Khayaa Lyrics – Talwiinder


Khayaa Lyrics In Hindi

मैं तेरा होया
संभल ले तू मेनू, मेनू
मैं तेरा होया
संभल ले तू मेनू, मेनू

मेरी ना होई
खयाल आूने तेनू, तेनू
मैं तेरा होया
संभल ले तू मेनू, मेनू
मैं तेरा होया

ऐ ऐ आ आ
ऐ ऐ..

ऐ जहरे जुल्फां
जुल्फां दे जाल तेरे, तेरे
ऐ जहरे जुल्फां
जुल्फां दे जाल तेरे, तेरे

जद तेनूं वेखां
उड़ जांदे होश मेरे, मेरे
ऐ जहरे जुल्फां
जुल्फां दे जाल तेरे, तेरे

ऐ ऐ आ आ
ऐ ऐ..

मैं आवां उड़ के
ले जावां नाल तेनू, तेनू
मैं आवां उड़ के
ले जावां नाल तेनू, तेनू

जे ना तू आई
खयाल आूने मैनू
तेनूं मैं जे दिल दित्ता
संभाल लयेंगी एहनू, एहनू
नी जे दिल दित्ता
संभाल लयेंगी एहनू

जे यारी तोड़ी
खयाल आूने तेनू, तेनू
मैं तेरा होया
संभल ले तू मेनू, मेनू
मैं तेरा होया
संभल ले तू मेनू, मेनू

ऐ ऐ आ आ
ऐ ऐ..

Khayaa Lyrics In English

Main Tera Hoeya
Sambhal Le Tu Menu, Menu
Main Tera Hoeya
Sambhal Le Tu Menu, Menu

Meri Na Hoyi
Khayaal Aune Tenu, Tenu
Main Tera Hoeya
Sambhal Le Tu Menu, Menu
Main Tera Hoeya

Ae Ae Aa Aa
Ae Ae..

Ae Jehre Zulfan
Zulfan De Jaal Tere, Tere
Ae Jehre Zulfan
Zulfan De Jaal Tere, Tere

Jad Tenu Wekhan
Udd Jande Hosh Mere, Mere
Ae Jehre Zulfan
Zulfan De Jaal Tere, Tere

Ae Ae Aa Aa
Ae Ae..

Main Aavan Udd Ke
Le Jawan Naal Tenu, Tenu
Main Aavan Udd Ke
Le Jawan Naal Tenu, Tenu

Je Na Tu Ayi
Khayaal Aune Mainu
Tenu Main Je Dil Ditta
Sambhal Layengi Ehnu, Ehnu
Ni Je Dil Ditta
Sambhal Layengi Ehnu

Je Yaari Torhi
Khayaal Aune Tenu, Tenu
Main Tera Hoeya
Sambhal Le Tu Menu, Menu
Main Tera Hoeya
Sambhal Le Tu Menu, Menu

Ae Ae Aa Aa
Ae Ae.

Khayaa Lyrics In Punjabi

ਮੈਂ ਤੇਰਾ ਹੋਇਆ
ਸੰਭਲ ਲੇ ਤੂ ਮੈਨੂ, ਮੈਨੂ
ਮੈਂ ਤੇਰਾ ਹੋਇਆ
ਸੰਭਲ ਲੇ ਤੂ ਮੈਨੂ, ਮੈਨੂ

ਮੇਰੀ ਨਾ ਹੋਈ
ਖਿਆਲ ਆੂਣੇ ਤੇਨੂ, ਤੇਨੂ
ਮੈਂ ਤੇਰਾ ਹੋਇਆ
ਸੰਭਲ ਲੇ ਤੂ ਮੈਨੂ, ਮੈਨੂ
ਮੈਂ ਤੇਰਾ ਹੋਇਆ

ਐ ਐ ਆ ਆ
ਐ ਐ..

ਐ ਜਿਹੜੇ ਜੁੱਲਫਾਂ
ਜੁੱਲਫਾਂ ਦੇ ਜਾਲ ਤੇਰੇ, ਤੇਰੇ
ਐ ਜਿਹੜੇ ਜੁੱਲਫਾਂ
ਜੁੱਲਫਾਂ ਦੇ ਜਾਲ ਤੇਰੇ, ਤੇਰੇ

ਜਦ ਤੈਨੂੰ ਵੇਖਾਂ
ਉੱਡ ਜਾਂਦੇ ਹੋਸ਼ ਮੇਰੇ, ਮੇਰੇ
ਐ ਜਿਹੜੇ ਜੁੱਲਫਾਂ
ਜੁੱਲਫਾਂ ਦੇ ਜਾਲ ਤੇਰੇ, ਤੇਰੇ

ਐ ਐ ਆ ਆ
ਐ ਐ..

ਮੈਂ ਆਵਾਂ ਉੜ ਕੇ
ਲੈ ਜਾਵਾਂ ਨਾਲ ਤੈਨੂ, ਤੇਨੂ
ਮੈਂ ਆਵਾਂ ਉੜ ਕੇ
ਲੈ ਜਾਵਾਂ ਨਾਲ ਤੈਨੂ, ਤੇਨੂ

ਜੇ ਨਾ ਤੂ ਆਈ
ਖਿਆਲ ਆੂਣੇ ਮੈਨੂ
ਤੈਨੂੰ ਮੈਂ ਜੇ ਦਿਲ ਦਿੱਤਾ
ਸੰਭਾਲ ਲਏਂ

ਗੀ ਇਹਨੂ, ਇਹਨੂ
ਨੀ ਜੇ ਦਿਲ ਦਿੱਤਾ
ਸੰਭਾਲ ਲਏਂਗੀ ਇਹਨੂ

ਜੇ ਯਾਰੀ ਤੋੜੀ
ਖਿਆਲ ਆੂਣੇ ਤੈਨੂ, ਤੇਨੂ
ਮੈਂ ਤੇਰਾ ਹੋਇਆ
ਸੰਭਲ ਲੇ ਤੂ ਮੈਨੂ, ਮੈਨੂ
ਮੈਂ ਤੇਰਾ ਹੋਇਆ
ਸੰਭਲ ਲੇ ਤੂ ਮੈਨੂ, ਮੈਨੂ

ਐ ਐ ਆ ਆ
ਐ ਐ..

Leave a Comment