Talk Lyrics – Jordan Sandhu


Talk Lyrics In Punjabi

ਓਹ ਨਿੱਤ ਨਵੇਂ ਆੰਦੇ ਤੇਰੇ ਖਾਬ ਸੋਨਿਆ
ਰਹੰਦੇ ਸਾਨੂੰ ਰਹਵਾਂ ਵੰਗੂ ਯਾਦ ਸੋਨਿਆ
ਓਹ ਨਿੱਤ ਨਵੇਂ ਆੰਦੇ ਤੇਰੇ ਖਾਬ ਸੋਨਿਆ

ਰਹੰਦੇ ਸਾਨੂੰ ਰਹਵਾਂ ਵੰਗੂ ਯਾਦ ਸੋਨਿਆ
ਦੁਨੀਆ ਨੂੰ ਕਿੱਤੇ ਫਿੱਕਾ ਪਾਉਂਦੀ ਚੰਨ ਵੇ
ਪਲਕਾਂ ਨੂੰ ਜੋੜ ਤੇਰੀ ਅੱਖ ਭੇਦਨੀ
ਜਿਨਾ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ

ਜਿਨਾ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
ਓਹਤੋਂ ਸੋਹਨੀ ਲੱਗੇ ਤੇਰੀ ਗੱਲ ਛੇੜਨੀ
ਜਿਨਾ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ

ਸੋਹਣ ਲੱਗੇ ਤੇਰੀ ਅੱਖ ਖੁੱਲਦੀ ਨਾ ਮੇਥੋਂ
ਜਦੋਂ ਸੁਪਨੇ ਚ ਆਕੇ ਵੇ ਪੁਗਾਵੇਂ ਅੱਦਿਆਂ
ਗੁੱਟ ਕੋਲੋਂ ਮੈਂ ਵੀਂਗਾ ਟੁੱਟਦਿਆਂ ਵੇਖਾਂ
ਯਾਰਾਂ ਘੁੱਟਕੇ ਤੂੰ ਵੀਣੀ ਦੇ ਭੁਲੇਕੇ ਫੜਿ

ਆਂ

ਤੂੰ ਨਾਲ ਖੜਾ ਜਚੇ ਮੁਤਿਯਾਰ ਦੇ
ਬਾਕੀ ਦੁਨੀਆ ਨਾਲ ਸਾਡਾ ਕੋਈ ਮੇਲ ਨੀ
ਜਿਨਾ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
ਓਹਤੋਂ ਸੋਹਨੀ ਲੱਗੇ ਤੇਰੀ ਗੱਲ ਛੇੜਨੀ
ਜਿਨਾ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ

ਧੱਗਿਆਂ ਦੇ ਗੇੜ ਕਦੇ ਪਾਏ ਨੀ ਕਲੈਆਂ ਚ
ਵੇ ਧੱਕੇ ਨਾਲ ਹੋਣ ਦਾ ਨਾ ਵੇਹਮ ਚੁੱਕਿਆ
ਕਰਮ ਦੀ ਖੇਡ ਜੱਟਾ ਸਾਥ ਹੋਣਾ ਤੇਰਾ
ਗੋਰੀ ਹਿੱਕ ਉੱਤੇ ਕੋਈ ਨਾ ਤਵੀਤ ਰੱਖਿਆ

ਰੋਜ਼ ਤੇਰੇ ਮੱਥੇ ਲਗ ਮੁੜੀ ਦਾ ਏ ਯਾਰਾ
ਪਰ ਦਿਲ ਵਾਲੀ ਗੱਲ ਸਤੋਂ ਹੁੰਦੀ ਫੇਰ ਨੀ
ਜਿਨਾ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
ਓਹਤੋਂ ਸੋਹਨੀ ਲੱਗੇ ਤੇਰੀ ਗੱਲ ਛੇੜਨੀ
ਜਿਨਾ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ

ਚਿਰਾਂ ਬਾਦ ਸੁਣੀ ਸਾਡੀ ਰੱਬ ਨੇ

ੱਗੇ ਵੇ ਜਿਦਾਂ ਲਈ ਫਰਿਆਦ ਉੱਤੇ ਗੌਰ ਕਰੇਯਾ
ਰੱਖ ਲਿਆ ਮਾਨ ਮੈਂ ਵੀ ਤੇਰੇ ਟੱਕਣੇ ਦਾ
ਚਹਿਰਾ ਅੱਖਾਂ ਅੱਗੇ ਅਸੀਂ ਵੀ ਨਾ ਹੋਰ ਕਰੇਯਾ

ਹੋ ਕਰਨ ਥੱਬਲ ਰੋਗ ਇਸ਼ਕੇ ਦਾ ਲਗੇਯਾ
ਜੋ ਤੇਰੇ ਤੋਂ ਇਲਾਵਾ ਇਹਦਾ ਕੋਈ ਤੋੜ ਨੀ
ਜਿਨਾ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
ਓਹਤੋਂ ਸੋਹਨੀ ਲੱਗੇ ਤੇਰੀ ਗੱਲ ਛੇੜਨੀ
ਜਿਨਾ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ

Rank 1 Lyrics

Najaare Lyrics

Talk Lyrics In Hindi

ओह नित नवें आूंदे तेरे ख्वाब सोनेया
रहिंदे सानूं रहवां वांगू याद सोनेया
ओह नित नवें आूंदे तेरे ख्वाब सोनेया

रहिंदे सानूं रहवां वांगू याद सोनेया
दुनिया नु कित्ते फिक्का पाउंदी चन्न वे
पलकां नु जोड़ तेरी अख भेदनी
जिना सोहना जट्टा मैनु तू लगदा

जिना सोहना जट्टा मैनु तू लगदा
ओहतों सोनी लग्गे तेरी गल छेड़नी
जिना सोहना जट्टा मैनु तू लगदा

सोहन लग्गे तेरी अख खुलदी ना मेथों
जदों सुपने च आके वे पुगावें अदियां
गुट कोलों मैं वींगा टुटदियां वेखां
यारां घुटके तू वीणी दे भुलेके फड़ियां

तू नाल खड़ा जाचे मुटियार दे
बाकी दुनिया नाल सदा कोई मेल नी
जिना सोहना जट्टा मैनु तू लगदा
ओहतों सोनी लग्गे तेरी गल छेड़नी
जिना सोहना जट्टा मैनु तू लगदा

धगेयां दे गेड कदे पाए नी कलाईयां च
वे धक्के नाल होन दा ना वेहम चकेया
करम दी खेड़

जट्टा साथ होना तेरा
गोरी हिक उत्ते कोई ना टवीट रखेया

रोज़ तेरे माथे लग मुड़ी दा ए यारा
पर दिल वाली गल सत्थों हुंदी फेर नी
जिना सोहना जट्टा मैनु तू लगदा
ओहतों सोनी लग्गे तेरी गल छेड़नी
जिना सोहना जट्टा मैनु तू लगदा

चिरां बाद सुनी साडी रब्ब ने
लग्गे वे जिदां लई फरियाद उत्ते गौर करेया
रख लेया मान मैं वीं तेरे टकने दा
चेहरा अखां अग्गे असी वीं ना होर करेया

हो करण थब्बल रोग इश्क़े दा लगेया
जो तेरे तों इलावा एहदा कोई तोड़ नी
जिना सोहना जट्टा मैनु तू लगदा
ओहतों सोनी लग्गे तेरी गल छेड़नी
जिना सोहना जट्टा मैनु तू लगदा

Talk Lyrics In English

Oh Nit Nawe Aunde Tere Khaab Soneya
Rehnde Sanu Rahwan Wangu Yaad Soneya
Oh Nit Nawe Aunde Tere Khaab Soneya

Rehnde Sanu Rahwan Wangu Yaad Soneya
Duniya Nu Kite Fikka Paundi Chann Ve
Palkaan Nu Jod Teri Akh Bhedni
Jina Sohna Jatta Mainu Tu Lagda

Jina Sohna Jatta Mainu Tu Lagda
Ohton Sohni Lagge Teri Gall Chhedni
Jina Sohna Jatta Mainu Tu Lagda

Sohn Lagge Teri Akh Khuldi Na Methon
Jadon Supne Ch Aake Ve Pugawein Adiyan
Gutt Kolon Main Vi Wanga Tutdiyan Vekhaan
Yaaran Ghutke Tu Veeni De Bhuleke Fadiyan

Tu Naal Khada Jache Mutiyar De
Baki Duniya Naal Sada Koi Mel Ni
Jina Sohna Jatta Mainu Tu Lagda
Ohton Sohni Lagge Teri Gall Chhedni
Jina Sohna Jatta Mainu Tu Lagda

Dhageyan De Ged Kade Paye Ni Kalaiyan Ch
Ve Dhakke Nal Hon Da Na Veham Chakeya
Karam Di Khed Jatta Saath Hona Tera
Gori Hiq Utte Koi Na Taweet Rakheya

Roz Tere Mathe Lag Mudi Da Ae Yaara
Par Dil Wali Gal Sathon Hundi Fer Ni
Jina Sohna Jatta Mainu Tu Lagda
Ohton Sohni Lagge Teri Gall Chhedni
Jina Sohna Jatta Mainu Tu Lagda

Chiraan Baad Suni Sadi Rabb Ne
Lagge Ve Jidaan Layi Fariyad Utte Gaur Kareya
Rakh Leya Maan Main Vi Tere Takne Da
Chehra Akhan Agge Asi Vi Na Hor Kareya

Ho Karan Thabbal Rog Ishqe Da Lageya
Jo Tere Ton Ilawa Ehda Koi Tod Ni
Jina Sohna Jatta Mainu Tu Lagda
Ohton Sohni Lagge Teri Gall Chhedni
Jina Sohna Jatta Mainu Tu Lagda

Leave a Comment