जोगी Jogi Lyrics – Sukh-e Muzical Doctorz


Jogi Lyrics In Hindi

हाये कदा सूट तूं काला पाया
नि पूरी नागन लगे
नि कटी निगाह रखन दे मारे
हाये नि मुंडे जागन लगे

हो मेरे वल वेखी जावे तूं हस के नि
तेरी नज़र क्यों खो गयी आ

जोगिया वे जोगिया वे जोगिया
तेरी जोगन हो गयी आं
जोगिया वे जोगिया वे जोगिया
तेरी जोगन हो गयी आं

जोगिया वे जोगिया वे जोगिया
तेरी जोगन हो गयी आं

जोगिया वे जोगिया वे जोगिया
तेरी जोगन हो गयी आं
तूं खेड़े मेरे नाल
मैं खेड़दां तेरे नाल

पसीने नाल भिज्ज गए ने
हो गये बुरे हाल

हो हिड़ देयां हो गई कहानी मेरे तों
नि गल तेरे टुट गयी जो गानी मेरे तों
हो गानी ते जगह मांग लई तूं साह
साह तेरे बिन सद्दे उंझदी हवा

नि इंस्टा ते आजू तर थल्ली मरजानिये
नि नागी नाल दिखदी जे कल्ली मरजानिये

हो जट्टां देयां मुंडेयां नूं चक्रां च पाके
कहंदे ओह कहंदे ओह गई आ
जोगिया वे जोगिया वे जोगिया
तेरी जोगन हो गयी आं

जोगिया वे जोगिया वे जोगिया
तेरी जोगन हो गयी आं

जोगिया वे जोगिया वे जोगिया
तेरी जोगन हो गयी आं
जोगिया वे जोगिया वे जोगिया
तेरी जोगन हो गयी आं

हो अखां तेरियां ने जमा हथकड़ियां
तूं नज़रां ना लेया बन्न गोरिये
सोहनिए तूं लक्क जदों मूव करदी
मूव करे अंबरां ते चन्न गोरिये

होए अधि अधि रात तक सुने एन्रिक
किहदे इश्क च खो गयी आ

जोगिया वे जोगिया वे जोगिया
तेरी जोगन हो गयी आं
जोगिया वे जोगिया वे जोगिया
तेरी जोगन हो गयी आं

जोगिया वे जोगिया वे जोगिया
तेरी जोगन हो गयी आं
जोगिया वे जोगिया वे जोगिया
तेरी जोगन हो गयी आं।

Jogi Lyrics In English

Haaye Kahda Suit Tu Kaala Paaya
Ni Poori Naagan Lagge
Ni Kati Nigaah Rakhan De Maare
Haaye Ni Munde Jaagan Lagge

Ho Mere Vall Vekhi Jaave Tu Hass Ke Ni
Teri Nazar Kyon Kho Gayi Aa

Jogiya Ve Jogiya Ve Jogiya
Teri Jogan Ho Gayi Aan
Jogiya Ve Jogiya Ve Jogiya
Teri Jogan Ho Gayi Aan

Jogiya Ve Jogiya Ve Jogiya
Teri Jogan Ho Gayi Aan

Jogiya Ve Jogiya Ve Jogiya
Teri Jogan Ho Gayi Aan
Tu Khedde Mere Naal
Main Kheddan Tere Naal

Paseene Naal Bhijj Gaye Ne
Ho Gaye Bure Haal

Ho Hidd Deyan Ho Gayi Kahani Mere Ton
Ni Gal Tere Tutt Gayi Jo Gaani Mere Ton
Ho Gaani Te Jagah Mang Lai Tu Saah
Saah Tere Bin Sadde Unjhdi Hawa

Ni Insta Te Aaju Tar Thalli Marjaniye
Ni Naagi Naal Dikhdi Je Kalli Marjaniye

Ho Jattan Deyan Mundeyan Nu Chakkran Ch Paake
Kehnde Oh Kehnde Oh Gayi Aa
Jogiya Ve Jogiya Ve Jogiya
Teri Jogan Ho Gayi Aan

Jogiya Ve Jogiya Ve Jogiya
Teri Jogan Ho Gayi Aan

Jogiya Ve Jogiya Ve Jogiya
Teri Jogan Ho Gayi Aan
Jogiya Ve Jogiya Ve Jogiya
Teri Jogan Ho Gayi Aan

Ho Akhan Teriyan Ne Jama Hathkadiyan
Tu Nazran Na Leya Bann Goriye
Sohniye Tu Lakk Zadon Move Kardi
Move Kare Ambran Te Chann Goriye

Hoye Adhi Adhi Raat Tak Sune Enrique
Kihde Ishq Ch Kho Gayi Aa

Jogiya Ve Jogiya Ve Jogiya
Teri Jogan Ho Gayi Aan
Jogiya Ve Jogiya Ve Jogiya
Teri Jogan Ho Gayi Aan

Jogiya Ve Jogiya Ve Jogiya
Teri Jogan Ho Gayi Aan
Jogiya Ve Jogiya Ve Jogiya
Teri Jogan Ho Gayi Aan.


