Still Lyrics – Nirvair Pannu


Still Lyrics In Hindi

तू ही होवे कोल मैं करन दुआ अड्डेया
जिन्ना तैनूं चाह लेया होर नूं चाहूणा नी

हो आ जावी जे चिट करेया मैं उथे ही आँ
होर कोई दिल नूं छो जाउँ एहदा होना नई
हो आ जावी जे चिट करेया मैं उथे ही आँ
होर कोई दिल नूं छो जाउँ एहदा होना नई

सज्जना तेरे बाजों सुनियां रावन ने
तेरे बिन नई मानणा मेरेयां चावां ने
हो आखिर टिकर नाल निभा गए वादे ने
इंझ न कह के मैं हुन मुड़ के आउणा नई

हो आ जावी जे चिट करेया मैं उथे ही आँ
होर कोई दिल नूं छो जाउँ एहदा होना नई
हो आ जावी जे चिट करेया मैं उथे ही आँ
होर कोई दिल नूं छो जाउँ एहदा होना नई
इस देओल हरमन की आवाज़ है।

फ़ोन मेरे ते फ़ोटो तेरेयां पैरां दी
ख़ौरे केहदी नज़र मार गई ग़ैरां दी
हो मस्सा बनाया बन ला ला के सब्रां दे
तेरा मेरा घर चाउंदी हुन ढ़ाऊणा नई

हो आ जावी जे चिट करेया मैं उथे ही आँ
होर कोई दिल नूं छो जाउँ एहदा होना नई
हो आ जावी जे चिट करेया मैं उथे ही आँ
होर कोई दिल नूं छो जाउँ एहदा होना नई

सरगी वेहले हां हो
सरगी वेहले तक्कड़ी आन तस्वीरां नूं
ओए वस नी चलदा आप लिखां तक़दीरां नूं
ओए तू तां वे निरवैर सी, क्यों वैरी हो गए
रुस के टूर गया, कह गया, फिर बुलाऊणा नई

हो आ जावी जे चिट करेया मैं उथे ही आँ
होर कोई दिल नूं छो जाउँ एहदा होना नई
हो आ जावी जे चिट करेया मैं उथे ही आँ
होर कोई दिल नूं छो जाउँ एहदा होना नई

हो मेरे पाख़ चढ़ गया बाबुल मेरे वे
हो एह वी नई के अड़ गया बाबुल मेरे वे
ओए फिर तू क्यों दुनिया गर्दी जेही करदा ए
होर दा आख़र दिल उत्ते मैं वौणा नई

मसला ए नई के तू मिलेया नई
मसला ए के तू मिलेया सी
होर कोई दिल नूं छो जाउँ एहदा होना नई।

Still Lyrics In Punjabi

ਤੂ ਹੀ ਹੋਵੇ ਕੋਲ ਮੈਂ ਕਰਾਂ ਦੁਆ ਅੱਦੇਯਾ
ਜਿੰਨਾ ਤੈਨੂੰ ਚਾਹ ਲਿਆ ਹੋਰ ਨੂੰ ਚਾਉਣਾ ਨੀ

ਹੋ ਆ ਜਾਵੀ ਜੇ ਚਿੱਟ ਕਰੇਯਾ ਮੈਂ ਉੱਥੇ ਹੀ ਆਂ
ਹੋਰ ਕੋਈ ਦਿਲ ਨੂੰ ਛੋ ਜਾਉ ਇਹਦਾ ਹੋਣਾ ਨਈ
ਹੋ ਆ ਜਾਵੀ ਜੇ ਚਿੱਟ ਕਰੇਯਾ ਮੈਂ ਉੱਥੇ ਹੀ ਆਂ
ਹੋਰ ਕੋਈ ਦਿਲ ਨੂੰ ਛੋ ਜਾਉ ਇਹਦਾ ਹੋਣਾ ਨਈ

