ट्रस्ट Trust Lyrics – Riar Saab

Trust Lyrics In Hindi, Sung By Riar Saab. The Song Is Written By Riar Saab And Music Composed By Riar Saab.


Trust Song Details

📌 Song TitleTrust
🎤 SingerRiar Saab
✍️ LyricsRiar Saab
🎼 MusicRiar Saab
🏷️ Music LabelRiar Saab

Trust Lyrics In Hindi

(हुक)
ओह, अक्सर तेरे पीछों
सोचदी आ निभ जू के नई, अक्सर तेरे पीछों
(तेरे पीछों)

ओह, वेहनी आ मौका जिथे लगे तेरे फोन नु
जी जेहा खबराउंदा तैनु किथे खोंन नु

तू एक इशारा देजा
फिर कहीं मंडी में नई
तू एक इशारा देजा
फिर कहीं मंडी में नई

(हुक)
ओह, अक्सर तेरे पीछों
सोचदी आ निभ जू क नई
अक्सर तेरे पीछों
सोचदी आ निभ जू क नई
अक्सर तेरे पीछों

मींडिया चिट्टेया च हंजू रुली जंदे ने
कल्ली टुरी जांदी राह च चीते तेरे आंदे ने

तू मैनूं पक्का दस जा
ए नई चलने हां ते कदे नई
तू मैनूं गल ते दस जा
तू मैनूं पक्का दस जा

(हुक)
ओह, अक्सर तेरे पीछों
सोचदी आ निभ जू क नई
अक्सर तेरे पीछों
सोचदी आ निभ जू क नई
अक्सर तेरे पीछों (तेरे पीछों)

तू आँखे जदो लगदी मैं मानदा या बहुत नीं
रूवां दा नीं छा कुड़े सेंटी तू आ बहुत नीं
नाल तेरे दिन आधा रहा जे मैं सोन

िए
तू तां वी टेक्स्ट भेज मेनूं “मिस यू” आ बोलदी

मैं दिल लाया फियर च उप डाउन ज़िंदगी आ मेरी
पास्ट लंगेया या मद तां हे ट्रस्ट च देरी
माँ खण्डी दिलों रोंदा जे कोई अपने करके
ओहटों वड्डा पाप दुनिया च पुत्र कोई नई

गुस्से गिले तां अर चलदे हे रहंदे गोरिये
मेरा वी न करे मन तैनु खोंन नु कुड़े
जदो सची मुलाकातां सची निभ जांदिया ने
मेमोरीज़ जेही बन याद आंदिया कुड़े

(हुक)
ओह, अक्सर तेरे पीछों
सोचदी आ निभ जू क नई
अक्सर तेरे पीछों
सोचदी आ निभ जू क नई
अक्सर तेरे पीछों (तेरे पीछों)


Trust Lyrics In English

(Hook)
Ohh Aksar Tere Peecho
Sochdi Aa Nibh Ju Ke Nai, Aksar Tere Peecho.
(Tere Peecho)

Oh Vehni Aa Mein Mauka Jithe Lagge Tere Phone Nu
Jee Jeha Khabraunda Teinu Kithe Khonn Nu

Tu Ek Ishara Deja
Phir Kahi Mandi Mein Nai
Tu Ek Ishara Deja
Phir Kahi Mandi Mein Nai

(Hook)
Oh Aksar Tere Peecho
Sochdi Aa Nibh Ju K Nai
Aksar Tere Peecho
Sochdi Aa Nibh Ju K Nai
Aksar Tere Peecho

Miih Deya Chitteya Ch Hanju Ruli Jande Ne
Kalli Turi Jaandi Raah Ch Cheete Tere Aaunde Ne

Tu Meinu Pakka Das Jaa
Ae Nai Chalne Haan Te Kade Nai
Tu Meinu Gall Te Das Jaa
Tu Meinu Pakka Das Jaa

(Hook)
Oh Aksar Tere Peecho
Sochdi Aa Nibh Ju K Nai,
Aksar Tere Peecho
Sochdi Aa Nibh Ju K Nai
Aksar Tere Peecho (Tere Peecho)

Tu Aakhe Jado Lagdi Mein Mannda Ya Bohot Ni
Ruwaun Da Ni Cha Kude Senti Tu Aa Bohot Ni
Naal Tere Din Aadha Raha Je Mein Soniye
Tu Tan Vi Txt Bhej Meinu Miss You Aa Boldi

Mein Dil Laya Fear Ch Up Down Zindagi Aa Meri
Past Langeya Yaa Mada Tan He Trust Ch Deri
Maa Khndi Dilo Ronda Je Koi Apne Karke
Ohton Wadda Paap Duniya Ch Putra Koi Nai

Gusse Gile Tan Ar Chalde He Rehnde Goriye
Mera V Na Kare Mann Teinu Khonn Nu Kude
Jado Sachi Mulakaatan Sachi Nibh Jaandiya Ne
Memories Jehi Ban Yaad Aaundiya Kude

(Hook)
Oh Aksar Tere Peecho
Sochdi Aa Nibh Ju K Nai
Aksar Tere Peecho
Sochdi Aa Nibh Ju K Nai
Aksar Tere Peecho (Tere Peecho)

Trust Lyrics In Punjabi

ਓਹ ਅਕਸਰ ਤੇਰੇ ਪੀਛੋ
ਸੋਚਦੀ ਆ ਨਿਭ ਜੂ ਕੇ ਨਈ, ਅਕਸਰ ਤੇਰੇ ਪੀਛੋ।
(ਤੇਰੇ ਪੀਛੋ)

