Panjab Lyrics In Hindi
मलवाई ते दोआबी इक नी
यार दो मजहैल बैठे गड्डी विच नी
कोहड़ वि ब्रंडां वाले कढ़े पए आ
मौके दे स्टार पिछे छड़े पए आ
नी पट्टू रंगे दा बनाई जांहज़ देख लै
नी जांदा तुरेया तू गड्डी च पंजाब देख लै
नी जांदा तुरेया तू गड्डी च पंजाब देख लै
हां, तुरेया तू गड्डी च पंजाब देख लै
नी जांदा तुरेया तू गड्डी च पंजाब देख लै
पौं दंदलां लोकां नूं चौड़े चौड़े रीम नी
रोवर दे पिछे मेर्स दा जीन नी
लंडू बंदे गड्डी च बिठाई दे नहीं
मुंह दे बाले मिठे मुंह लाई दे नहीं
मिग -3 जिन्नी झोटेया दी आवाज़ देख लै
नी जांदा तुरेया तू गड्डी च पंजाब देख लै
नी जांदा तुरेया तू गड्डी च पंजाब देख लै
हां, तुरेया तू गड्डी च पंजाब देख लै
नी जांदा तुरेया तू गड्डी च पंजाब देख लै
ओ पैंडी आ फेर ढक्क चैंपियन?
हो चाहन संझिया यारां नाल संझे चा देख लै
नी कठे चलदे तूं संझे साड़े राह देख लै नी
जिथे खड़ जाईए पैंदे फेर गाह देख लै नी
पावे लोड ता करौंदे ठाठा देख लै
3-2 ना आउंदे रैंक 1 विच नी
अखरोट जिद्दी गोली पेंदी गुण विच नी
हो कचेयां सुरां दे ता वी तुन्नी औणे आ
पक्के आ इरादे क्योंकि मन विच नी
जी वैगनआ जे पाले आ जहाज़ वेख लै नी
खुल्ले मित्रां दे हिसाब ते किताब देख लै नी
विचे रिफ्लां नाल पए आ गुलाब देख लै नी
पैंदा कलम ते मावी दा दबाव देख लै
जांदा तुरेया तू गड्डी च पंजाब देख लै
नी जांदा तुरेया तू गड्डी च पंजाब देख लै
नी जांदा तुरेया तू गड्डी च पंजाब देख लै
जांदा तुरेया तू गड्डी च पंजाब देख लै
नी जांदा तुरेया तू गड्डी च पंजाब देख लै
हां, तुरेया तू गड्डी च पंजाब देख लै
नी जांदा तुरेया तू गड्डी च पंजाब देख लै।
Panjab Lyrics In Punjabi
ਦੋ ਮਾਲਵਾਈ ਤੇ ਡੋਆਬੀ ਇੱਕ ਨੀ
