Wangan Lyrics – Sharry Maan


Wangan Lyrics In Hindi

लेट्स गो, कुँवर

हो सोचने दा टाइम मैंनु मिलेया ना भोरा
आया मेरे वल दिंदा मुछान नु मरोड़ा
हो सोचने दा टाइम मैंनु मिलेया ना भोरा
आया मेरे वल दिंदा मुछान नु मरोड़ा

कम्ब गी मैं थोड़ा थोड़ा संग गी नी
फड़ मेरी बांह पूछ गया

नाले लई गया वांगां दा मेचा
नी नाले मेरा ना पूछ गया
लई गया वांगां दा मेचा
नी नाले मेरा ना पूछ गया
लई गया वांगां दा मेचा

नी नाले मेरा ना पूछ गया
है नी सी जवाब जो सवाल कर गया
पलन विच मेरा बुरा हाल कर गया
है नी सी जवाब जो सवाल कर गया
पलन विच मेरा बुरा हाल कर गया

आके खड़ गया शिखर दुपहरे
ओह ज़ुल्फ़ां दी छां पूछ गया

नाले लई गया वांगां दा मेचा
नी नाले…

नाले लई गया वांगां दा मेचा
नी नाले मेरा ना पूछ गया
लई गया वांगां दा मेचा

नी नाले मेरा ना पूछ गया
गड्डी विच पैनी दा सी गाना चलदा
टोर तों सी लगदा बठिंडे वाल्ला दा
हो गड्डी विच पैनी दा सी गाना चलदा
टोर तों सी लगदा बठिंडे वाल्ला दा

प्यार प्यूर दी ना गल तोरी
नी सिधा मैथों व्याह पूछ गया

नाले लई गया वांगां दा मेचा
नी नाले मेरा ना पूछ गया
लई गया वांगां दा मेचा
नी नाले मेरा ना पूछ गया

नाले लई गया वांगां दा
लई गया वांगां दा मेचा
नी नाले मेरा ना पूछ गया

सत्त मिनट विच सारे कर गया नबेदे
चंद्रे ने लाए मस्सा ढाई तिन गेहड़े
हो सत्त मिनट विच सारे कर गया नबेदे
चंद्रे ने लाए मस्सा ढाई तिन गेहड़े

मर्ज़ी वि पूछी नहियों मेरी
ओह मिलने दी ठाण पूछ गया
नाले लई गया वांगां दा मेचा
नी नाले मेरा ना पूछ गया

लई गया वांगां दा मेचा
नी नाले मेरा ना पूछ गया
लई गया वांगां दा मेचा
नी नाले मेरा ना पूछ गया।

Wangan Lyrics Punjabi

ਲੈਟਸ ਗੋ ਕੁਂਵਰ

ਹੋ ਸੋਚਣੇ ਦਾ ਟਾਈਮ ਮੈਨੂੰ ਮਿਲੇਆ ਨਾ ਭੋਰਾ
ਆਇਆ ਮੇਰੇ ਵੱਲ ਦਿੰਦਾ ਮੁੱਛਾਂ ਨੂੰ ਮਰੋਦਾ
ਹੋ ਸੋਚਣੇ ਦਾ ਟਾਈਮ ਮੈਨੂੰ ਮਿਲੇਆ ਨਾ ਭੋਰਾ
ਆਇਆ ਮੇਰੇ ਵੱਲ ਦਿੰਦਾ ਮੁੱਛਾਂ ਨੂੰ ਮਰੋਦਾ

ਕੰਬ ਗੀ ਮੈਂ ਥੋੜਾ ਥੋੜਾ ਸੰਗ ਗੀ ਨੀ
ਫੜ ਮੇਰੀ ਬਾਂਹ ਪੁੱਛ ਗਿਆ

ਨਾਲੇ ਲੈ ਗਿਆ ਵੰਗਾਂ ਦਾ ਮੇਚਾ
ਨੀ ਨਾਲੇ ਮੇਰਾ ਨਾ ਪੁੱਛ ਗਿਆ
ਲੈ ਗਿਆ ਵੰਗਾਂ ਦਾ ਮੇਚਾ
ਨੀ ਨਾਲੇ ਮੇਰਾ ਨਾ ਪੁੱਛ ਗਿਆ
ਲੈ ਗਿਆ ਵੰਗਾਂ ਦਾ ਮੇਚਾ

ਨੀ ਨਾਲੇ ਮੇਰਾ ਨਾ ਪੁੱਛ ਗਿਆ
ਹੈ ਨੀ ਸੀ ਜਵਾਬ ਜੋ ਸਵਾਲ ਕਰ ਗਿਆ
ਪਲਾਂ ਵਿੱਚ ਮੇਰਾ ਬੁਰਾ ਹਾਲ ਕਰ ਗਿਆ
ਹੈ ਨੀ ਸੀ ਜਵਾਬ ਜੋ ਸਵਾਲ ਕਰ ਗਿਆ
ਪਲਾਂ ਵਿੱਚ ਮੇਰਾ ਬੁਰਾ ਹਾਲ ਕਰ ਗਿਆ

