Tere Pind Ton Lyrics – Satbir Aujla


Tere Pind Ton Lyrics In Punjabi

ਫੋਟੋ ਦੇਖੀ ਤੇਰੀ ਵੇ ਸੁਨੱਖਾ ਹੋ ਗਿਆ ਐ
ਰਹਿਣ ਸੇਹਨ ਜਾਏ ਸ਼ਹਿਰ ਵੇ ਤੇਰਾ ਪੱਕਾ ਹੋ ਗਿਆ ਐ
ਜਿਥੇ ਖੇਲ ਪਿਆਰਾਂ ਦੇ ਖੇਲੇ
ਸੀ ਜਿਥੇ ਅੱਖਰੀ ਹੋਏ ਮੇਲੇ
ਓ ਖੂ ਦੀ ਤਿੰਦ ਤੋਂ ਬੋਲਦੀ ਆਂ

ਛੰਨਾ ਆਵਾਜ਼ ਪਛਾਣ ਖਾਂ ਮੇਰੀ
ਵੇ ਮੈਂ ਪਹਿਲੀ ਮੋਹਬਬਤ ਤੇਰੀ
ਤੇ ਤੇਰੇ ਪਿੰਡ ਤੋਂ ਬੋਲਦੀ ਆਂ
ਪਿੰਡ ਤੋਂ ਬੋਲਦੀ ਆਂ
ਛੰਨਾ ਆਵਾਜ਼ ਪਛਾਣ ਖਾਂ ਮੇਰੀ

ਵੇ ਪੈਰ ਸਾਡ ਲਾਏ ਸੀ
ਧੁੱਪਣ ਵਿੱਚ ਖੜ ਕੇ ਕੱਲੀ ਨੇ
ਲੱਗ ਗੀ ਸੀ ਮੈਂ ਛੰਨਾ ਤੇਰੇ ਸਾਈਕਲ ਦੀ ਤੱਲੀ ‘ਤੇ
ਵੇ ਫੁੱਕਰੀ ਮਾਰਦਾ ਹੁੰਦਾ ਸੀ ਮੇਰੇ ਅੱਗੇ ਫੱਬ ਆਦੇਯਾ

ਮੇਰੇ ਬਾਪੂ ਵਰਗਾ ਲੱਗਦਾ ਸੀ ਮੈਨੂੰ ਬੰਨ ਕੇ ਪੱਗ ਆਦੇਯਾ
ਤੈਨੂੰ ਕਿੱਦਾਂ ਦਵਾਂ ਭੁਲਾ ਵੇ
ਤੇਰੀ ਯਾਦਾਂ ਨੇ ਲਿਆ ਖਾ ਵੇ
ਹਰ ਦਿੰਗ ਤੋਂ ਦੋਲਦੀ ਆਂ

ਛੰਨਾ ਆਵਾਜ਼ ਪਛਾਣ ਖਾਂ ਮੇਰੀ
ਵੇ ਮੈਂ ਪਹਿਲੀ ਮੋਹਬਬਤ ਤੇਰੀ
ਤੇ ਤੇਰੇ ਪਿੰਡ ਤੋਂ ਬੋਲਦੀ ਆਂ
ਪਿੰਡ ਤੋਂ ਬੋਲਦੀ ਆਂ
ਛੰਨਾ ਆਵਾਜ਼ ਪਛਾਣ ਖਾਂ ਮੇਰੀ

ਹਾਲੇ ਵੀ ਅੱਡੇ ਤੇ ਤੇਰੀ ਬੱਸ ਉਡੀਕਾਂ ਵੇ
ਵੇ ਤੂੰ ਕੱਦ ਮੁੜਨਾ ਸੀ ਛੰਨਾ
ਮੈਨੂੰ ਯਾਦ ਤਾਰੀਖਾਂ ਨੇ
ਤੇਰੇ ਨਾਲ ਖਿੱਡੇ ਸੀ ਛੰਨਾ ਸਾਡੇ ਹਾਸੇ ਵੇ
ਸੁੱਖਦੀ ਰਹਿਗੀ ਮੈਂ ਤਾਂ ਪਿੱਪਲਾਂ ਨੂੰ ਪਟਾਸੇ ਵੇ

