So High Lyrics – Sidhu Moose Wala


So High Lyrics In Punjabi

ਜੀ ਹਾਂ, BYG BYRD ਹੋਟ ਹੈ
ਮੈਂ, ਮੈਂ ਬਰਾਊਨ ਬੋਯ ਹਾਂ

ਤੂੰ ਗਭਰੂ ਨੂੰ ਮਾਨ ਯਾ ਨਾ ਮਾਨ ਅਲਹੜੇ
ਆਖ 12 ਗੇਜ਼ ਦੀ ਸ਼ਾਟਗਨ ਅਲਹੜੇ
ਦਿਲਾਂ ਤੇ ਨਿਸ਼ਾਨੇ ਸਿੱਧੇ ਮਰਦੀਆਂ ਨੇ

ਹੋ ਸਿਰ ਉੱਤੋਂ ਲੰਗਣ ਫਲਾਈ ਕਰਕੇ
ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ

ਹੋ ਦੁੱਕੀ ਟਿੱਕੀ ਪੂਰੀ ਠੋਕ ਠੋਕ ਰੱਖਦਾ
ਡੇਂਜਰ ਤੇ ਜਾਨ ਲੇਵਾ ਸ਼ੌਕ ਰੱਖਦਾ
ਦੂਰੀ ਫੂਟ ਦੀ ਬਣਾ ਕੇ ਮੰਦੀਰ ਖੜ ਦੀ
ਦੱਬ ਵਿਚ ਭਰ ਕੇ ਗਲੌਕ ਰੱਖਦਾ

ਹੋ ਖੂਨ ਨੂੰ ਡਲੇਰੀ ਰਹਿੰਦੀ ਪੰਪ ਕਰਦੀ
ਲੋ ਰਾਇਡਰ ਸੜਕ ਉੱਤੇ ਜੰਪ ਕਰਦੀ
ਅਲਹਦਾਂ ਦੇ ਸੀਨੇ ਥਾਰਦੀਆਂ ਨੇ

ਹੋ ਸਿਰ ਉੱਤੋਂ ਲੰਗਣ ਫਲਾਈ ਕਰਕੇ
ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ

ਹੋ ਨਾਮ ਕਰੇ ਸ਼ਾਇਨ ਜਿਵੇਂ ਧੁੱਪ ਬੱਲੀਏ
ਮੂਹਣ ਉੱਤੇ ਰੱਖਦੇ ਆਂ ਚੁੱਪ ਬੱਲੀਏ
ਸਕੈਸ ਰਹਿੰਦੀ ਸ਼ਹਿਰ ਵਿੱਚ ਸ਼ੋਰ ਕਰਦੀ
ਸਦਾ ਟਾਪ ਤੇ ਬੰਦੂਕਾਂ ਦਾ ਗਰੁਪ ਬੱਲੀਏ

ਜਿਹਨਾ ਜਿਹਨਾ ਨਾਲ ਮੇਰੀ ਯਾਰੀ ਅਲਹੜੇ
ਮਾਰੂ ਹਥਿਆਰ ਦੇ ਸ਼ਿਕਾਰੀ ਅਲਹੜੇ
ਧਰਤੀ ਤੇ ਸੁੱਟਦੇ ਨੇ ਪਾਰ ਦਿਆਂ

ਹੋ ਸਿਰ ਉੱਤੋਂ ਲੰਗਣ ਫਲਾਈ ਕਰਕੇ
ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ

ਹੋ ਕਰਦਾ ਕੈਨਡਾ ਵਿਚੋਂ ਡੀਲ ਸੋਨੀਏ
ਮੁੰਡਾ ਪੂਰੀ ਗੈਂਗਸਟਾ ਅਪੀਲ ਸੋਨੀਏ
ਜਦੋਂ ਮਹੀਨੇ ਵਿੱਚ ਚਾਰ ਚਾਰ ਗੀਤ ਸਿੱਟਦਾ
ਕਰਦੇ ਸਟਾਰ ਬੈਡ ਫੀਲ ਸੋਨੀਏ

ਜੋ ਕਾਪੀਕੈਟ ਬਣੇ ਗੀਤਕਾਰ ਸਾਲੇ ਨੇ
ਪਾਦ ਪਾਦ ਸਿੱਟਨੇ ਆ ਮੂਸੇ ਵਾਲੇ ਨੇ
ਰੱਖਦੇ ਸੀ ਨੀਤਾਂ ਐਵੇਂ ਖੜ ਦਿਆਂ

ਹੋ ਸਿਰ ਉੱਤੋਂ ਲੰਗਣ ਫਲਾਈ ਕਰਕੇ
ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ

ਨਿਗਾਹਾਂ ਕ਼ਾਤਿਲ ਨੇ ਦਿਲਾਂ ਨੂੰ ਠੱਗ ਦੇ ਆਂ
ਸਦਾ ਦਿਨ ਵਿੱਚ ਨਾਮ ਬੋਲੇ ਰਾਤਾਂ ਨੂੰ ਜਗਦੇ ਆਂ
ਕੋਈ ਕਿੱਥੇ ਮਾਰ ਕਰੂ ਬਹੇਟੀ ਰੱਗ ਰੱਗ ਦੇਆਂ
ਹੋ ਤੇਰੀ ਜਿੱਥੇ ਸੋਚ ਮੁੱਕੇ ਅਸੀਂ ਸੋਚਣ ਲਗਦੇਆਂ।

Mera Na Lyrics

Vaar Song

Levels Lyrics

SYL New Song Lyrics

So High Lyrics In English

Yeah, Byg Byrd Hot
I’m, I’m Brown Boy

Tu Gabhru Nu Maan Ya Na Maan Alhade
Aakh 12 Gauge Di Shotgun Alhade
Dilan Te Nishane Sidhe Mardi Aa

Ho Sir Utton Langan Fly Karke
Unchiyan Ne Gallan Tere Yaar Diyan

Ho Dukki Tikki Puri Thok Thok Rakhda
Danger Te Jaan Leva Shauk Rakhda
Doori Foot Di Bana Ke Mandeer Khad Di
Dabb Vich Bhar Ke Glauk Rakhda

Ho Khoon Nu Daleri Rehndi Pump Kardi
Lo Rider Sadak Utte Jump Kardi
Alhadan De Seene Thardi Aa

Ho Sir Utton Langan Fly Karke
Unchiyan Ne Gallan Tere Yaar Diyan

Ho Naam Kare Shine Jivein Dhup Balliye
Muhan Utte Rakhde Aan Chup Balliye
Success Rehndi Shehar Vich Shor Kardi
Sadaa Top Te Bandookan Da Group Balliye

Jihna Jihna Naal Meri Yaari Alhade
Maaru Hathyar De Shikari Alhade
Dharti Te Sutde Ne Paar Diyan

Ho Sir Utton Langan Fly Karke
Unchiyan Ne Gallan Tere Yaar Diyan

Ho Karda Canada Vichon Deal Soniye
Munda Poori Gangsta Appeal Soniye
Jadon Mahine Vich Char Char Geet Sitda
Karde Star Bad Feel Soniye

Jo Copycat Bane Geetkar Saale Ne
Paad Paad Sitne Aa Moose Wale Ne
Rakhde Si Neetan Aive Khar Diyan

Ho Sir Utton Langan Fly Karke
Unchiyan Ne Gallan Tere Yaar Diyan

Nigahan Qatil Ne Dilan Nu Thagg De Aan
Sadaa Din Vich Naam Bole Raatan Nu Jagde Aan
Koyi Kithe Maar Karu Behti Rag Rag Deyan
Ho Teri Jithe Soch Mukke Assi Sochan Lagdean.


Lyrics Of So High

जी हाँ, BYG BYRD हॉट है
मैं, मैं ब्राउन बॉय हूँ

तू गभरू नू मान या ना मान अलहदे
आख 12 गेज़ दी शॉटगन अलहदे
दिलां ते निशाने सीधे मर्दी आ

हो सिर उत्तों लंगन फ्लाई करके
ऊंचियां ने गल्लां तेरे यार दियां

हो दुक्की टिक्की पूरी ठोक ठोक रखदा
डेंजर ते जान लेवा शौक रखदा
दूरी फूट दी बना के मंदीर खड़ दी
डब विच भर के ग्लौक रखदा

हो खून नु दलेरी रेंदी पंप करदी
लो राइडर सड़क उत्ते जंप करदी
अल्हदां दे सिने थारदी आ

हो सिर उत्तों लंगन फ्लाई करके
ऊंचियां ने गल्लां तेरे यार दियां

हो नाम करे शाइन जिवें धूप बल्लिए
मुहां उत्ते रखदे आन चुप बल्लिए
सफलता रेंदी शहर विच शोर करदी
सदा टॉप ते बंदूकां दा ग्रुप बल्लिए

जिहना जिहना नाल मेरी यारी अलहदे
मारू हथ्यार दे शिकारी अलहदे
धरती ते सुटदे ने पार दियां

हो सिर उत्तों लंगन फ्लाई करके
ऊंचियां ने गल्लां तेरे यार दियां

हो करदा कनाडा विचों डील सोनिए
मुंडा पूरी गैंगस्टा अपील सोनिए
जदों महीने विच चार चार गीत सित्दा
करदे स्टार बद फील सोनिए

जो कॉपीकैट बने गीतकार साले ने
पाद पाद सिटने आ मूसे वाले ने
रखदे सी नीतां ऐवे खड़ दियां

हो सिर उत्तों लंगन फ्लाई करके
ऊंचियां ने गल्लां तेरे यार दियां

निगाहां क़ातिल ने दिलां नु ठग दे आन
सदा दिन विच नाम बोले रातां नु जगदे आन
कोई किथे मार करु बहती रग रग देयां
हो तेरी जिथे सोच मुक्के अस्सी सोचन लगदेआं।

Leave a Comment