ਸੱਜਣਾ ਤੇਰੇ ਬਾਜੋਂ ਸੁਣੀਆਂ ਰਾਵਾਂ ਨੇ
ਤੇਰੇ ਬਿਨ ਨਈ ਮੰਨਣਾ ਮੇਰੇਯਾਂ ਚਾਵਾਂ ਨੇ
ਹੋ ਆਖਿਰ ਟਿੱਕਰ ਨਾਲ ਨਿਭਾ ਗਏ ਵਾਅਦੇ ਨੇ
ਇੰਝ ਨ ਕਹ ਕੇ ਮੈਂ ਹੁੰ ਮੁੜ ਕੇ ਆਉਣਾ ਨਈ

ਹੋ ਆ ਜਾਵੀ ਜੇ ਚਿੱਟ ਕਰੇਯਾ ਮੈਂ ਉੱਥੇ ਹੀ ਆਂ
ਹੋਰ ਕੋਈ ਦਿਲ ਨੂੰ ਛੋ ਜਾਉ ਇਹਦਾ ਹੋਣਾ ਨਈ
ਹੋ ਆ ਜਾਵੀ ਜੇ ਚਿੱਟ ਕਰੇਯਾ ਮੈਂ ਉੱਥੇ ਹੀ ਆਂ
ਹੋਰ ਕੋਈ ਦਿਲ ਨੂੰ ਛੋ ਜਾਉ ਇਹਦਾ ਹੋਣਾ ਨਈ
ਇਤਸ ਦਿਯੋਲ ਹਰਮਨ

ਫੋਨ ਮੇਰੇ ਤੇ ਫੋਟੋ ਤੇਰਿਆਂ ਪੈਰਾਂ ਦੀ
ਖੌਰੇ ਕਿੱਦੀ ਨਜ਼ਰ ਮਾਰ ਗਈ ਘੈਰਾਂ ਦੀ
ਹੋ ਮੱਸਾ ਬਣਾਇਆ ਬੰਨ ਲਾ ਲਾ ਕੇ ਸਬਰਾਂ ਦੇ
ਤੇਰਾ ਮੇਰਾ ਘਰ ਚਾਉਂਦੀ ਹੁਣ ਢਾਉਣਾ ਨਈ

ਹੋ ਆ ਜਾਵੀ ਜੇ ਚਿੱਟ ਕਰੇਯਾ ਮੈਂ ਉੱਥੇ ਹੀ ਆਂ
ਹੋਰ ਕੋਈ ਦਿਲ ਨੂੰ ਛੋ ਜਾਉ ਇਹਦਾ ਹੋਣਾ ਨਈ
ਹੋ ਆ ਜਾਵੀ ਜੇ ਚਿੱਟ ਕਰੇਯਾ ਮੈਂ ਉੱਥੇ ਹੀ ਆਂ
ਹੋਰ ਕੋਈ ਦਿਲ ਨੂੰ ਛੋ ਜਾਉ ਇਹਦਾ ਹੋਣਾ ਨਈ

ਸਰਗੀ ਵੇਹਲੇ ਹਾਂ ਹੋ
ਸਰਗੀ ਵੇਹਲੇ ਟੱਕਦੀ ਆਂ ਤਸਵੀਰਾਂ ਨੂੰ
ਓਏ ਵੱਸ ਨੀ ਚੱਲਦਾ ਆਪ ਲਿਖਣ ਤਕਦੀਰਾਂ ਨੂੰ
ਓਏ ਤੂ ਤਾਂ ਵੇ ਨਿਰਵੈਰ ਸੀ ਕਿਉਂ ਵੈਰੀ ਹੋ ਗਏ
ਰੁੱਸ ਕੇ ਟੁਰ ਗਯਾ ਕਹ ਗਯਾ ਫਿਰ ਬੁਲਾਉਣਾ ਨਈ

ਹੋ ਆ ਜਾਵੀ ਜੇ ਚਿੱਟ ਕਰੇਯਾ ਮੈਂ ਉੱਥੇ ਹੀ ਆਂ
ਹੋਰ ਕੋਈ ਦਿਲ ਨੂੰ ਛੋ ਜਾਉ ਇਹਦਾ ਹੋਣਾ ਨਈ
ਹੋ ਆ ਜਾਵੀ ਜੇ ਚਿੱਟ ਕਰੇਯਾ ਮੈਂ ਉੱਥੇ ਹੀ ਆਂ
ਹੋਰ ਕੋਈ ਦਿਲ ਨੂੰ ਛੋ ਜਾਉ ਇਹਦਾ ਹੋਣਾ ਨਈ