ਨਖਰੇਆਂ ਦੇ ਨਾਲ ਪਟਿ ਦੀ
ਤੂੰ ਮਦਕ ਤੋੜ ਗਿਆ ਜੱਟੀ ਦੀ
ਮਾਡੀ ਹਿੰਦ ਤੋਂ ਬੋਲਦੀ ਆਂ

ਛੰਨਾ ਆਵਾਜ਼ ਪਛਾਣ ਖਾਂ ਮੇਰੀ
ਵੇ ਮੈਂ ਪਹਿਲੀ ਮੋਹਬਬਤ ਤੇਰੀ
ਤੇ ਤੇਰੇ ਪਿੰਡ ਤੋਂ ਬੋਲਦੀ ਆਂ
ਪਿੰਡ ਤੋਂ ਬੋਲਦੀ ਆਂ
ਛੰਨਾ ਆਵਾਜ਼ ਪਛਾਣ ਖਾਂ ਮੇਰੀ

ਤੂ ਹੀ ਦਿਲ ਦੇ ਨੇੜੇ ਸੀ ਗਵਾਇਆ ਤਾਂ ਵੀ ਗਿਆ
ਸਤਬੀਰ ਵੇ ਇੱਕ ਗੱਲ ਪੁੱਛਣੀ ਏ ਵਿਆਇਆ ਤਾਂ ਨੀ ਗਿਆ
ਕਰੀ ਮਾਫ ਦੇ ਜਿਆਦਾ ਬੋਲ ਦਿੱਤਾ ਤੈਨੂੰ ਛੋਟੀਆਂ ਮੱਤਾਂ ਨੇ
ਵੱਡੇ ਖੁਵਾਬ ਸੀ ਦੇਖ ਲਏ ਛੰਨਾ ਲਿੱਪੀਆਂ ਛਟਾਂ ਨੇ

ਕਿੱਥੇ ਤੇਰੇ ਨਾਲ ਜੁੜ ਜੂਂ ਨਾਮ ਵੇ
ਮੈਂ ਗੂਠਾ ਛਪ ਰਕਾਂ ਵੇ
ਬਿਨਾ ਵੱਲਹ ਵਿੰਗ ਤੋਂ ਬੋਲਦੀ ਆਂ

ਛੰਨਾ ਆਵਾਜ਼ ਪਛਾਣ ਖਾਂ ਮੇਰੀ
ਛੰਨਾ ਆਵਾਜ਼ ਪਛਾਣ ਖਾਂ

ਦਿਨ ਹੁਣ ਓ ਪੁਰਾਣੇ ਹੋ ਗਏ
ਮੁੰਹ ਤੇ ਮੇਰੇ ਦਾਣੇ ਹੋ ਗਏ
ਪਿਆਰ ਮੇਰਾ ਨਯਾਣੇ ਰਹਿੰਗੇ
ਤੇ ਸੱਜਣ ਲੱਗਦਾ ਸਿਆਣੇ ਹੋ ਗਏ।

Tere Pind Ton Lyrics In Hindi

फोटो देखी तेरी वे, सुनखा हो गया ऐ
रेहन सहन जाए शहर वे, तेरा पक्का हो गया ऐ
जिथे खेल प्यारां दे खेले
सी जिथे आख़िरी होए मेले
ओ खू दी तिंद तों बोलदी आन

चन्ना आवाज़ पहचान कहां मेरी
वे मैं पहली मोहब्बत तेरी
ते तेरे पिंड तों बोलदी आन
पिंड तों बोलदी आन
चन्ना आवाज़ पहचान कहां मेरी

वे पैर साड़ लए सी
धुप्पण विच खड़ के कल्ली ने
लग्ग गई सी मैं चन्ना तेरे साइकिल दी तल्ली ते
वे फुकरी मारदा हुंदा सी मेरे अग्गे फब्ब आदेया

मेरे बापू वर्गा लगदा सी मेनूं बन्न’ह के पग आदेया
तैनूं किदां दवां भुला वे
तेरी यादां ने लेया खा वे
हर दिंग तों दोलदी आन

चन्ना आवाज़ पहचान कहां मेरी
वे मैं पहली मोहब्बत तेरी
ते तेरे पिंड तों बोलदी आन
पिंड तों बोलदी आन
चन्ना आवाज़ पहचान कहां मेरी