ਯਾਰ ਦੋ ਮਜਹੈਲ ਬੈਠੇ ਗੱਡੀ ਵਿੱਚ ਨੀ
ਕੋਹੜ ਵੀ ਬਰੰਡਾਂ ਵਾਲੇ ਕੱਢੇ ਪਏ ਆ
ਮੌਕੇ ਦੇ ਸਟਾਰ ਪਿੱਛੇ ਛੱਡੇ ਪਏ ਆ
ਨੀ ਪੱਟੂ ਰੰਗ ਦਾ ਬਣਾਈ ਜੰਹਜ ਦੇਖ ਲੈ
ਨੀ ਜਾਣਦਾ ਤੁਰਿਆ ਤੂੰ ਗੱਡੀ ਚ ਪੰਜਾਬ ਦੇਖ ਲੈ
ਨੀ ਜਾਣਦਾ ਤੁਰਿਆ ਤੂੰ ਗੱਡੀ ਚ ਪੰਜਾਬ ਦੇਖ ਲੈ
ਹਾਂ, ਤੁਰਿਆ ਤੂੰ ਗੱਡੀ ਚ ਪੰਜਾਬ ਦੇਖ ਲੈ
ਨੀ ਜਾਣਦਾ ਤੁਰਿਆ ਤੂੰ ਗੱਡੀ ਚ ਪੰਜਾਬ ਦੇਖ ਲੈ
ਪਾਉਣ ਡੰਡਲਾਂ ਲੋਕਾਂ ਨੂੰ ਚੌੜੇ ਚੌੜੇ ਰਿੰਮ ਨੀ
ਰੋਵਰ ਦੇ ਪਿੱਛੇ ਮੇਰਸ ਦਾ ਜੀਨ ਨੀ
ਲੰਡੂ ਬੰਦੇ ਗੱਡੀ ਚ ਬਿਠਾਈ ਦੇ ਨਹੀਂ
ਮੁੰਹ ਦੇ ਬਾਲੇ ਮਿੱਠੇ ਮੁੰਹ ਲਾਈ ਦੇ ਨਹੀਂ
ਮਿਗ -3 ਜਿੰਨੀ ਝੋਟੇਯਾ ਦੀ ਆਵਾਜ਼ ਦੇਖ ਲੈ
ਨੀ ਜਾਣਦਾ ਤੁਰਿਆ ਤੂੰ ਗੱਡੀ ਚ ਪੰਜਾਬ ਦੇਖ ਲੈ
ਨੀ ਜਾਣਦਾ ਤੁਰਿਆ ਤੂੰ ਗੱਡੀ ਚ ਪੰਜਾਬ ਦੇਖ ਲੈ
ਹਾਂ, ਤੁਰਿਆ ਤੂੰ ਗੱਡੀ ਚ ਪੰਜਾਬ ਦੇਖ ਲੈ
ਨੀ ਜਾਣਦਾ ਤੁਰਿਆ ਤੂੰ ਗੱਡੀ ਚ ਪੰਜਾਬ ਦੇਖ ਲੈ
ਓ ਪੈਂਦੀ ਆ ਫੇਰ ਧੱਕ ਚੈਂਪੀਅਨ?
ਹੋ ਚਾਹਣ ਸੰਜਹੀਆ ਯਾਰਾਂ ਨਾਲ ਸੰਝੇ ਛਾ ਦੇਖ ਲੈ
ਨੀ ਕਥੇ ਚਲਦੇ ਤੂੰ ਸੰਝੇ ਸਾਡੇ ਰਾਹ ਦੇਖ ਲੈ ਨੀ
ਜਿਥੇ ਖੜ ਜਾਈਏ ਪੈਂਦੇ ਫੇਰ ਗਾਹ ਦੇਖ ਲੈ ਨੀ
ਪਵੇ ਲੋੜ ਤਾ ਕਰਾਉਂਦੇ ਠਾਠਾ ਦੇਖ ਲੈ
੩-੨ ਨਾ ਆੰਦੇ ਰੈਂਕ ੧ ਵਿੱਚ ਨੀ
ਅਖਰੋਟ ਜਿੱਦੀ ਗੋਲੀ ਪੈੰਦੀ ਗੁਣ ਵਿੱਚ ਨੀ
ਹੋ ਕਚੇਆਂ ਸੂਰਾਂ ਦੇ ਤਾਂ ਵੀ ਟੁੰਨੀ ਆਉਣੇ ਆ
ਪੱਕੇ ਆ ਇਰਾਦੇ ਕਿਉਂਕਿ ਮਨ ਵਿੱਚ ਨੀ
ਜੀ ਵੈਗਨਆ ਜੇ ਪਾਲੇ ਆ ਜਹਾਜ ਵੇਖ ਲੈ ਨੀ
ਖੁੱਲੇ ਮਿੱਤਰਾਂ ਦੇ ਹਿਸਾਬ ਤੇ ਕਿਤਾਬ ਦੇਖ ਲੈ ਨੀ
ਵਿੱਚੇ ਰਿਫਲਾਂ ਨਾਲ ਪਏ ਆ ਗੁਲਾਬ ਦੇਖ ਲੈ ਨੀ
ਪੈੰਦਾ ਕਲਮ ਤੇ ਮਾਵੀ ਦਾ ਦਬਾਵ ਦੇਖ ਲੈ
ਜਾਣਦਾ ਤੁਰਿਆ ਤੂੰ ਗੱਡੀ ਚ ਪੰਜਾਬ ਦੇਖ ਲੈ
ਨੀ ਜਾਣਦਾ ਤੁਰਿਆ ਤੂੰ ਗੱਡੀ ਚ ਪੰਜਾਬ ਦੇਖ ਲੈ
ਨੀ ਜਾਣਦਾ ਤੁਰਿਆ ਤੂੰ ਗੱਡੀ ਚ ਪੰਜਾਬ ਦੇਖ ਲੈ
ਜਾਣਦਾ ਤੁਰਿਆ ਤੂੰ ਗੱਡੀ ਚ ਪੰਜਾਬ ਦੇਖ ਲੈ
ਨੀ ਜਾਣਦਾ ਤੁਰਿਆ ਤੂੰ ਗੱਡੀ ਚ ਪੰਜਾਬ ਦੇਖ ਲੈ
ਹਾਂ, ਤੁਰਿਆ ਤੂੰ ਗੱਡੀ ਚ ਪੰਜਾਬ ਦੇਖ ਲੈ
ਨੀ ਜਾਣਦਾ ਤੁਰਿਆ ਤੂੰ ਗੱਡੀ ਚ ਪੰਜਾਬ ਦੇਖ ਲੈ।
Panjab Lyrics In English
Do Malwai Te Doabi Ikk Ni
Yaar Do Majhail Baithe Gaddi Vich Ni
Kohad Vi Brandan Wale Kadhe Paye Aa