Jogi Lyrics In Punjabi

ਹਾਏ ਕਿੱਦਾ ਸੂਟ ਤੂੰ ਕਾਲਾ ਪਾਯਾ
ਨੀ ਪੂਰੀ ਨਾਗਣ ਲੱਗੇ
ਨੀ ਕਟੀ ਨਿਗਾਹ ਰੱਖਣ ਦੇ ਮਾਰੇ
ਹਾਏ ਨੀ ਮੁੰਡੇ ਜਾਗਣ ਲੱਗੇ

ਹੋ ਮੇਰੇ ਵੱਲ ਵੇਖੀ ਜਾਵੇ ਤੂੰ ਹੱਸ ਕੇ ਨੀ
ਤੇਰੀ ਨਜ਼ਰ ਕਿਉਂ ਖੋ ਗਈ ਆ

ਜੋਗੀਆ ਵੇ ਜੋਗੀਆ ਵੇ ਜੋਗੀਆ
ਤੇਰੀ ਜੋਗਣ ਹੋ ਗਈ ਆਂ
ਜੋਗੀਆ ਵੇ ਜੋਗੀਆ ਵੇ ਜੋਗੀਆ
ਤੇਰੀ ਜੋਗਣ ਹੋ ਗਈ ਆਂ

ਜੋਗੀਆ ਵੇ ਜੋਗੀਆ ਵੇ ਜੋਗੀਆ
ਤੇਰੀ ਜੋਗਣ ਹੋ ਗਈ ਆਂ

ਜੋਗੀਆ ਵੇ ਜੋਗੀਆ ਵੇ ਜੋਗੀਆ
ਤੇਰੀ ਜੋਗਣ ਹੋ ਗਈ ਆਂ
ਤੂੰ ਖੇੜੇ ਮੇਰੇ ਨਾਲ
ਮੈਂ ਖੇੜਦਾਂ ਤੇਰੇ ਨਾਲ

ਪਸੀਨੇ ਨਾਲ ਭਿੱਜ ਗਏ ਨੇ
ਹੋ ਗਏ ਬੁਰੇ ਹਾਲ

ਹੋ ਹਿੱਡ ਦੇਯਾਂ ਹੋ ਗਈ ਕਹਾਨੀ ਮੇਰੇ ਤੋਂ
ਨੀ ਗਲ ਤੇਰੇ ਟੁੱਟ ਗਈ ਜੋ ਗਾਣੀ ਮੇਰੇ ਤੋਂ
ਹੋ ਗਾਣੀ ਤੇ ਜਗਹ ਮੰਗ ਲੈ ਤੂੰ ਸਾਹ
ਸਾਹ ਤੇਰੇ ਬਿਨ ਸਦੇ ਉੰਝਦੀ ਹਵਾ

ਨੀ ਇੰਸਟਾ ਤੇ ਆਜੂ ਤੜ ਥੱਲੀ ਮਰਜਾਨੀਏ
ਨੀ ਨਾਗੀ ਨਾਲ ਦਿਖਦੀ ਜੇ ਕੱਲੀ ਮਰਜਾਨੀਏ

ਹੋ ਜੱਟਾਂ ਦੇਯਾਂ ਮੁੰਡੇਆਂ ਨੂੰ ਚੱਕਰਾਂ ‘ਚ ਪਾਕੇ
ਕਹਿੰਦੇ ਓਹ ਕਹਿੰਦੇ ਓਹ ਗਈ ਆ
ਜੋਗੀਆ ਵੇ ਜੋਗੀਆ ਵੇ ਜੋਗੀਆ
ਤੇਰੀ ਜੋਗਣ ਹੋ ਗਈ ਆਂ

ਜੋਗੀਆ ਵੇ ਜੋਗੀਆ ਵੇ ਜੋਗੀਆ
ਤੇਰੀ ਜੋਗਣ ਹੋ ਗਈ ਆਂ

ਜੋਗੀਆ ਵੇ ਜੋਗੀਆ ਵੇ ਜੋਗੀਆ
ਤੇਰੀ ਜੋਗਣ ਹੋ ਗਈ ਆਂ
ਜੋਗੀਆ ਵੇ ਜੋਗੀਆ ਵੇ ਜੋਗੀਆ
ਤੇਰੀ ਜੋਗਣ ਹੋ ਗਈ ਆਂ

ਹੋ ਅੱਖਾਂ ਤੇਰਿਆਂ ਨੇ ਜਮਾ ਹੱਥਕੜਿਆਂ
ਤੂੰ ਨਜ਼ਰਾਂ ਨਾ ਲੇਯਾ ਬੱਣ ਗੋਰੀਏ
ਸੋਹਣੀਏ ਤੂੰ ਲੱਕ ਜ਼ਦੋਂ ਮੂਵ ਕਰਦੀ
ਮੂਵ ਕਰੇ ਅੰਬਰਾਂ ਤੇ ਚੰਨ ਗੋਰੀਏ

ਹੋਏ ਅੱਧੀ ਅੱਧੀ ਰਾਤ ਤਕ ਸੁਨੇ ਏਨਰਿਕੁਏ
ਕਿਹੜੇ ਇਸ਼ਕ ਚੰਨ ਗਈ ਆ

ਜੋਗੀਆ ਵੇ ਜੋਗੀਆ ਵੇ ਜੋਗੀਆ
ਤੇਰੀ ਜੋਗਣ ਹੋ ਗਈ ਆਂ
ਜੋਗੀਆ ਵੇ ਜੋਗੀਆ ਵੇ ਜੋਗੀਆ
ਤੇਰੀ ਜੋਗਣ ਹੋ ਗਈ ਆਂ

ਜੋਗੀਆ ਵੇ ਜੋਗੀਆ ਵੇ ਜੋਗੀਆ
ਤੇਰੀ ਜੋਗਣ ਹੋ ਗਈ ਆਂ
ਜੋਗੀਆ ਵੇ ਜੋਗੀਆ ਵੇ ਜੋਗੀਆ
ਤੇਰੀ ਜੋਗਣ ਹੋ ਗਈ ਆਂ।

Leave a Comment