Haal Lyrics In Hindi – Harnoor


Haal Lyrics In Hindi

ये जुल्फाँ दे पाके
रखे जाल नी
तुरे नाल नाल नी
संगदी ए कास्तो
इक्को ए सवाल नी फाल नी

होर किडी दस्स तैनूँ फाल नी
हथ फड़ बैठा जदों
मैं हां तेरे नाल नी

हाल नी तेरे नाल
चंगे माड़े हाल नी
रब मन बैठे तैनूँ
हुई आ कमाल नी

वेखले तू फिरदा
जटाउंदा गल्ल गल्ल ते
नज़रां झुकैयां हो गए
हाल तो बेहाल नी

आंखा शाइन करदी ए
तारेयां दे वंग कुड़े
दिल तेरे कदमा च
रखिया ते आईए रूडे

गल्लां तैनूँ दस्सी जावां
हौली हौली नाल तुरे
मूडी जावां उदार नूँ
जेहदे पासे लैके मूडे

खोलदा किताब वंगु
धड़के जो सीने च नी
पढ़ेया न जावे तैथों
पन्नेया ते लिखेया की

की दस्सा तैनूँ फेर
पूरी रीझ नाल बेहके सुनी
खिड़ जावे चेहरा बोल
कन्ना विच बेहके सुनी

वादेया दी लोड नहीं
पैदा न कोई शक होजे
जिंदगी दा की ए जे तूँ
लारा लादे घट होजे

दिन बड़े सोहणे सोहनी रात लगदी
तेरे नाल होई मुलाकात लगदी
जे सफरां दा उंझ ना सुकून तेरा नूर
तूँ होवे नाल सौखी वट लगदी

मुलाकात पिछों अंख सोई ना होवे
मोहब्बत वी पहला कदे होई ना होवे
कठे होईए जे जहां उत्थे तां
नहीं ऐथे सद्दे विच कोई ना होवे

ये जुल्फाँ दे पाके
रखे जाल नी
तुरे नाल नाल नी
संगदी ए कास्तो
इक्को ए सवाल नी फाल नी

होर किडी दस्स तैनूँ फाल नी
हथ फड़ बैठा जदों
मैं हां तेरे नाल नी

हाल नी तेरे नाल
चंगे माड़े हाल नी
रब मन बैठे तैनूँ
हुई आ कमाल नी

वेखले तू फिरदा जटाउंदा
गल्ल गल्ल ते
नज़रां झुकैयां हो गए
हाल तो बेहाल नी।

वजह Wajah Lyrics

Haal Lyrics In Punjabi

ਏ ਜੁਲਫਾਂ ਦੇ ਪਾਕੇ
ਰੱਖੇ ਜਾਲ ਨੀ
ਤੁੱਡੇ ਨਾਲ ਨਾਲ ਨੀ
ਸੰਗਦੀ ਏ ਕਾਸਤੋ
ਇੱਕੋ ਏ ਸਵਾਲ ਨੀ ਫਾਲ ਨੀ

ਹੋਰ ਕਿੱਡੀ ਦੱਸ ਤੈਨੂੰ ਫਾਲ ਨੀ
ਹੱਥ ਫੜ ਬੈਠਾ ਜਦੋਂ
ਮੈਂ ਹਾਂ ਤੇਰੇ ਨਾਲ ਨੀ

ਹਾਲ ਨੀ ਤੇਰੇ ਨਾਲ
ਚੰਗੇ ਮਾੜੇ ਹਾਲ ਨੀ
ਰੱਬ ਮੰਨ ਬੈਠੇ ਤੈਨੂੰ
ਹੁਈ ਆ ਕਮਲ ਨੀ

ਵੇਖਲੇ ਤੂੰ ਫਿਰਦਾ
ਜਟਾਉਂਦਾ ਗੱਲ ਗੱਲ ਤੇ
ਨਜ਼ਰਾਂ ਝੁਕਈਆਂ ਹੋ ਗਏ
ਹਾਲ ਤੋਂ ਬੇਹਾਲ ਨੀ

ਅੰਖਾਂ ਸ਼ਾਇਨ ਕਰਦੀ ਏ
ਤਾਰਿਆਂ ਦੇ ਵੰਗ ਕੁੜੇ
ਦਿਲ ਤੇਰੇ ਕਦਮਾਂ ਚ
ਰੱਖਿਆਂ ਤੇ ਆਈਏ ਰੂੜੇ

ਗੱਲਾਂ ਤੈਨੂੰ ਦੱਸੀ ਜਾਵਾਂ
ਹੌਲੀ ਹੌਲੀ ਨਾਲ ਤੁੜੇ
ਮੂੜੀ ਜਾਵਾਂ ਉਦਰ ਨੂੰ
ਜਿਹੜੇ ਪਾਸੇ ਲਾਇਕੇ ਮੂੜੇ

ਖੋਲਦਾ ਕਿਤਾਬ ਵੰਗੂ
ਧੜਕੇ ਜੋ ਸੀਨੇ ਚ ਨੀ

ੜ੍ਹਿਆ ਨ ਜਾਵੇ ਤੈਥੋਂ
ਪੰਨੇਆਂ ਤੇ ਲਿਖਿਆ ਕੀ

ਕੀ ਦੱਸਾ ਤੈਨੂੰ ਫੇਰ
ਪੂਰੀ ਰੀਝ ਨਾਲ ਬੇਹਕੇ ਸੁਣੀ
ਖਿੱਦ ਜਾਵੇ ਚਹਿਰਾ ਬੋਲ
ਕੰਨਾਂ ਵਿਚ ਬੇਹਕੇ ਸੁਣੀ

