆਂ ਖੁਸ਼ੀਆਂ ਕੋਲ ਨੇ
ਤੂੰ ਹੋਵੇ ਜ ਦੂਰ ਮੇਥੋ ਸਾਡੀ ਰਾਤ ਕਦੇ ਵੀ ਮੁੱਕਦੀ ਨਾ
ਕੈਸੀਆਂ ਚਰਿਆਂ ਕੈਸੀਆਂ ਚੜਿਆਂ ਇਸ਼ਕ ਦੀਆਂ ਖੁਮਾਰੀਆਂ
ਸਾਨੂੰ ਕਿਉਂ ਲੱਗਦੀਆਂ ਇਹੇ ਭੈਰੀਆਂ ਇਸ਼ਕ ਬਿਮਾਰੀਆਂ
ਰੋਂਦੇ ਆ ਯਾਦ ਕਰਕੇ ਤੈਨੂੰ ਤੈਨੂੰ ਯਾਦ ਸਾਡੀ ਆੳਂਦੀ ਨਾ
ਕਹਿੰਦੇ ਆ ਤੈਨੂੰ ਪਰ ਫਿਰ
ਇਕ ਇਕ ਸਾਹ ਔਖਾ ਔਖਾ ਆਉਂਦਾ
ਤੂੰ ਆ ਕੇ ਦੇਖ ਮੁਟਿਆਰੇ
ਤੇਰੀਆਂ ਗੱਲਾਂ ਸਾਨੂੰ ਭੁੱਲਦਿਆਂ ਨਾ
ਤੂੰ ਭਾਵੇਂ ਸਾਨੂੰ ਭੁੱਲ ਗਈ ਆ ਨਾਰੇ
ਅੱਖਾਂ ਰੋਂਦਿਆਂ ਨਾਲੇ ਦਿਲ ਪਿੱਟਦੇ
ਸਾਡੇ ਦੂਰ ਹੋ ਗਏ ਸਹਾਰੇ
ਤੇਰੀਆਂ ਗੱਲਾਂ ਤੇਰੀਆਂ ਗੱਲਾਂ।
ਰੁੱਕਦੇ ਨਾ ਰੁੱਕਦੇ ਨਾ ਅਸੀਂ ਪਲ ਪਲ ਨੀਰ ਬਹਾਉਣੇ ਆ
ਯਾਦਾਂ ਵਿੱਚ ਯਾਦਾਂ ਵਿੱਚ ਤੇਰੀ ਕੱਲੇ ਬੇਹ ਬੇਹ ਰੋਣੇ ਆ
ਲੱਗਦਾ ਹੈ ਹੋ ਗਈਆਂ ਨੇ ਸਥੋ ਨੀ ਗੁਸਤਾਖੀਆਂ
ਹੁਣ ਦੱਸਦੇ ਕੀ ਕਰਿਏ ਕੀ ਮੰਗੀਏ ਤੇਥੋ ਮਾਫੀਆਂ
ਕੱਲੇ ਝੱਲੇ ਤੇਰੇ ਚੱਲੇ ਕਿੱਥੇ ਰੱਖਾ ਸੰਭ ਕੇ
ਸੋਹਣ ਰੱਬ ਦੀ ਖੁਸ਼ ਹੋਵਾਂ ਨਿਕਲ ਜਾਵੇ ਮੇਰੀ ਜਾਨ ਜੇ
ਜਿੰਦਗੀ ਕਾਲੀ ਲੇਖ ਨੇ ਕਾਲੇ ਕੰਮ ਤਾਂ ਕਾਲੇ ਨਾ ਕਿਤੇ
ਦੱਸਦੇ ਰੱਬਾ ਕਿਉਂ ਸਾਡੇ
ਵਖ ਵਖ ਰਾਹ ਏਨੇ ਕਿਉਂ ਹੋ ਗਏ
ਬੰਗਏ ਏ ਦਰਦਾਂ ਦੇ ਮਾਰੇ
ਤੇਰੀਆਂ ਗੱਲਾਂ ਸਾਨੂੰ ਭੁੱਲਦਿਆਂ ਨਾ
ਤੂੰ ਭਾਵੇਂ ਸਾਨੂੰ ਭੁੱਲ ਗਈ ਆ ਨਾਰੇ
ਅੱਖਾਂ ਰੋਂਦਿਆਂ ਨਾਲੇ ਦਿਲ ਪਿੱਟਦੇ
ਸਾਡੇ ਦੂਰ ਹੋ ਗਏ ਸਹਾਰੇ
ਤੇਰੀਆਂ ਗੱਲਾਂ ਤੇਰੀਆਂ ਗੱਲਾਂ।
False Promises Lyrics English
Terian Gallan Sanu Bhuldian Na
Tu Bhave Sanu Bhul Gayi A Naare
Akhan Rondian Nale Dil Pittde
Sade Door Ho Gaye Sahare
Terian Gallan Sanu Bhuldian Na
Tu Bhave Sanu Bhul Gayi A Naare
Akhan Rondian Nale Dil Pittde
Sade Door Ho Gaye Sahare
Akhiya Rondia Rehndia Eh Barsaat Kade Vi Rukdi Na
Ik Ik Pal D Sari Khabar Sadi Raat Kde V Mukdi Na
Tu Hove Je Kol Mere Mere Sarian Khushia Kol Ne
Tu Hove J Door Metho Sadi Rat Kde V Mukdi Na
Kaisia Charia Kaisian Chadian Ishq Dian Khumariya
Sanu Kiun Laggian Ehe Bhairian Ishq Bimarian
Ronde Aa Yaad Karke Tenu Tenu Yaad Sadi Aundi Na
Kehnde A Tenu Par Fir
Ik Ik Saah Aukha Aukha Aunda
A Tu Ake Dekh Mutiare
Terian Gallan Sanu Bhuldian Na
Tu Bhave Sanu Bhul Gyi A Naare
Akhan Rondian Nale Dil Pittde
Sade Door Ho Gye Sahare
Terian Galla
Terian Gallan
Rukde Na Rukde Na Asi Pal Pal Neer Vhaune Aa
Yaada Vich Yada Vich Teri Kalle Beh Beh Rone A
Lagda A Ho Gayia Ne Satho Ni Gustakhiya
Hun Dsde Ki Kariye Ki Mangiye Tetho Mafian
Kalle Jhalle Tere Challe Kithe Rakha Samb Ke
Sohn Rabb Di Khush Howa Nikal Jawe Meri Jaan Je
Zindagi Kaali Lekh Ne Kale Kam Ta Kale Na Kite
Dsde Rabba Kiun Sade
Wakh Wakh Raah Aine Kiun Hogye
Bangye A Darda De Maare
Terian Gallan Sanu Bhuldian Na
Tu Bhave Sanu Bhul Gayi A Naare
Akhan Rondian Nale Dil Pittde
Sade Door Ho Gaye Sahare
Terian Gallan Terian Gallan.
