Kinne Pagal Lyrics In Hindi
तपते श्राओं में सबके
सर पे आंचल हो गया
उसने जुल्फें खोल दी और
मसला हल हो गया
उसने बातों बातों में
मुझसे कहा पागल हो क्या
और फिर दुनिया ने देखा
के मैं पागल हो गया
दीद तेरी सी साह वरगी
पीरां दी खास दुआ वरगी
दीद तेरी सी साह वरगी
पीरां दी खास दुआ वरगी
जन्नत नु जांदी राह वरगी
जिहदे विच शामिल हुंदे सी
हाये किन्ने पागल हुंदे सी
जद तेरे लयी पागल हुंदे सी
किन्ने पागल हुंदे सी
जद तेरे लयी पागल हुंदे सी
सारा सारा दिन तेरे
फ़ोन नु उड़ीकना
फिर तेरा छत उत्ते
आउन नु उड़ीकना
तैनू वेखे बिन सथों
मुड़ेया नी जंदा सी
मुड़्दे वी किदान सथों
तुरेया नी जंदा सी
सद जेही शायरी करदे सी
इरशाद कामिल हुंदे सी
हाये किन्ने पागल हुंदे सी
जद तेरे लयी पागल हुंदे सी
किन्ने पागल हुंदे सी
जद तेरे लयी पागल हुंदे सी
जिहने मेरे ते ना कित्ता
रेहम वाली कुड़िये
लोकां नु की दस्सन के तू
वेहम वाली कुड़ी ए
मुखड़ा घमा के जदों
गई से बाज़ार चों
शायरी दा देके तोहफा
हैप्पी नु प्यार चों
तेरे समझ न आये नी
अस्सी तेरे काबिल हुंदे सी
हाये किन्ने पागल हुंदे सी
जद तेरे लयी पागल हुंदे सी
किन्ने पागल हुंदे सी
जद तेरे लयी पागल हुंदे सी।
Kinne Pagal Lyrics Punjabi
ਤਪਤੇ ਸ਼੍ਰਾਉਂ ਮੇਂ ਸਭਕੇ
ਸਰ ਪੇ ਆੰਚਲ ਹੋ ਗਿਆ
ਉਸਨੇ ਜੁਲਫ਼ੇ ਖੋਲ ਦੀ ਔਰ
ਮਸਲਾ ਹਲ ਹੋ ਗਿਆ
ਉਸਨੇ ਬਾਤੋਂ ਬਾਤੋਂ ਮੇਂ
ਮੁਝਸੇ ਕਹਾ ਪਾਗਲ ਹੋ ਕਿਆ
ਔਰ ਫਿਰ ਦੁਨੀਆ ਨੇ ਦੇਖਾ
ਕੇ ਮੈਂ ਪਾਗਲ ਹੋ ਗਿਆ
ਦੀਦ ਤੇਰੀ ਸੀ ਸਾਹ ਵਰਗੀ
ਪੀਰਾਂ ਦੀ ਖ਼ਾਸ ਦੁਆ ਵਰਗੀ
ਜੰਨਤ ਨੂ ਜਾਂਦੀ ਰਾਹ ਵਰਗੀ
ਜਿਹਦੇ ਵਿਚ ਸ਼ਾਮਿਲ ਹੁੰਦੇ ਸੀ
ਹਾਏ ਕਿੰਨੇ ਪਾਗਲ ਹੁੰਦੇ ਸੀ
ਜਦ ਤੇਰੇ ਲਈ ਪਾਗਲ ਹੁੰਦੇ ਸੀ
ਕਿੰਨੇ ਪਾਗਲ ਹੁੰਦੇ ਸੀ
ਜਦ ਤੇਰੇ ਲਈ ਪਾਗਲ ਹੁੰਦੇ ਸੀ
ਸਾਰਾ ਸਾਰਾ ਦਿਨ ਤੇਰੇ
ਫੋਨ ਨੂੰ ਉਡੀਕਣਾ
ਫਿਰ ਤੇਰਾ ਛੱਤ ਉੱਤੇ
ਆਉਣ ਨੂੰ ਉਡੀਕਣਾ
ਤੈਨੂੰ ਵੇਖੇ ਬਿਨ ਸਥੋਂ
ਮੁੜਿਆ ਨੀ ਜੰਦਾ ਸੀ
ਮੁੱਡੇ ਵੀ ਕਿੱਦਾਂ ਸਥੋਂ
ਟੁੱਢੇਆ ਨੀ ਜੰਦਾ ਸੀ