ਵਾਦੇਆਂ ਦੀ ਲੋਡ ਨਹੀਂ
ਪੈਦਾ ਨਾ ਕੋਈ ਸ਼ੱਕ ਹੋਜੇ
ਜ਼ਿੰਦਗੀ ਦਾ ਕੀ ਏ ਜੇ ਤੂ
ਲਾਰਾ ਲਾਦੇ ਘਟ ਹੋਜੇ

ਦਿਨ ਬੜੇ ਸੋਹਣੇ ਸੋਹਣੀ ਰਾਤ ਲਗਦੀ
ਤੇਰੇ ਨਾਲ ਹੋਈ ਮੁਲਾਕਾਤ ਲਗਦੀ
ਜੇ ਸਫਰਾਂ ਦਾ ਉੰਝ ਨਾ ਸੁਕੂਨ ਤੇਰਾ ਨੂੰ
ਤੂ ਹੋਵੇ ਨਾਲ ਸੌਖੀ ਵੱਟ ਲਗਦੀ

ਮੁਲਾਕਾਤ ਪਿਛੋਂ ਅੰਖ ਸੋਈ ਨਾ ਹੋਵੇ
ਮੁਹੱਬਤ ਵੀ ਪਹਲਾ ਕਦੇ ਹੋਈ ਨਾ ਹੋਵੇ
ਕੱਥੇ ਹੋਈ ਆਇਏ ਜੇ ਜਹਾਂ ਉੱਤੇ ਤਾਂ
ਨਹੀਂ ਐਥੇ ਸਾਡੇ ਵਿੱਚ ਕੋਈ ਨਾ ਹੋਵੇ

ਏ ਜੁਲਫਾਂ ਦੇ ਪਾਕੇ
ਰੱਖੇ ਜਾਲ ਨੀ
ਤੁੱਡੇ ਨਾਲ

ਨਾਲ ਨੀ
ਸੰਗਦੀ ਏ ਕਾਸਤੋ
ਇੱਕੋ ਏ ਸਵਾਲ ਨੀ ਫਾਲ ਨੀ

ਹੋਰ ਕਿੱਡੀ ਦੱਸ ਤੈਨੂੰ ਫਾਲ ਨੀ
ਹੱਥ ਫੜ ਬੈਠਾ ਜਦੋਂ
ਮੈਂ ਹਾਂ ਤੇਰੇ ਨਾਲ ਨੀ

ਹਾਲ ਨੀ ਤੇਰੇ ਨਾਲ
ਚੰਗੇ ਮਾੜੇ ਹਾਲ ਨੀ
ਰੱਬ ਮੰਨ ਬੈਠੇ ਤੈਨੂੰ
ਹੁਈ ਆ ਕਮਲ ਨੀ

ਵੇਖਲੇ ਤੂੰ ਫਿਰਦਾ ਜਟਾਉਂਦਾ
ਗੱਲ ਗੱਲ ਤੇ
ਨਜ਼ਰਾਂ ਝੁਕੈਆਂ ਹੋ ਗਏ
ਹਾਲ ਤੋਂ ਬੇਹਾਲ ਨੀ।

Haal Lyrics In English

Ye Zulfan De Paake
Rakhe Jaal Ni
Turre Naal Naal Ni
Sangdi Ae Kaasto
Ikko Ae Sawal Ni Faal Ni

Hor Kiddi Dass Tainu Faal Ni
Hath Fadh Baitha Jadon
Main Haan Tere Naal Ni

Haal Ni Tere Naal
Change Maade Haal Ni
Rabb Mann Baithe Tainu
Huyi Aa Kamal Ni

Vekhle Tu Firda
Jataunda Gall Gall Te
Nazaran Jhukaiyan Ho Gaye
Haal To Behaal Ni

Ankha Shine Kardi Ae
Tareya De Wang Kude
Dil Tere Kadama Ch
Rakhiya Te Aaiye Rude

Gallan Tainu Dassi Jaava
Hauli Hauli Naal Turre
Moodi Jaava Udar Nu
Jehde Passe Laike Moode

Kholda Kitaab Wangu
Dhadke Jo Seene Ch Ni
Padheya Na Jaave Taitho
Panneya Te Likheya Ki

Ki Dassa Tainu Ferr
Poori Reejh Naal Behke Suni
Khid Jaave Chehra Bol
Kanna Wich Behke Suni

Vaadeya Di Load Nahio
Paida Na Koi Shaq Hoje
Zindagi Da Ki Ae Je Tu
Laara Laade Ghat Hoje

Din Bade Sohne Sohni Raat Lagdi
Tere Naal Hoyi Mulaqaat Lagdi
Je Safaran Da Unjh Na Sukoon Tera Noor
Tu Hove Naal Saukhi Watt Lagdi

Mulaqaat Picho Ankh Soyi Na Howe
Mohabbat Vi Pehla Kade Hoyi Na Hove
Kathe Hoyie Aaiye Je Jahan Utthe Taan
Nahi Aithe Sadde Wich Koi Na Howe

Ye Zulfan De Paake
Rakhe Jaal Ni
Turre Naal Naal Ni
Sangdi Ae Kaasto
Ikko Ae Sawal Ni Faal Ni

Hor Kiddi Dass Tainu Faal Ni
Hath Fadh Baitha Jadon
Main Haa Tere Naal Ni

Haal Ni Tere Naal
Change Maade Haal Ni
Rabb Mann Baithe Tainu
Huyi Aa Kamal Ni

Vekhle Tu Firda Jataunda
Gall Gall Te
Nazaran Jhukaiyan Ho Gaye
Haal To Behaal Ni.

Leave a Comment