Young Proud Lyrics In Hindi, Sung By Satkar Sandhu & Jassi X. The Song Is Written By Gora And Music Composed By Jassi X. Starring Arssh Sohal. Latest Punjabi Song 2023
Young Proud Song Details
📌 Song Title | Young Proud |
🎤 Singer | Satkar Sandhu & Jassi X |
✍️ Lyrics | Gora |
🎼 Music | Jassi X |
🏷️ Music Label | Majhail Rakaat |
Young Proud Lyrics In Punjabi
ਰੋਹਬ ਰੱਖਦੀ ਆ ਪੂਰਾ ਅੱਖ ਲਾਲ ਜੱਟ ਦੀ
ਤੇ ਯਾਰੀ ਸੁਣੀ ਦੀ ਆ ਬੜੀ ਹੀ ਕਮਾਲ ਜੱਟ ਦੀ
ਦਿੱਤਾ ਧੋਖਾ ਨਈ ਕਿਸੇ ਨੂੰ ਲਾਇਕੇ ਬੁੱਕਲਾਂ ਦੇ ਵਿਚ
ਤਾਂ ਹੀ ਹਰ ਬੰਦਾ ਦਿੰਦਾ ਆ ਮਿਸਾਲ ਜੱਟ ਦੀ
ਆ ਖੜ੍ਹੇ ਰਕਾਨੇ ਨਾਲ ਯਾਰ ਜੱਟ ਦੇ ਨੀ
ਮੁੱਚ ਤਾਂ ਹੀ ਤਾਂ ਖੜੀ ਆ
ਬੱਲੀਏ ਜਵਾਨੀ ਬੜਾ ਮਾਨ ਕਰਦੀ
ਨੀ ਜੇਹੜੀ ਜੱਟ ਤੇ ਚੜ੍ਹੀ ਆ
ਹੋ ਬੱਲੀਏ ਜਵਾਨੀ ਬੜਾ ਮਾਨ ਕਰਦੀ
ਨੀ ਜੇਹੜੀ ਜੱਟ ਤੇ ਚੜੀ ਆ
ਸੱਡਾ ਨੇਚਰ ਸੁਣੀਦਾ ਜਮਾ ਫੀਮ ਨਾਲ ਦਾ
ਕਿਹੜਾ ਮਿਲਕੇ ਰਕਾਨੇ ਤੋੜ ਲਾ ਦਿੰਨੇ ਆਂ
ਵਾਣਾਂ ‘ਚੋਂ ਉੱਥੇ ਆ ਰੰਗ ਮਿੱਟੀ ਨਾਲ ਦੇ ਨੀ
ਜਿਹੜਾ ਅੱਡਿਆ ਰਕਾਨੇ ਵਾਣੀ ਪਾ ਦਿੰਨੇ ਆਂ
ਦਿੱਤੀ ਸੋਹਰਤ ਬਹੁਤੇਰੀ ਨੀਲੀ ਛੱਤ ਵਾਲੇ ਨੇ
ਨੀ ਹਿੱਕ ਕੈਯਾਂ ਦੀ ਸਾਡੀ ਆ
ਬੱਲੀਏ ਜਵਾਨੀ ਬੜਾ ਮਾਨ ਕਰਦੀ
ਨੀ ਜੇਹੜੀ ਜੱਟ ਤੇ ਚੜੀ ਆ
ਹੋ ਬੱਲੀਏ ਜਵਾਨੀ ਬੜਾ ਮਾਨ ਕਰਦੀ
ਨੀ ਜੇਹੜੀ ਜੱਟ ਤੇ ਚੜੀ ਆ
ਹੋ ਮਾਨ ਗਏ ਓਹ..