ਸਦ ਜਿਹੀ ਸ਼ਾਇਰੀ ਕਰਦੇ ਸੀ
ਇਰਸ਼ਾਦ ਕਾਮਿਲ ਹੁੰਦੇ ਸੀ
ਹਾਏ ਕਿੰਨੇ ਪਾਗਲ ਹੁੰਦੇ ਸੀ
ਜਦ ਤੇਰੇ ਲਈ ਪਾਗਲ ਹੁੰਦੇ ਸੀ
ਕਿੰਨੇ ਪਾਗਲ ਹੁੰਦੇ ਸੀ
ਜਦ ਤੇਰੇ ਲਈ ਪਾਗਲ ਹੁੰਦੇ ਸੀ
ਜਿਹਨੇ ਮੇਰੇ ਤੇ ਨਾ ਕਿੱਤਾ
ਰਿਹਾਮ ਵਾਲੀ ਕੁੜੀਏ
ਲੋਕਾਂ ਨੂੰ ਕੀ ਦੱਸਣ ਕੇ ਤੂੰ
ਵੈਹਮ ਵਾਲੀ ਕੁੜੀ ਏ
ਮੁਖਡਾ ਘਮਾ ਕੇ ਜਦੋਂ
ਗਈ ਸੇ ਬਾਜ਼ਾਰ ਚੋਂ
ਸ਼ਾਯਰੀ ਦਾ ਦੇਕੇ ਤੋਹਫਾ
ਹੈਪੀ ਨੂੰ ਪਿਆਰ ਚੋਂ
ਤੇਰੇ ਸਮਝ ਨ ਆਏ ਨੀ
ਅਸੀਂ ਤੇਰੇ ਕਾਬਿਲ ਹੁੰਦੇ ਸੀ
ਹਾਏ ਕਿੰਨੇ ਪਾਗਲ ਹੁੰਦੇ ਸੀ
ਜਦ ਤੇਰੇ ਲਈ ਪਾਗਲ ਹੁੰਦੇ ਸੀ
ਕਿੰਨੇ ਪਾਗਲ ਹੁੰਦੇ ਸੀ
ਜਦ ਤੇਰੇ ਲਈ ਪਾਗਲ ਹੁੰਦੇ ਸੀ।
Kinne Pagal Lyrics In English
Tapte Shraon Mein Sabke
Sar Pe Aanchal Ho Gaya
Usne Zulfein Khol Di Aur
Masla Hal Ho Gaya
Usne Baaton Baaton Mein
Mujhse Kaha Pagal Ho Kya
Aur Phir Duniya Ne Dekha
Ke Main Pagal Ho Gaya
Deed Teri Si Saah Wargi
Peeran Di Khaas Dua Wargi
Deed Teri Si Saah Wargi
Peeran Di Khaas Dua Wargi
Jannat Nu Jaandi Raah Wargi
Jihde Vich Shamil Hunde Si
Haaye Kinne Pagal Hunde Si
Jad Tere Layi Pagal Hunde Si
Kinne Pagal Hunde Si
Jad Tere Layi Pagal Hunde Si
Saara Saara Din Tere
Phone Nu Udeekna
Pher Tera Chhat Utte
Aaun Nu Udeekna
Tainu Vekhe Bin Sathon
Mudeya Ni Janda Si
Mud’de Vi Kiddan Sathon
Turreya Ni Janda Si
Sad Jehi Shayari Karde Si
Irshad Kamil Hunde Si
Haaye Kinne Pagal Hunde Si
Jad Tere Layi Pagal Hunde Si
Kinne Pagal Hunde Si
Jad Tere Layi Pagal Hunde Si
Jihne Mere Te Na Kitta
Reham Wali Kudiye
Lokan Nu Ki Dassan Ke Tu
Veham Wali Kudi Ae
Mukhda Ghma Ke Jadon
Gayi Se Bazaar Chon
Shayari Da Deke Tohfa
Happy Nu Pyar Chon
Tere Samajh Na Aaye Ni
Assi Tere Kaabil Hunde Si
Haaye Kinne Pagal Hunde Si
Jad Tere Layi Pagal Hunde Si
Kinne Pagal Hunde Si
Jad Tere Layi Pagal Hunde Si.
