We Alone Lyrics In Hindi
ओह पहला तेरे नाल हाथ फड़ केरदे सी गलान
अज्ज देखले मैं कल्ला रह गया
जेदे तेरे नाल बैठ के सी सपने सजाए
ओहो सपना पल्ला चढ़ देगया
ओह पहला तेरे नाल हाथ फड़ केरदे सी गलान
अज्ज देखले मैं कल्ला रह गया
जेदे तेरे नाल बैठ के सी सपने सजाए
ओहो सपना पल्ला चढ़ देगया
क्यूँ तू हुन मेरे कुड़े ख्वाबा विच आंदी नी
खुश रहो दोवे रहिए बस इही ता तू चोंदी सी
सारियां शर्तां मानिया ना लौंदे सी रोक रखणे
धोखा तू दित्ता अखी मिट्टी गई अ झोंक रखाणे
दिल सदा कुड़े उड़ो टूट चढ़ गई
नी जदो गेरा नाल बैठी देखी सी
ओह हथा विच हाथ पा के कित्ती होनी गलान
दिल माड़ी एहे सत सेह गया
ओह पहला तेरे नाल हाथ फड़ केरदे सी गलान
अज्ज देखले मैं कल्ला रह गया
जेदे तेरे नाल बैठ के सी सपने सजाए
ओहो सपना पल्ला चढ़ देगया
तेरे झूठे सी वादे उत्तो लौंदी सी लारे नी
देख के हालात मेरे हस्दे सी तारे वी
चान वे हाए भरे गवाही मेरे प्यार दी
जो दोलदी सी मुड़े मेरे हंजू सब खारे
बस तेरे नाल ही होया
पीछे तेरे किन्ना रोया
तू तां हंसदी होनी ए
तनू दिल होर मोया
ना सी चंगी तेरी नीत
बदनाम कित्ता मीट
दिल लभ जाणे लखा
पर हिरा आ तू खोया
गल सच दस्सा तनू नहीं
होना ए दुबारा इतबार
ना होना ए प्यार
ना होना ए प्यार।
We Alone Lyrics Punjabi
ਓਹ ਪਹਿਲਾ ਤੇਰੇ ਨਾਲ ਹੱਥ ਫੜ ਕੇਰਦੇ ਸੀ ਗੱਲਾਂ
ਅੱਜ ਦੇਖਲੇ ਮੈਂ ਕੱਲਾ ਰਹ ਗਿਆ
ਜਿਹੜੇ ਤੇਰੇ ਨਾਲ ਬੈਠ ਕੇ ਸੀ ਸੁਪਨੇ ਸਜਾਏ
ਓਹੋ ਸੁਪਨਾ ਪੱਲਾ ਚੜ੍ਹ ਗਿਆ
ਓਹ ਪਹਿਲਾ ਤੇਰੇ ਨਾਲ ਹੱਥ ਫੜ ਕੇਰਦੇ ਸੀ ਗੱਲਾਂ
ਅੱਜ ਦੇਖਲੇ ਮੈਂ ਕੱਲਾ ਰਹ ਗਿਆ
ਜਿਹੜੇ ਤੇਰੇ ਨਾਲ ਬੈਠ ਕੇ ਸੀ ਸੁਪਨੇ ਸਜਾਏ
ਓਹੋ ਸੁਪਨਾ ਪੱਲਾ ਚੜ੍ਹ ਗਿਆ
ਕਿਉਂ ਤੂੰ ਹੁਣ ਮੇਰੇ ਕੁੜੇ ਖੁਵਾਬਾ ਵਿੱਚ ਆਉਂਦੀ ਨੀ
ਖੁਸ਼ ਰਹੋ ਦੋਵੇ ਰਹੀਏ ਬਸ ਇਹੀ ਤਾਂ ਤੂੰ ਚੋਂਦੀ ਸੀ
ਸਾਰਿਆਂ ਸ਼ਰਤਾਂ ਮਾਨਿਆ ਨਾ ਲੌਂਦੇ ਸੀ ਰੋਕ ਰਖਣੇ
ਧੋਖਾ ਤੂੰ ਦਿੱਤਾ ਅੱਖੀ ਮਿੱਟੀ ਗਈ ਅ ਝੋੰਕ ਰਖਾਣੇ
ਦਿਲ ਸਦਾ ਕੁੜੇ ਉੱਡੋ ਟੁੱਟ ਚੜ੍ਹ ਗਈ
ਨੀ ਜਦੋ ਗੇੜਾ ਨਾਲ ਬੈਠੀ ਦੇਖੀ ਸੀ
ਓਹ ਹੱਥਾ ਵਿੱਚ ਹੱਥ ਪਾ ਕੇ ਕਿਤੀ ਹੋਣੀ ਗੱਲਾਂ
ਦਿਲ ਮਾਡੀ ਏਹੇ ਸਤ ਸੇਹ ਗਿਆ