ਓਹ ਵੇਹਨੀ ਆ ਮੈਂ ਮੌਕਾ ਜਿੱਥੇ ਲੱਗੇ ਤੇਰੇ ਫੋਨ ਨੂੰ
ਜੀ ਜੇਹਾ ਖਬਰਾਉਂਦਾ ਤੈਨੂੰ ਕਿੱਥੇ ਖੋਂ ਨੂੰ

ਤੂ ਇੱਕ ਇਸ਼ਾਰਾ ਦੇਜਾ
ਫਿਰ ਕਹੀਂ ਮੰਡੀ ਮੈਂ ਨਈ
ਤੂ ਇੱਕ ਇਸ਼ਾਰਾ ਦੇਜਾ
ਫਿਰ ਕਹੀਂ ਮੰਡੀ ਮੈਂ ਨਈ

ਓਹ ਅਕਸਰ ਤੇਰੇ ਪੀਛੋ
ਸੋਚਦੀ ਆ ਨਿਭ ਜੂ ਕੇ ਨਈ
ਅਕਸਰ ਤੇਰੇ ਪੀਛੋ
ਸੋਚਦੀ ਆ ਨਿਭ ਜੂ ਕੇ ਨਈ
ਅਕਸਰ ਤੇਰੇ ਪੀਛੋ (ਤੇਰੇ ਪੀਛੋ)

ਮੀਹ ਦੇਆ ਚਿੱਟਿਆਂ ਚ ਹੰਜੂ ਰੁਲੀ ਜੰਦੇ ਨੇ
ਕੱਲੀ ਟੁਰੀ ਜਾਂਦੀ ਰਾਹ ਚ ਚੀਤੇ ਤੇਰੇ ਆੰਉਂਦੇ ਨੇ

ਤੂ ਮੈਨੂੰ ਪੱਕਾ ਦਸ ਜਾ
ਏ ਨਈ ਚਲਣੇ ਹਾਂ ਤੇ ਕਦੇ ਨਈ
ਤੂ ਮੈਨੂੰ ਗੱਲ ਤੇ ਦਸ ਜਾ
ਤੂ ਮੈਨੂੰ ਪ

ੱਕਾ ਦਸ ਜਾ

ਓਹ ਅਕਸਰ ਤੇਰੇ ਪੀਛੋ
ਸੋਚਦੀ ਆ ਨਿਭ ਜੂ ਕੇ ਨਈ
ਅਕਸਰ ਤੇਰੇ ਪੀਛੋ
ਸੋਚਦੀ ਆ ਨਿਭ ਜੂ ਕੇ ਨਈ
ਅਕਸਰ ਤੇਰੇ ਪੀਛੋ (ਤੇਰੇ ਪੀਛੋ)

ਤੂ ਆਖੇ ਜਦੋ ਲਗਦੀ ਮੈਨੂੰ ਮੰਨਦਾ ਯਾ ਬਹੁਤ ਨੀ
ਰੁਵਾਉਣ ਦਾ ਨੀ ਛਾ ਕੁੜੇ ਸੈਂਟੀ ਤੂ ਆ ਬਹੁਤ ਨੀ
ਨਾਲ ਤੇਰੇ ਦਿਨ ਆੱਧਾ ਰਹਾ ਜੇ ਮੈਂ ਸੋਨੀਏ
ਤੂ ਤਾਂ ਵੀ ਟੈਕਸਟ ਭੇਜ ਮੈਨੂੰ ਮਿਸ ਯੂ ਆ ਬੋਲਦੀ

ਮੈਂ ਦਿਲ ਲਾਇਆ ਫਿਅਰ ਚ ਉੱਪ ਡਾਉਨ ਜ਼ਿੰਦਗੀ ਆ ਮੇਰੀ
ਪਾਸਟ ਲੰਗਿਆ ਯਾ ਮਦਾ ਤਾਂ ਹੀ ਟਰੱਸਟ ਚ ਦੇਰੀ
ਮਾ ਖੰਡੀ ਦਿਲੋ ਰੋਂਦਾ ਜੇ ਕੋਈ ਆਪਣੇ ਕਰਕੇ
ਓਹਟੋਂ ਵੱਡਾ ਪਾਪ ਦੁਨੀਆ ਚ ਪੁੱਤਰ ਕੋਈ ਨਈ

ਗੁਸੇ ਗਿਲੇ ਤਾਂ ਅਰ ਚੱਲਦੇ ਹੇ ਰਹਿੰਦੇ ਗੋਰੀਏ
ਮੇਰਾ ਵੀ ਨਾ ਕਰੇ ਮਨ ਤੈਨੂੰ ਖੋਂ ਨੂ

ੰ ਕੁੜੇ
ਜਦੋ ਸੱਚੀ ਮੁਲਾਕਾਤਾਂ ਸੱਚੀ ਨਿਭ ਜਾਂਦੀਆਂ ਨੇ
ਮੈਮੋਰੀਜ਼ ਜਿਹੀ ਬਣ ਯਾਦ ਆੰਦਿਆਂ ਕੁੜੇ

ਓਹ ਅਕਸਰ ਤੇਰੇ ਪੀਛੋ
ਸੋਚਦੀ ਆ ਨਿਭ ਜੂ ਕੇ ਨਈ
ਅਕਸਰ ਤੇਰੇ ਪੀਛੋ
ਸੋਚਦੀ ਆ ਨਿਭ ਜੂ ਕੇ ਨਈ
ਅਕਸਰ ਤੇਰੇ ਪੀਛੋ (ਤੇਰੇ ਪੀਛੋ)

Leave a Comment