Veham Shraban Da Song Lyrics In Hindi
लक्क मेरे ने गिनती कोई नीं किन्ने ठग्गे वे,
तक्क क हुस्न मेरा हाय मिर्च चन्न नु लग्गे वे।
होए बंद मैखाने ल्याई मै दौर शबाबां दा,
मेरी अख तोड़ दी जावे वेहम श्राबां दा।
हुस्न खजाने दी तू भरी तिजोरी फिरदी ऐं,
लुट्ट क पार लग्गन गे नजान दे विच चिड़दी ऐं।
छड़ दा लातां हुस्न वी ठण्ड के बह जाऊं गा,
सूहे बुल्लां तों, कोई लल्ली लाह के लैजौगा।
हुस्ना अग्गे किथे जिगरे वड्डे खड़ दे ने,
रगड़े अखां दे किथे मुड़ घरां नू वड्डे ने।
नगां गुट तों बच पौना काम सिधुआं ख्वाबां दा,
वे मेरी अख तोड़ दी जावे वेहम श्राबां दा।
नगां गुट दा व अ हाल सदे तों पूछ कुड़े,
बिना बीनों कीले अलदां नू सदी मुच कुड़े।
कोई हंड्या चोबर मांझ के सॉरी कहजाऊं गा,
सूहे बुल्लां तों कोई लल्ली लाह के लैजूंगा।
लगदा जंग चिड़ू वे तेरियां मेरियां अखां दी,
जेदी बनू तबादी दा करण वे लखां दी दी।
बिना साधना सुर न चिड़े रबाबां दा,
वे मेरी अख तोड़ दी जावे वेहम श्राबां दा।
तिछार महंगे भाह न पैजे पुत्त बेगाने नाल,
लोर अख तेरी दी खंडी मैखाने नाल।
सारा नशा तेरिआं नीआं ठाणी पीजौं गा,
सूहे बुल्लां तों कोई लल्ली लाह के लैजूंगा।
Veham Shraban Da Lyrics In Punjabi
ਲੱਕ ਮੇਰੇ ਨੇ ਗਿਣਤੀ ਕੋਈ ਨੀ ਕਿੰਨੇ ਠੱਗੇ ਵੇ,
ਟੱਕ ਕ ਹੁਸਨ ਮੇਰਾ ਹਏ ਮਿਰਚ ਚੰਨ ਨੂੰ ਲੱਗੇ ਵੇ।
ਹੋਏ ਬੰਦ ਮੈਖਾਨੇ ਲਯੀ ਮੈ ਦੌਰ ਸ਼ਬਾਬਾਂ ਦਾ,
ਮੇਰੀ ਅੱਖ ਤੋੜ ਦੀ ਜਵੇ ਵੇਹਮ ਸ਼ਰਾਬਾਂ ਦਾ।
ਹੁਸਨ ਖਜ਼ਾਨੇ ਦੀ ਤੂੰ ਭਰੀ ਤਿਜੋਰੀ ਫਿਰਦੀ ਏਂ,
ਲੁੱਟ ਕੇ ਪਾਰ ਲੱਗਣ ਗੇ ਨਜ਼ਾਨਾਂ ਦੇ ਵਿੱਚ ਛਿੜਦੀ ਏਂ।
ਚੜ ਦਾ ਲਾਤਾਂ ਹੁਸਨ ਵੀ ਥੱਡ ਕੇ ਬਹ ਜਾਉਂ ਗਾ,
ਸੂਹੇ ਬੁੱਲਾਂ ਤੋਂ, ਕੋਈ ਲਾਲੀ ਲਾਹ ਕੇ ਲਈਜੌਗਾ।
ਹੁਸਨਾ ਅੱਗੇ ਕਿੱਥੇ ਜਿੱਗਰੇ ਵੱਡੇ ਖੜ ਦੇ ਨੇ,
ਰਗੜੇ ਅੱਖਾਂ ਦੇ ਕਿੱਥੇ ਮੁੜ ਘਰਾਂ ਨੂੰ ਵੱਡੇ ਨੇ।
ਨਗਨ ਗੁੱਟ ਤੋਂ ਬਚ ਪਾਉਣਾ ਕਾਮ ਸਿੱਧੂਆਂ ਖ਼ਵਾਬਾਂ ਦਾ,
ਵੇ ਮੇਰੀ ਅੱਖ ਤੋੜ ਦੀ ਜਵੇ ਵੇਹਮ ਸ਼ਰਾਬਾਂ ਦਾ।
