Veere Lyrics In Hindi
मैं मन विच साम्भी बेठी आन
कुझ गम वी ने कुझ चाह वीरा
मेनूं हज़ दे वर्गा लगदा ए
पेके घर जांदा राह वीरा
ओथे बचपन वांगू फिर दुबारा कदो खेलंगे
वीरे अपन कदो मिलंगे
तेरे नाल भेड़ियां गल्लां करणिआं जदो मिलंगे
वीरे अपन कदो मिलंगे
सहुरे वी खुश तां हां पूरी
बस थोड़ा ही मेनूं फिकर रहिंदा
बाबल दी कलगी बाई मेरे दा हर
गल दे विच ज़िक्र रहिंदा
हर वारी होए भैण
भरा जिथे वी जनम लवांगे
वीरे अपन कदो मिलंगे
सुखा सुख सुख के मांगिया सी
तहीं तेरा दुख ना सहेंदी सी
तेरी ठां ते चंद्रेया वे
मम्मी तो कुत्त खा लैंदी सी
आमदी द्या घर द्या बोहड़ा
फिर दुबारा कदो खिलंगे
वीरे अपन कदो मिलंगे
एह लम्मी मुलखा विच लकीर
दूर करे पुत्त भेणा तो वीर
बड़ा सी लड़ दे कदे ना रोई
ते अज्ज मेरी अखां दे विच
नीर ते होंके विच दिलां दे
वीरे अपन कदो मिलंगे।
Veere Lyrics In English
Main Man Vich Saambhi Bethi Aan
Kuj Gam V Ne Kuj Chaa Veera
Menu Haj De Vrga Lagda Ae
Peke Ghar Janda Raah Veera
Othe Bachpan Wangu Fer Dubara Kdo Khelange
Veere Apan Kado Milange
Tere Nal Btherian Gallan Krnia Jdo Milange
Veere Apan Kdo Milange
Sahure V Khush Tan Han Puri
Bas Thoda Hi Menu Fikar Rehnda
Babal Di Kalgi Bai Mere Da Har
Gal De Vich Zikar Rehnda
Har Wari Hoie Bhain
Bhara Jithe V Janam Lwange
Veere Apan Kdo Milange
Sukha Sukh Sukh K Mangya C
Tahi Tera Dukh Na Sehndi C
Teri Tha Te Chandreya Ve
Mummy To Kutt Kha Laindi C
Amdi Dya Ghar Dya Bohda
Fer Dubara Kado Khilange
Veere Apan Kdo Milange
Eh Lummy Mulkha Vich Lakeer
Door Kre Putt Bhena To Veer
Bada C Lad De Kde Na Roi
Te Ajj Meri Akhan De Vich
Neer Te Honke Vich Dila De
Veere Apan Kdo Milange.
Veere Lyrics In Punjabi
ਮੈਂ ਮਨ ਵਿੱਚ ਸਾਂਭੀ ਬੈਠੀ ਆਂ
ਕੁਝ ਗਮ ਵੀ ਨੇ ਕੁਝ ਚਾ ਵੀਰਾ
ਮੈਨੂੰ ਹਜ ਦੇ ਵਰਗਾ ਲੱਗਦਾ ਏ
ਪੇਕੇ ਘਰ ਜਾਂਦਾ ਰਾਹ ਵੀਰਾ
ਓਥੇ ਬੱਚਪਣ ਵੰਗੂ ਫਿਰ ਦੁਬਾਰਾ ਕਦੋ ਖੇਲੰਗੇ
ਵੀਰੇ ਅਪਣ ਕਦੋ ਮਿਲੰਗੇ
ਤੇਰੇ ਨਾਲ ਭੇਡ਼ੀਆਂ ਗੱਲਾਂ ਕਰਨੀਆਂ ਜਦੋ ਮਿਲੰਗੇ
ਵੀਰੇ ਅਪਣ ਕਦੋ ਮਿਲੰਗੇ
ਸਹੁਰੇ ਵੀ ਖੁਸ਼ ਤਾਂ ਹਾਂ ਪੂਰੀ
ਬਸ ਥੋੜਾ ਹੀ ਮੈਨੂੰ ਫਿਕਰ ਰਹਿੰਦਾ
ਬਾਬਲ ਦੀ ਕਲਗੀ ਬਾਈ ਮੇਰੇ ਦਾ ਹਰ
ਗੱਲ ਦੇ ਵਿੱਚ ਜ਼ਿਕਰ ਰਹਿੰਦਾ
ਹਰ ਵਾਰੀ ਹੋਏ ਭੈਣ
ਭਰਾ ਜਿੱਥੇ ਵੀ ਜਨਮ ਲਵਾਂਗੇ
ਵੀਰੇ ਅਪਣ ਕਦੋ ਮਿਲੰਗੇ
ਸੁੱਖਾ ਸੁੱਖ ਸੁੱਖ ਕੇ ਮੰਗਿਆ ਸੀ
ਤਹੀਂ ਤੇਰਾ ਦੁੱਖ ਨਾ ਸਹੇੰਦੀ ਸੀ
ਤੇਰੀ ਠਾਂ ਤੇ ਚੰਦਰੇਯਾ ਵੇ
ਮੰਮੀ ਤੋਂ ਕੁੱਤ ਖਾ ਲੈੰਦੀ ਸੀ
ਆਮਦੀ ਦਿਆ ਘਰ ਦਿਆ ਬੋਹੜਾ
ਫਿਰ ਦੁਬਾਰਾ ਕਦੋ ਖਿਲੰਗੇ
ਵੀਰੇ ਅਪਣ ਕਦੋ ਮਿਲੰਗੇ
ਏਹ ਲੰਮੀ ਮੁਲਖਾ ਵਿੱਚ ਲਕੀਰ
ਦੂਰ ਕਰੇ ਪੁੱਤ ਭੇਣਾ ਤੋਂ ਵੀਰ
ਬੜਾ ਸੀ ਲੜ ਦੇ ਕਦੇ ਨਾ ਰੋਈ
ਤੇ ਅੱਜ ਮੇਰੀ ਅੱਖਾਂ ਦੇ ਵਿੱਚ
ਨੀਰ ਤੇ ਹੋੰਕੇ ਵਿੱਚ ਦਿਲਾਂ ਦੇ
ਵੀਰੇ ਅਪਣ ਕਦੋ ਮਿਲੰਗੇ।