ਦੂਰੋਂ ਦਿੱਸੜੀ ਹਵੇਲੀ ਕਿੱਲੇ 25ਆਂ ਦੇ ਵਿੱਚ
ਬੁੱਹੇ ਵੈਲਕਮ ਕਰੇ ਘੋੜੀ ਜੋਧਪੁਰ ਦੀ
ਹਰੇ ਰੰਗ ਦਾ ਆ ਜੌਨ ਡੀਰ ਝੋਟੇ ਵਰਗਾ
ਪੱਕੇ ਵਾਣ ‘ਚ ਤੇ ਗੱਲ ਤੇਰੇ ਸ਼ਹਿਰ ਤੁੜ੍ਹੀ
ਫਿਰੇ ਲੈਵਲ ‘ਚ ਕਿੱਥੇ ਬਿਲ੍ਹੋ ਮੈਚ ਕਰਦੀ
ਨੀ ਸੱਡੀ ਬੁਕਤ ਬੜੀ ਆ
ਬੱਲੀਏ ਜਵਾਨੀ ਬੜਾ ਮਾਨ ਕਰਦੀ
ਨੀ ਜੇਹੜੀ ਜੱਟ ਤੇ ਚੜੀ ਆ
ਹੋ ਬੱਲੀਏ ਜਵਾਨੀ ਬੜਾ ਮਾਨ ਕਰਦੀ
ਨੀ ਜੇਹੜੀ ਜੱਟ ਤੇ ਚੜੀ ਆ
ਜੱਸੀ ਓਏ
ਬੱਲੀਏ ਜਵਾਨੀ ਬੜਾ ਮਾਨ ਕਰਦੀ
ਨੀ ਜੇਹੜੀ ਜੱਟ ਤੇ ਚੜੀ ਆ
New Punjabi Songs
Young Proud Lyrics In English
Rohb Rakhdi Aa Poora Akh Lal Jatt Di
Te Yaari Suni Di Aa Badi Hi Kamaal Jatt Di
Ditta Dokha Nai Kise Nu Laike Buklan De Vich
Taan Hi Har Banda Dinda Aa Misaal Jatt Di
Aa Khad’de Rakaane Naal Yaar Jatt De Ni
Muchh Taan Hi Taan Khadi Aa
Balliye Jawani Bada Maan Kardi
Ni Jehdi Jatt Te Chadhi Aa
Ho Balliye Jawani Bada Maan Kardi
Ni Jehdi Jatt Te Chadhi Aa
Sadda Nature Sunida Jama Feem Naal Da
Kehra Milke Rakaane Tod La Dinne Aan
Vaana Chon Uthe Aa Rang Mitti Naal De Ni
Jehda Addeya Rakaane Vaani Paa Dinne Aan
Ditti Shohrat Batheri Neeli Chhat Wale Ne
Ni Hikk Kaiyan Di Sadi Aa
Balliye Jawani Bada Maan Kardi
Ni Jehdi Jatt Te Chadhi Aa
Ho Balliye Jawani Bada Maan Kardi
Ni Jehdi Jatt Te Chadhi Aa
Ho Maan Gaye Oh..
Dooron Disddi Haveli Kille 25’an De Vich
Buhe Welcome Kare Ghodi Jodhpur Di
Hare Rang Da Aa John Deer Jhote Warga
Pakke Vaan Ch Te Gall Tere Shehar Turrdi
Phire Level Ch Kitthe Billo Match Kardi
Ni Saddi Bukat Badi Aa
Balliye Jawani Bada Maan Kardi
Ni Jehdi Jatt Te Chadhi Aa
Ho Balliye Jawani Bada Maan Kardi
Ni Jehdi Jatt Te Chadhi Aa
Mili Daade Ton Aan Rakhi Sardari Sambh Ke
Jaali Bande Naal Taan
Hath Ni Milaunde Mithiye
Naal Khad Ke Snap’an Phir Paun Goriyan
Jadon Down Town Gehda Kade Launda Mithiye
Lot Palan Ch Gore Nu Aunda Karna Rakaane
Jehda Rakhda Adi Aa
Balliye Jawani Bada Maan Kardi
Ni Jehdi Jatt Te Chadhi Aa
Ho Balliye Jawani Bada Maan Kardi
Ni Jehdi Jatt Te Chadhi Aa
Jassi Oye
Balliye Jawani Bada Maan Kardi
Ni Jehdi Jatt Te Chadhi Aa.

Young Proud Song FAQS:-
Q1. Who Is The Singer Of “Young Proud”?
Ans: Young Proud Song Is Sung By “Satkar Sandhu & Jassi X”.
Q2. “Young Proud” Who Wrote The Lyrics?
Answer: Young Proud Lyrics Written By “Gora”.
Q3. Who Has Given The Music Of The Song “Young Proud”?
Answer: Young Proud Song Music Is Given By “Jassi X”.