ਨਗਨ ਗੁੱਟ ਦਾ ਵੀ ਐ ਹੱਲ ਸਾਡੇ ਤੋਂ ਪੁੱਛ ਕੁੜੇ,
ਬਿਨਾ ਬੀਣਾਂ ਕੀਲੇ ਅਲਦਾਂ ਨੂੰ ਸਾਡੀ ਮੁੱਚ ਕੁੜੇ।
ਕੋਈ ਹੰਡਿਆ ਚੋਬਰ ਮਾਂਝ ਕੇ ਸੋਰੀ ਕਹਜਾਉਂ ਗਾ,
ਸੂਹੇ ਬੁੱਲਾਂ ਤੋਂ ਕੋਈ ਲਾਲੀ ਲਾਹ ਕੇ ਲਈਜੂਗਾ।
ਲਗਦਾ ਜੰਗ ਚਿੜੂ ਵੇ ਤੇਰੀਆਂ ਮੇਰੀਆਂ ਅੱਖਾਂ ਦੀ,
ਜੇਦੀ ਬਣੂ ਤਬਾਦੀ ਦਾ ਕਰਣ ਵੇ ਲੱਖਾਂ ਦੀ।
ਬਿਨਾ ਸਾਧਨਾ ਸੁਰ ਨਾ ਛਿੜੇ ਰਬਾਬਾਂ ਦਾ,
ਵੇ ਮੇਰੀ ਅੱਖ ਤੋੜ ਦੀ ਜਵੇ ਵੇਹਮ ਸ਼ਰਾਬਾਂ ਦਾ।
ਤਿੱਛਰ ਮਹੰਗੇ ਬਾਹ ਨਾ ਪੈਜੇ ਪੁੱਤ ਬੇਗਾਨੇ ਨਾਲ,
ਲੋਰ ਅੱਖ ਤੇਰੀ ਦੀ ਖੰਡੀ ਮੇਲ ਮੈਖਾਨੇ ਨਾਲ।
ਸਾਰਾ ਨਸ਼ਾ ਤੇਰੀਆਂ ਨੀਆਂ ਠਾਣੀ ਪੀਜਉਂ ਗਾ,
ਸੂਹੇ ਬੁੱਲਾਂ ਤੋਂ ਕੋਈ ਲਾਲੀ ਲਾਹ ਕੇ ਲਈਜੂਗਾ।
Veham Shraban Da Lyrics English
Lakk Mere Ne Ginti Koi Ni Kinne Thagge Ve,
Takk K Husan Mera Haye Mirch Chann Nu Lagge Ve
Hoe Band Maikhane Lyayi Mai Daur Shababan Da
Meri Akh Tod Di Jave Vehm Shraban Da
Husan Khajane Di Tu Bhari Tijori Firdi Aen,
Lutt K Paar Laggan Ge Nazan De Wich Chirdi Aen
Chad Da Laatan Husan V Tharr K Beh Jau Ga
Soohe Bullan Ton, Koi Lalli Laah K Laijauga
Husna Aggey Kithe Jigre Vadde Khad De Ne
Ragde Akhan De Kithe Mudh Gharan Nu Vadde Ne
Nagan Gutt Ton Bach Pauna Kam Sidhua Khwabban Da
Ve Meri Akh Tod Di Jave Veham Shraban Da
Nagan Gutt Da V A Hall Sade Ton Puch Kude
Bina Beenon Keele Aldan Nu Sadi Much Kude
Koi Handya Chobar Maanj K Sorry Kehjau Ga
Soohe Bullan To Koi Lali Laah K Laiju Ga
Lagda Jang Chidu Ve Terian Merian Akhan Di
Jedi Banu Tabadi Da Karan Ve Lakhan Di Di
Bina Sadhna Sur Na Chide Rababan Da
Ve Meri Akh Tod Di Jave Veham Shraban Da
Tichhar Mehnge Bhaah Na Paije Putt Begane Naal
Lor Akh Teri Di Khandi Mel Maikhane Naal
Sara Nasha Terean Neenan Thani Peejau Ga
Soohe Bullan To Koi Lali Laah K Laiju Ga.