ਓਹ ਪਹਿਲਾ ਤੇਰੇ ਨਾਲ ਹੱਥ ਫੜ ਕੇਰਦੇ ਸੀ ਗੱਲਾਂ
ਅੱਜ ਦੇਖਲੇ ਮੈਂ ਕੱਲਾ ਰਹ ਗਿਆ
ਜਿਹੜੇ ਤੇਰੇ ਨਾਲ ਬੈਠ ਕੇ ਸੀ ਸੁਪਨੇ ਸਜਾਏ
ਓਹੋ ਸੁਪਨਾ ਪੱਲਾ ਚੜ੍ਹ ਗਿਆ
ਤੇਰੇ ਝੂਠੇ ਸੀ ਵਾਦੇ ਉੱਤੋ ਲੌਂਦੀ ਸੀ ਲਾਰੇ ਨੀ
ਦੇਖ ਕੇ ਹਾਲਾਤ ਮੇਰੇ ਹੱਸਦੇ ਸੀ ਤਾਰੇ ਵੀ
ਚੰਨ ਵੇ ਹੇ ਭਰੇ ਗਵਾਹੀ ਮੇਰੇ ਪਿਆਰ ਦੀ
ਜੋ ਦੋਲਦੀ ਸੀ ਮੁੜੇ ਮੇਰੇ ਹੰਜੂ ਸਬ ਖਾਰੇ
ਬਸ ਤੇਰੇ ਨਾਲ ਹੀ ਹੋਇਆ
ਪਿਛੇ ਤੇਰੇ ਕਿੰਨਾ ਰੋਯਾ
ਤੂ ਤਾਂ ਹੱਸਦੀ ਹੋਣੀ ਏ
ਤਨੂੰ ਦਿਲ ਹੋਰ ਮੋਇਆ
ਨਾ ਸੀ ਚੰਗੀ ਤੇਰੀ ਨੀਤ
ਬਦਨਾਮ ਕਿੱਤਾ ਮੀਤ
ਦਿਲ ਲਭ ਜਾਣੇ ਲੱਖਾ
ਪਰ ਹਿਰਾ ਆ ਤੂੰ ਖੋਯਾ
ਗੱਲ ਸਚ ਦੱਸਾ ਤੈਨੂੰ ਨਹੀਂ
ਹੋਣਾ ਏ ਦੁਬਾਰਾ ਇਤਬਾਰ
ਨਾ ਹੋਣਾ ਏ ਪਿਆਰ
ਨਾ ਹੋਣਾ ਏ ਪਿਆਰ।
We Alone Lyrics In English
Oh Pehla Tere Nll Hath Fdd Krde C Gllan
Ajj Dekhle Mai Klla Reh Gea
Jede Tere Nll Beth Ke C Supne Sajaye
Oho Supna Plla Ch Deh Gea
Oh Pehla Tere Nll Hath Fdd Krde C Gllan
Ajj Dekhle Mai Klla Reh Gea
Jede Tere Nll Beth Ke C Supne Sajaye
Oho Supna Plla Ch Deh Gea
Kyu Tu Hun Mere Kude Khwaaba Vich Aundi Ni
Khush Dowe Rhiye Bss Ehi Ta Tu Chondi C
Sariyan Shartan Maniya Na Launde Si Rok Rkanaae
Dhokha Tu Ditta Akhi Mitti Gai A Jhonk Rakaane
Dill Sada Kude Udo Tutt C Gea
Ni Jdo Gerra Nall Bethi Dekhi C
Oh Hatha Vich Hath Paa Ke Kitti Honi Gllan
Dil Maadi Ehe Satt Seh Gaya
Oh Pehla Tere Nll Hath Fdd Krde C Gllan
Ajj Dekhle Mai Klla Reh Gea
Jede Tere Nll Beth Ke C Supne Sajaye
Oho Supna Plla Ch Deh Gea
Tere Jhuthe C Vaade Utto Laundi Si Laare Ni
Dekh Ke Halaat Mere Hassde C Taare Vi
Chann V Haye Bhare Gwahi Mere Pyaar Di
Jo Doldi C Murreh Mere Hanju Sbb Khaare
Bss Tere Nll Hii Hoya
Piche Tere Kinna Royaa
Tu Tan Hasdi Honi Ae
Tnu Dill Horr Moyya
Na C Chngi Teri Neet
Badnaam Kitta Meet
Dill Labh Jane Lakha
Prr Hirra Aa Tu Khoya
Gll Sach Dssa Tnu Nahi
Hona Ae Dubara Etbaar
Na Hona Ae Pyaar
Na Hona Ae Pyaar.