हाले वी अड़े ते तेरी बस उड़ीकां वे
वे तू कद मुड़ना सी चन्ना
मेनूं याद तारीखां ने
तेरे नाल खिड़दे सी चन्ना साड़े हासे वे
सुखदी रहगी मैं तां पिप्पलां नूं पटासे वे

नखरेयां दे नाल पट्टी दी
तू मदक तोड़ गया जट्टी दी
माड़ी हिंद तों बोलदी आन

चन्ना आवाज़ पहचान कहां मेरी
वे मैं पहली मोहब्बत तेरी
ते तेरे पिंड तों बोलदी आन
पिंड तों बोलदी आन
चन्ना आवाज़ पहचान कहां मेरी

तू ही दिल दे नेदे सी गवाया तां वी गया
सतबीर वे इक्क गल पुछ्नी ऐ व्याया तां नी गया
करी माफ़ दे जयादा बोल दित्ता तैनूं छोटियां मत्तन ने
वड़े ख्वाब सी देख लए चन्ना लिप्पियां छत्तां ने

किथे तेरे नाल जुड़ जूं नाम वे
मैं गूठा छाप रकां वे
बिना वल्लह विंग तों बोलदी आन

चन्ना आवाज़ पहचान कहां मेरी
चन्ना आवाज़ पहचान कहां

दिन हुन ओ पुराने हो गए
मुँह ते मेरे दाने हो गए
प्यार मेरा नयाने रहेगे
ते सज्जन लगदा स्याने हो गए।


Tere Pind Ton Lyrics In English

Photo Dekhi Teri Ve Sunakha Hogya Ae
Rehn Sehn Jaaye Shehar Ve Tera Pakka Hogya Ae
Jithe Khel Pyaaran De Khele
Si Jithe Akhri Hoye Mele
O Khoo Di Tind Ton Boldi Aan

Channa Awaaj Pachhan Khaa’n Meri
Ve Main Pehli Mohabbat Teri
Te Tere Pind Ton Boldi Aan
Pind Ton Boldi Aan
Channa Awaaj Pachhan Khaa’n Meri

Ve Pair Saad Laye Si
Dhuppan Vich Khad Ke Kalli Ne
Lagg Gi Si Main Channa Tere Cycle Di Talli Te
Ve Fukri Maarda Hunda Si Mere Agge Fabb Adeya

Mere Bapu Warga Lagda Si Menu Bann’h Ke Pagg Adeya
Tenu Kiddaan Davaan Bhula Ve
Teri Yaadan Ne Leya Khaa Ve
Har Ding Ton Doldi Aan

Channa Awaaj Pachhan Khaa’n Meri
Ve Main Pehli Mohabbat Teri
Te Tere Pind Ton Boldi Aan
Pind Ton Boldi Aan
Channa Awaaj Pachhan Khaa’n Meri

Haale Vi Adde Te Teri Bus Udeekan Ve
Ve Tu Kadd Mudna Si Channa
Menu Yaad Tareekhan Ne
Tere Naal Khid’de Si Channa Saade Haase Ve
Sukhdi Rehgi Main Tan Pipplan Nu Pataase Ve

Nakhreyan De Nal Patti Di
Tu Madak Tod Geya Jatti Di
Maadi Hind Ton Boldi Aan

Channa Awaaj Pachhan Khaa’n Meri
Ve Main Pehli Mohabbat Teri
Te Tere Pind Ton Boldi Aan
Pind Ton Boldi Aan
Channa Awaaj Pachhan Khaa’n Meri

Tu Hi Dil De Nede Si Gawaaya Taan Vi Geya
Satbir Ve Ikk Gal Puchni Ae Vyaaya Taan Ni Geya
Kari Maaf De Jayada Bol Ditta Tenu Chotiyan Mattan Ne
Vadde Khwaab Si Dekh Lye Channa Lippiyan Chhatan Ne

Kithe Tere Naal Jud Ju Naam Ve
Main Gootha Chhap Rakaan Ve
Bina Vallh Wing Ton Boldi Aan

Channa Awaaj Pachhan Khaa’n Meri
Channa Awaaj Pachhan Khaa’n

Din Hun O Purane Hogye
Muh Te Mere Daane Hogye
Pyaar Mera Nyaane Rehge
Te Sajjan Lagda Syaane Hogye.

Leave a Comment