“Nigah Lyrics In Hindi” From The Movie – MAURH (2023) Sung By Amrinder Gill. This Song Is Written By Bunty Bains And Music Is Composed By Bunty Bains.
Nigah Song Details
📌 Song Title | Nigah |
🎞️ Album/Movie | MAURH |
🎤 Singer | Amrinder Gill |
✍️ Lyrics | Bunty Bains |
🎼 Music | Bunty Bains |
🏷️ Music Label | Rhythm Boyz |
Nigah Lyrics In Hindi
कंबनी जैसी छिड़ जे रूह नूं
धड़कन वध जांदी ए
सजना जद निगाह मारदा
निगाह जिंद कड़ जांदी ए
सजना जद निगाह मारदा
निगाह जिंद कड़ जांदी ए
कंबनी जैसी छिड़ जे रूह नूं
यादां विच कैद रहिण दे
भरनी नहींअसीं जमानत
साड़ा दिल रख सांभ के
तेरे कोल पई इमानत
अख नूं कुझ होर नी दिसदा
तेरे वाल जद जांदी ए
सजना जद निगाह मारदा
निगाह जिंद कड़ जांदी ए
सजना जद निगाह मारदा
निगाह जिंद कड़ जांदी ए
कंबनी जैसी छिड़ जे रूह नूं
चन्न नूं वी चा जेहा चढ़िआ
साडी मुलाकात हो गई
सूरज दे हुंदिआं सुणदिआं
दिन दे विच रात हो गई
औड़ी ग़ल बैंस बैंस नूं
मुड़के फेर कड़ जांदी ए
सजना जद निगाह मारदा
निगाह जिंद कड़ जांदी ए
सजना जद निगाह मारदा
निगाह जिंद कड़ जांदी ए
कंबनी जैसी छिड़ जे रूह नूं
Nigah Lyrics In Punjabi
ਕੰਬਣੀ ਜਿਹੀ ਛਿੜ ਜੇ ਰੂਹ ਨੂੰ
ਧੜਕਣ ਵੱਧ ਜਾਂਦੀ ਏ
ਸੱਜਣਾ ਜੱਦ ਨਿਗਾਹ ਮਾਰਦਾ
ਨਿਗਾਹ ਜਿੰਦ ਕੱਡ ਜਾਂਦੀ ਏ
ਸੱਜਣਾ ਜੱਦ ਨਿਗਾਹ ਮਾਰਦਾ
ਨਿਗਾਹ ਜਿੰਦ ਕੱਡ ਜਾਂਦੀ ਏ
ਕੰਬਣੀ ਜਿਹੀ ਛਿੜ ਜੇ ਰੂਹ ਨੂੰ
ਕੰਬਣੀ ਜਿਹੀ ਛਿੜ ਜੇ ਰੂਹ ਨੂੰ
ਯਾਦਾਂ ਵਿਚ ਕੈਦ ਰਹਿਣ ਦੇ ਭਰਨੀ ਨਹੀਂ ਅਸੀ ਜਮਾਨਤ
ਸਾਡਾ ਦਿਲ ਰੱਖ ਸਾਂਭ ਕੇ ਤੇਰੇ ਕੋਲ ਪਈ ਇਮਨਾਤ
ਅੱਖ ਨੂੰ ਕੁਝ ਹੋਰ ਨੀ ਦਿਸਦਾ ਤੇਰੇ ਵੱਲ ਜਦ ਜਾਂਦੀ ਏ
ਸੱਜਣਾ ਜੱਦ ਨਿਗਾਹ ਮਾਰਦਾ
ਨਿਗਾਹ ਜਿੰਦ ਕੱਡ ਜਾਂਦੀ ਏ
ਸੱਜਣਾ ਜੱਦ ਨਿਗਾਹ ਮਾਰਦਾ
ਨਿਗਾਹ ਜਿੰਦ ਕੱਡ ਜਾਂਦੀ ਏ
ਕੰਬਣੀ ਜਿਹੀ ਛਿੜ ਜੇ ਰੂਹ ਨੂੰ
ਚੰਨ ਨੂੰ ਵੀ ਚਾਅ ਜੇਹਾ ਚੜ੍ਹਿਆ
ਸਾਡੀ ਮੁਲਾਕਾਤ ਹੋ ਗਈ
ਸੂਰਜ ਦੇ ਹੁੰਦਿਆਂ ਸੁਣਦਿਆਂ
ਦਿਨ ਦੇ ਵਿਚ ਰਾਤ ਹੋਗਈ
ਔੜੀ ਗੱਲ ਬੈਂਸ ਬੈਂਸ ਨੂੰ
ਮੁੜਕੇ ਫੇਰ ਕੱਦ ਜਾਂਦੀ ਏ
ਸੱਜਣਾ ਜੱਦ ਨਿਗਾਹ ਮਾਰਦਾ
ਨਿਗਾਹ ਜਿੰਦ ਕੱਡ ਜਾਂਦੀ ਏ
ਸੱਜਣਾ ਜੱਦ ਨਿਗਾਹ ਮਾਰਦਾ
ਨਿਗਾਹ ਜਿੰਦ ਕੱਡ ਜਾਂਦੀ ਏ
ਕੰਬਣੀ ਜਿਹੀ ਛਿੜ ਜੇ ਰੂਹ ਨੂੰ

Nigah Song FAQS:-
Q1. Who Is The Singer Of “Nigah”?
Ans: Nigah Song Is Sung By “Amrinder Gill”.
Q2. “Nigah” Who Wrote The Lyrics?
Answer: Nigah Lyrics Written By “Bunty Bains”.
Q3. Who Has Given The Music Of The Song “Nigah”?
Answer: Nigah Song Music Is Given By “Bunty Bains”.