Mauke De Star Piche Shadde Paye Aa
Ni Pattu Range Da Banai Jande Jahaj Dekh Lai
Ni Janda Tureya Tu Gaddi Ch Panjab Dekh Lai
Ni Janda Tureya Tu Gaddi Ch Panjab Dekh Lai
Haan, Tureya Tu Gaddi Ch Panjab Dekh Lai
Ni Janda Tureya Tu Gaddi Ch Panjab Dekh Lai
Paun Dandlaan Lokan Nu Chaude Chaude Rim Ni
Rover De Piche Merc Da Jin Ni
Landu Bande Gaddi Ch Bithai De Nhi
Muh De Baale Mithe Muh Laai De Nhi
Mig -3 Jinni Jhoteya Di Awaaj Dekh Lai
Ni Janda Tureya Tu Gaddi Ch Panjab Dekh Lai
Ni Janda Tureya Tu Gaddi Ch Panjab Dekh Lai
Haan, Tureya Tu Gaddi Ch Panjab Dekh Lai
Ni Janda Tureya Tu Gaddi Ch Panjab Dekh Lai
O Paindi Aa Fer Dhakk Champion?
Ho Chaahan Sanjhiya Yaaran Nal Sanjhe Chaa Dekh Lai
Ni Kathe Chalde Tu Sanjhe Saade Raah Dekh Lai Ni
Jithe Khad Jayiye Painde Fer Gaah Dekh Lai Ni
Pave Lod Ta Karaunde Thaa Thaa Dekh Lai
3-2 Na Aunde Rank 1 Vich Ni
Akhrot Jiddi Goli Pendi Gun Vich Ni
Ho Kacheyan Suraan De Ta Vi Tunni Aune Aa
Pakke Aa Iraade Kyonki Mann Vich Ni
G Wagon’aa Je Paale Aa Jahaaj Wekh Lai Ni
Khulle Mitran De Hisab Te Kitaab Dekh Lai Ni
Viche Riflaan Nal Paye Aa Gulaab Dekh Lai Ni
Painda Kalam Te Maavi Da Dabaav Dekh Lai
Janda Tureya Tu Gaddi Ch Panjab Dekh Lai
Ni Janda Tureya Tu Gaddi Ch Panjab Dekh Lai
Ni Janda Tureya Tu Gaddi Ch Panjab Dekh Lai
Janda Tureya Tu Gaddi Ch Panjab Dekh Lai
Ni Janda Tureya Tu Gaddi Ch Panjab Dekh Lai
Haan, Tureya Tu Gaddi Ch Panjab Dekh Lai
Ni Janda Tureya Tu Gaddi Ch Panjab Dekh Lai.