ਆਕੇ ਖੜ ਗਿਆ ਸਿਖਰ ਦੁਪਹਿਰੇ
ਓਹ ਜ਼ੁਲਫਾਂ ਦੀ ਛਾਂ ਪੁੱਛ ਗਿਆ

ਨਾਲੇ ਲੈ ਗਿਆ ਵੰਗਾਂ ਦਾ ਮੇਚਾ
ਨੀ ਨਾਲੇ ਮੇਰਾ ਨਾ ਪੁੱਛ ਗਿਆ
ਲੈ ਗਿਆ ਵੰਗਾਂ ਦਾ ਮੇਚਾ
ਨੀ ਨਾਲੇ ਮੇਰਾ ਨਾ ਪੁੱਛ ਗਿਆ

ਨਾਲੇ ਲੈ ਗਿਆ ਵੰਗਾਂ ਦਾ ਮੇਚਾ
ਨੀ ਨਾਲੇ ਮੇਰਾ ਨਾ ਪੁੱਛ ਗਿਆ
ਲੈ ਗਿਆ ਵੰਗਾਂ ਦਾ ਮੇਚਾ
ਨੀ ਨਾਲੇ ਮੇਰਾ ਨਾ ਪੁੱਛ ਗਿਆ।

ਸੱਤ ਮਿੰਟ ਵਿੱਚ ਸਾਰੇ ਕਰ ਗਿਆ ਨਬੇਦੇ
ਚੰਦਰੇ ਨੇ ਲਾਏ ਮੱਸਾ ਢਾਈ ਤਿੰ ਗਹਿਦੇ
ਹੋ ਸੱਤ ਮਿੰਟ ਵਿੱਚ ਸਾਰੇ ਕਰ ਗਿਆ ਨਬੇਦੇ
ਚੰਦਰੇ ਨੇ ਲਾਏ ਮੱਸਾ ਢਾਈ ਤਿੰ ਗਹਿਦੇ

ਮਰਜ਼ੀ ਵੀ ਪੁੱਛੀ ਨਹੀਓ ਮੇਰੀ
ਓਹ ਮਿਲਣੇ ਦੀ ਥਾਂ ਪੁੱਛ ਗਿਆ
ਨਾਲੇ ਲੈ ਗਿਆ ਵੰਗਾਂ ਦਾ ਮੇਚਾ
ਨੀ ਨਾਲੇ ਮੇਰਾ ਨਾ ਪੁੱਛ ਗਿਆ

ਲੈ ਗਿਆ ਵੰਗਾਂ ਦਾ ਮੇਚਾ
ਨੀ ਨਾਲੇ ਮੇਰਾ ਨਾ ਪੁੱਛ ਗਿਆ
ਲੈ ਗਿਆ ਵੰਗਾਂ ਦਾ ਮੇਚਾ
ਨੀ ਨਾਲੇ ਮੇਰਾ ਨਾ ਪੁੱਛ ਗਿਆ।

Wangan Lyrics In English

Lets Go Kunwar

Ho Sochne Da Time Mainu Mileya Na Bhora
Aaya Mere Vall Dinda Muchhan Nu Maroda
Ho Sochne Da Time Mainu Mileya Na Bhora
Aaya Mere Vall Dinda Muchhan Nu Maroda

Kamb Gi Main Thoda Thoda Sang Gi Ni
Phad Meri Baanh Puchh Gaya

Naale Lai Gaya Wangan Da Mecha
Ni Naale Mera Naa Puchh Gaya
Lai Gaya Wangan Da Mecha
Ni Naale Mera Naa Puchh Gaya
Lai Gaya Wangan Da Mecha

Ni Naale Mera Naa Puchh Gaya
Hai Ni Si Jawab Jo Sawal Kar Gaya
Palan Vich Mera Bura Haal Kar Gaya
Hai Ni Si Jawab Jo Sawal Kar Gaya
Palan Vich Mera Bura Haal Kar Gaya

Aake Khad Gaya Sikhar Dupehre
Oh Zulfan Di Chhanh Puchh Gaya

Naale Lai Gaya Wangan Da Mecha
Ni Naale

Naale Lai Gaya Wangan Da Mecha
Ni Naale Mera Naa Puchh Gaya
Lai Gaya Wangan Da Mecha

Ni Naale Mera Naa Puchh Gaya
Gaddi Vich Penny Da Si Gaana Chalda
Tor Ton Si Lagda Bathinde Vall Da
Ho Gaddi Vich Penny Da Si Gaana Chalda
Tor Ton Si Lagda Bathinde Vall Da

Pyaar Pyur Di Na Gall Tori
Ni Sidha Maithon Vyah Puchh Gaya

Naale Lai Gaya Wangan Da Mecha
Ni Naale Mera Naa Puchh Gaya
Lai Gaya Wangan Da Mecha
Ni Naale Mera Naa Puchh Gaya

Naale Lai Gaya Wangan Da
Lai Gaya Wangan Da Mecha
Ni Naale Mera Naa Puchh Gaya

Satt Mint Vich Saare Kar Gaya Nabede
Chandre Ne Laaye Massa Dhayi Tin Gehde
Ho Satt Mint Vich Saare Kar Gaya Nabede
Chandre Ne Laaye Massa Dhayi Tin Gehde

Marzi Vi Puchhi Nahiyo Meri
Oh Milne Di Thaan Puchh Gaya
Naale Lai Gaya Wangan Da Mecha
Ni Naale Mera Naa Puchh Gaya

Lai Gaya Wangan Da Mecha
Ni Naale Mera Naa Puchh Gaya
Lai Gaya Wangan Da Mecha
Ni Naale Mera Naa Puchh Gaya.

Leave a Comment