ਹੋ ਮੇਰੇ ਪਖਚ ਖੜ ਗਿਆ ਬਾਬੁਲ ਮੇਰੇ ਵੇ
ਹੋ ਏ ਵੀ ਨਈ ਕੇ ਅੱਡ ਗਿਆ ਬਾਬੁਲ ਮੇਰੇ ਵੇ
ਓਏ ਫਿਰ ਤੂ ਕਿਉਂ ਦੁਨੀਆ ਗਰੜੀ ਜਿਹੀ ਕਰਦਾ ਏ
ਹੋਰ ਦਾ ਆਖਰ ਦਿਲ ਉੱਤੇ ਮੈਂ ਵਾਉਣਾ ਨਈ

ਮਸਲਾ ਏ ਨਈ ਕੇ ਤੂ ਮਿਲੇਯਾ ਨਈ
ਮਸਲਾ ਏ ਕੇ ਤੂ ਮਿਲੇਯਾ ਸੀ
ਹੋਰ ਕੋਈ ਦਿਲ ਨੂੰ ਛੋ ਜਾਉ ਇਹਦਾ ਹੋਣਾ ਨਈ।

Still Lyrics In English

Tu Hi Hove Kol Main Karan Dua Addeya
Jinna Tainu Chah Leya Hor Nu Chauna Ni

Ho Aa Javi Je Chit Kareya Main Othe Hi Aan
Hor Koyi Dil Nu Chho Jau Ehda Hona Nai
Ho Aa Javi Je Chit Kareya Main Othe Hi Aan
Hor Koyi Dil Nu Chho Jau Ehda Hona Nai

Sajjna Tere Baajon Sunniyan Raawan Ne
Tere Bin Nai Man’na Mereyan Chawan Ne
Ho Aakhir Tikar Naal Nibha Gaye Vaade Ne
Injh Na Keh Ke Main Hunn Mud Ke Auna Nai

Ho Aa Javi Je Chit Kareya Main Othe Hi Aan
Hor Koyi Dil Nu Chho Jau Ehda Hona Nai
Ho Aa Javi Je Chit Kareya Main Othe Hi Aan
Hor Koyi Dil Nu Chho Jau Ehda Hona Nai
It’s Deol Harman

Phone Mere Te Photo Tereyan Pairan Di
Khaure Kehdi Nazar Maar Gayi Ghairan Di
Ho Massa Banaya Bann Laa Laa Ke Sabran De
Tera Mera Ghar Chaundi Hunn Dhauna Nai

Ho Aa Javi Je Chit Kareya Main Othe Hi Aan
Hor Koyi Dil Nu Chho Jau Ehda Hona Nai
Ho Aa Javi Je Chit Kareya Main Othe Hi Aan
Hor Koyi Dil Nu Chho Jau Ehda Hona Nai

Sargi Vehle Haan Ho
Sargi Vehle Takkdi Aan Tasveeran Nu
Oye Vass Ni Chalda Aap Likhan Takdeeran Nu
Oye Tu Taan Ve Nirvair Si Kyon Vairi Ho Gyae
Russ Ke Turr Gaya Keh Gaya Phir Bulauna Nai

Ho Aa Javi Je Chit Kareya Main Othe Hi Aan
Hor Koyi Dil Nu Chho Jau Ehda Hona Nai
Ho Aa Javi Je Chit Kareya Main Othe Hi Aan
Hor Koyi Dil Nu Chho Jau Ehda Hona Nai

Ho Mere Pakh Ch Khad Geya Babul Mere Ve
Ho Eh Vi Nai Ke Add Gaya Babul Mere Ve
Oye Pher Tu Kyon Duniya Gardi Jehi Karda Ae
Hor Da Aakhar Dil Utte Main Vauna Nai

Masla Eh Nai Ke Tu Mileya Nai
Masla Eh Ke Tu Mileya Si
Hor Koyi Dil Nu Chho Jau Ehda Hona Nai.

Leave a Comment